Bhadaur Aala Jind
ਭਦੌੜ ਆਲਾ ਜਿੰਦ

ਭਦੌੜ ਆਲਾ ਜਿੰਦ (੧੬ ਨਵੰਬਰ ੧੯੯੨-) ਪਿੰਡ ਭਦੌੜ, ਜ਼ਿਲ੍ਹਾ ਬਰਨਾਲਾ ਦੇ ਰਹਿਣ ਵਾਲੇ ਪੰਜਾਬੀ ਕਵੀ ਹਨ । ਉਨ੍ਹਾਂ ਦਾ ਜਨਮ ਆਪਣੇ ਨਾਨਕੇ ਪਿੰਡ ਹਿੰਮਤਪੁਰਾ, ਜ਼ਿਲ੍ਹਾ ਮੋਗਾ ਵਿੱਚ ਹੋਇਆ । ਪੰਜਾਬੀ ਕਵਿਤਾਵਾਂ, ਗੀਤ ਅਤੇ ਸ਼ਾਇਰੀ ਲਿਖਣਾ ਉਨ੍ਹਾਂ ਦਾ ਸ਼ੌਕ ਹੈ । ਇਸ ਸਮੇਂ ਉਹ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ (ਪੰਜਾਬ) ਦੇ ਮੰਡਲ ਦਫ਼ਤਰ ਬਰਨਾਲਾ ਅਧੀਨ ਡਾਟਾ ਐਂਟਰੀ ਉਪਰੇਟਰ ਦੀ ਆਸਾਮੀ ਉੱਪਰ ਡਿਊਟੀ ਨਿਭਾ ਰਹੇ ਹਨ ।

