KidarNathBaghi ਕਿਦਾਰ ਨਾਥ ਬਾਗ਼ੀ

ਕਿਦਾਰ ਨਾਥ ਬਾਗ਼ੀ ਵੀਹਵੀਂ ਸਦੀ ਦੇ ਵਿਚਕਾਰਲੇ ਦਹਾਕਿਆਂ ਦੇ ਪ੍ਰਮੁੱਖ ਸਟੇਜੀ ਕਵੀਆਂ ਵਿੱਚੋਂ ਹਨ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਬਾਗ਼ੀ, ਤੂਫ਼ਾਨ, ਟੁਟਦੇ ਚੂੜੇ ਆਦਿ ਸ਼ਾਮਿਲ ਹਨ । ਉਹ ਆਪਣੇ ਆਪ ਨੂੰ ਬੜੇ ਮਾਣ ਨਾਲ ਇਨਕਲਾਬੀ ਕਵੀ ਲਿਖਦੇ ਹਨ ।