Mahanbir Sandhu ਮਹਾਂਬੀਰ ਸੰਧੂ

ਮਹਾਂਬੀਰ ਸੰਧੂ (੧੩ ਅਕਤੂਬਰ ੨੦੦੫-) ਦਾ ਜਨਮ ਪਿਤਾ ਸ. ਵਰਿਆਮ ਸਿੰਘ ਅਤੇ ਮਾਤਾ ਲਖਵਿੰਦਰ ਕੌਰ ਦੇ ਘਰ ਪਿੰਡ ਵਾੜਾ ਸ਼ੇਰ ਸਿੰਘ ਜਿਲ੍ਹਾ ਤਰਨਤਾਰਨ ਵਿੱਚ ਹੋਇਆ । ਉਹ ਅਜੇ ਸਕੂਲੀ ਵਿਦਿਆ ਪ੍ਰਾਪਤ ਕਰ ਰਹੇ ਹਨ । ਉਨ੍ਹਾਂ ਨੂੰ ਕਵਿਤਾਵਾਂ ਲਿਖਣ ਅਤੇ ਪੜ੍ਹਨ ਦਾ ਬਹੁਤ ਸ਼ੌਕ ਹੈ ।