Shiv Kumar Batalvi
ਸ਼ਿਵ ਕੁਮਾਰ ਬਟਾਲਵੀ

Punjabi Kavita
  

ਜ਼ਰੂਰੀ ਸੂਚਨਾ

ਸਾਨੂੰ ਬੜੇ ਅਫਸੋਸ ਨਾਲ ਪੰਜਾਬੀ ਕਵਿਤਾ ਦੇ ਸੁਹਿਰਦ ਪਾਠਕਾਂ ਨੂੰ ਇਹ ਸੂਚਿਤ ਕਰਨਾ ਪੈ ਰਿਹਾ ਹੈ ਕਿ ਅਸੀਂ ਸ਼ਿਵ ਕੁਮਾਰ ਬਾਟਲਵੀ ਦੀਆਂ ਰਚਨਾਵਾਂ ਉਨ੍ਹਾਂ ਦੀ ਧਰਮ ਪਤਨੀ ਸ਼੍ਰੀ ਮਤੀ ਅਰੁਣਾ ਸ਼ਿਵ ਬਟਾਲਵੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਕਹਿਣ ਤੇ ਵੈਬਸਾਈਟ ਤੋਂ ਹਟਾ ਰਹੇ ਹਾਂ । ਪੰਜਾਬੀ ਕਵਿਤਾ ਅਦਾਰਾ ਕਿਸੇ ਲਾਭ ਜਾਂ ਨਾਂ ਲਈ ਕੰਮ ਨਹੀਂ ਕਰ ਰਿਹਾ । ਸਾਡਾ ਮਨੋਰਥ ਕੇਵਲ ਤੇ ਕੇਵਲ ਪੰਜਾਬੀ ਸਾਹਿਤ ਦਾ ਪ੍ਰਚਾਰ ਤੇ ਪ੍ਰਸਾਰ ਹੈ ।
ਤੁਹਾਡਾ ਸਭਨਾਂ ਦਾ ਸ਼ੁਭਚਿੰਤਕ
ਕਰਮਜੀਤ ਸਿੰਘ ਗਠਵਾਲਾ

 
 

To veiw this site you must have Unicode fonts. Contact Us

punjabi-kavita.com