ਪੰਜਾਬੀ ਕਵਿਤਾਵਾਂ : ਭਦੌੜ ਆਲਾ ਜਿੰਦ

  • ਬੱਦਲ਼ ਨਾ ਬਣ
  • ਹਵਾ ਦਿਸੇ ਨਾ ਦਿਸੇ
  • ਹਰ ਸ਼ੈਅ ’ਚ ਤੂੰ ਏ
  • ਜ਼ਬਰ ਸਬਰ
  • ਹਵਾਵਾਂ ਦੇ ਬੁੱਲੇ
  • ਘੂਰ ਤੋਂ ਕੌਣ ਡਰਦਾ
  • ਫ਼ੇਲ ਬੰਦੇ
  • ਜ਼ਿੰਦਗੀ
  • ਕਹਿ ਨੀ ਸਕਦਾ
  • ਬੁੱਤ
  • ਨਾਨਕ
  • ਉਮੀਦ
  • ਲੱਗਦਾ ਨਈਂ
  • ਐ ਖ਼ੁਦਾ
  • ਗੰਧਲੇ ਦਰਿਆ
  • ਪਰਵਰਦਗਾਰ
  • ਸੂਰਮੇ
  • ਅੱਥਰੂ
  • ਫੁੱਲਾਂ ਨੂੰ ਤੋੜੀਏ
  • ਕੋਹਾਂ ਦੂਰ
  • ਦਰਦ ਪੰਛੀਆਂ ਦਾ
  • ਕਿਰਦਾਰ
  • ਲਿਬੜੇ ਚਿਹਰੇ
  • ਹਮਰਾਹ
  • ਵਿਚਾਰਾਂ ਦੀ ਯਾਰੀ
  • ਦਰਦ ਜ਼ੁਬਾਨ 'ਚੋਂ
  • ਸ਼ਾਇਰ ਹੋਣ ਤੋਂ ਪਹਿਲਾਂ
  • ਤੋਹਮਤ
  • ਤਾਕੀਦ
  • ਸਾਹਾਂ ਦੇ ਆਸੇ-ਪਾਸੇ
  • ਸੁਭਾਅ ਗ਼ੁਰਬਤ ਦਾ
  • ਦਰਦਾਂ ਦੇ ਦਰਸ਼ਕ
  • ਦਾਇਰਾ
  • ਮੇਰੇ ਨਾਲ ਨਾ ਗੱਲਾਂ ਕਰ
  • ਕਿਰਤੀ ਦੇ ਬੋਲ
  • ਖ਼ੈਰ ਹੋਵੇ
  • ਨਿਰਮਲ ਖ਼ਾਲਸਾ
  • ਦਾਣਾ-ਦਾਣਾ
  • ਚੇਤਾਵਨੀ
  • ਮਿੱਟੀ ਦੇ ਵਾਕਫ਼
  • ਜ਼ਮੀਨਾਂ ਵਾਹੀਆਂ
  • ਨੌਜੁਆਨ ਕਾਫ਼ਲੇ
  • ਇੱਕ ਸੁਭਾਅ
  • ਅਜੋਕੇ ਸਮੇਂ
  • ਸਕੂਨ
  • ਐਵੇਂ ਨਾ ਜਾਣੀ
  • ਮੁਕੱਦਰ
  • ਇੱਕੋ ਜਹੇ
  • ਅਤੀਤ
  • ਸਬਰ ਦਾ ਬੰਨ੍ਹ
  • ਅੱਜ-ਕਲ੍ਹ
  • ਐਧਰ ਤੱਕੀਏ ਓਧਰ ਤੱਕੀਏ
  • ਇੱਕ ਇਸ਼ਕ ਐਸਾ ਵੀ
  • ਨਿਰਵੈਰ ਹੌਂਸਲੇ
  • ਜੁਆਕ ਮੱਤਾਂ
  • ਬਾਪੂ ਦਾ ਚਿਹਰਾ
  • ਮੇਰੀ ਆਖੀ ਗੱਲ
  • ਪਿਆਰ ਕਰਦੇ ਹਾਂ
  • ਕੇਸਰੀ ਰੰਗ
  • ਸਧਰਾਂ
  • ਸ਼ੀਸ਼ੇ ਵੀ ਤੇ ਦਿਲ ਵੀ
  • ਸੁਤੰਤਰ
  • ਸਾਹਿਬਜ਼ਾਦੇ
  • ਕਿਰਸਾਣੀ
  • ਵੇਖੇ ਨੀ ਜਾਂਦੇ !
  • ਗੁਰੂ ਦਾ ਬੰਦਾ
  • ਚਾਰ ਅਸਜਾਦ
  • ਆਬ ਪਾਸ਼ੀ
  • ਇਲਹਾਮ
  • ਅੱਧੇ ਬੂਹੇ ਅੱਧੀ ਬਾਰੀ
  • ਦਿਲਾਂ ਦੇ ਰਾਹ
  • ਲੁਤਫ਼ ਦਰਦਾਂ ਦੇ
  • ਬਸ਼ਰੀਯਤ
  • ਬੰਦੋਬਸਤ
  • ਸਾਬਿਤ ਕਦਮ
  • ਜਾਹ-ਓ-ਜਲਾਲ
  • ਦਰਬਦਰ
  • ਚਸ਼ਮ-ਓ-ਚਿਰਾਗ
  • ਰੱਬ ਵੱਲ ਨੂੰ
  • ਹਮਾਕਤ
  • ਹਾਦਸਾਗ੍ਰਸਤ
  • ਅਰਸ਼ ਦਾ ਤਾਰਾ
  • ਸ਼ਹਿਦ ਜਹੇ ਜ਼ਹਿਰ
  • ਜਿੰਦ ਜਾਨ
  • ਹੀਰੇ ਬੰਦੇ
  • ਮਾਵਾਂ ਦਾ ਹੋਣਾ
  • ਦੋ ਟੁੱਕ
  • ਸਿੰਘ ਸਾਬ੍ਹ
  • ਜੈਸੇ ਵੀ ਨੇ
  • ਕਦੇ ਕਦਾਈਂ
  • ਤੀਰ ਜਹੀਆਂ
  • ਤੇਜ਼ਾਬ
  • ਆਨੰਦ
  • ਪਹਿਲਾ ਬਾਬਾ
  • ਖਿੜਦੇ ਜਜ਼ਬਾਤ
  • ਅੰਤਾਂ ਦੀ ਲੋੜ
  • ਗੱਲਾਂ ਚੋਂ ਗੱਲ
  • ਮਾਂ ਦਾ ਆਸਰਾ
  • ਆਪਾਂ ਦੋਏਂ
  • ਪੁਕਾਰ
  • ਅੰਤ ਨੂੰ
  • ਮਹਾਨ ਗੱਲ
  • ਆਤਮ ਚਿੰਤਨ
  • ਬਦਬਖਤ ਬੰਦੇ
  • ਝਾਕ
  • ਬੇਵੱਸੀਆਂ
  • ਗੁਜ਼ਰੇ ਵਕਤ ਪਿੱਛੋਂ
  • ਕਰਿਸ਼ਮੇ
  • ਮੱਦਦਗਾਰ
  • ਅਗੰਮੜੇ
  • ਜੂਝਣ ਆਲ਼ੇ
  • ਫ਼ਿਕਰ
  • ਪਰਪੱਕ ਇਰਾਦੇ
  • ਮਸ਼ਵਰੇ
  • ਚੁੱਪ ਰਹੀਏ
  • ਹੱਦਾਂ ਬੰਨੇ
  • ਫਿੱਕਾ ਸ਼ਹਿਦ
  • ਕੋਹ ਕਾਫ਼
  • ਆਫ਼ਤਾਬ ਵਰਗੀ
  • ਅਸਰ
  • ਤੌਸੀਫ਼
  • ਚਾਸ਼ਨੀ
  • ਲਿਸ਼ਕੋਰ
  • ਡਡੌਂਤ
  • ਮਿਜ਼ਾਜ
  • ਉੱਚੇ ਨਛੱਤਰ
  • ਮਨੁੱਖ ਤੇ ਮਨੁੱਖਤਾ
  • ਨਫ਼ਰਤ ਭਰੇ
  • ਲਿਸ਼ਕਦੇ ਦੰਦ
  • ਗੱਲ ਤੁਰੇ ਤਾਂ
  • ਮਹਾਂਦੇਵ
  • ਉੱਠ ਖੜ
  • ਦਲਦਲ
  • ਮਾਂ ਦੀ ਥੌਂ
  • ਫ਼ਕੀਰ ਬੰਦੇ
  • ਸਮੇਂ ਪੁਰਾਣੇ
  • ਦੌਰ ਤੇ ਗੌਰ
  • ਜੋਬਨ
  • ਟਾਲਦਾ ਰਹਿੰਦਾ ਹਾਂ
  • ਧੂੜਾਂ
  • ਮਿੰਨਤਾਂ ਤਰਲੇ
  • ਤੇਰਾ ਬਿੰਬ
  • ਪਾਸਪੋਰਟ
  • ਕੁੱਲੀਆਂ ‘ਚ ਡਾਕੇ
  • ਦੀਵੇ ਦੇ ਥੱਲੇ
  • ਪਾਰਦਰਸ਼ੀ
  • ਤੋੜ ਗਰੀਬੀ ਦਾ
  • ਨਸ਼ੇੜੀ
  • ਜੱਦੀ ਜਿਣਸ
  • ਬਾਬੇ ਦੀ ਬਾਣੀ
  • ਮਸਲਾ ਰੋਟੀ ਦਾ
  • ਭਦੌੜ ਆਲੇ
  • ਗੁਲਾਬ ਦਾ ਦਿਨ