Man Singh ਮਾਨ ਸਿੰਘ

ਮਾਨ ਸਿੰਘ ਪੰਜਾਬੀ ਦੇ ਲੇਖਕ, ਕਵੀ, ਕਹਾਣੀਕਾਰ ਅਤੇ ਅਲੋਚਕ ਹਨ । ਉਨ੍ਹਾਂ ਦੇ ਕਹਿਣ ਮੁਤਾਬਿਕ ਉਨ੍ਹਾਂ ਅੰਦਰਲਾ ਲਿਖਾਰੀ ੧੯੪੭ ਦੀ ਪੰਜਾਬ ਦੀ ਵੰਡ ਦੇ ਦੁਖਾਂਤ ਦੇ ਬਾਅਦ ਦਿੱਲੀ ਆਉਣ ਵੇਲੇ ਹੀ ਜਾਗਿਆ । ਉਨ੍ਹਾਂ ਦੀਆਂ ਰਚਨਾਵਾਂ ਵਿੱਚ 'ਵਾਰਿਸ ਦਾ ਵਿਰਸਾ', 'ਕੀ ਜਾਣਾ ਮੈਂ ਕੌਣ ?', 'ਤਹਿਰੀਰਾਂ ਅਤੇ ਤਕਰੀਰਾਂ', 'ਲਵ-ਪੈਗਜ਼', ਦਰਗਾਹੇ ਸ਼ਰੀਫ਼', 'ਅੱਥਰੇ ਅੱਥਰੂ', 'ਮਾਸਟਰ ਪਰਗਟ ਸਿੰਘ', 'ਦਸਮੇਸ਼ ਦੇ ਸ਼ੇਰ', 'ਸਾਹਿਬੇ ਕਮਾਲ', 'ਇਹ ਖੇਲ੍ਹ ਕਠਨੁ ਹੈ', 'ਦਰਦ ਵੰਡਾਵਣ ਆਈਆਂ', 'ਰੋਮਾਂ', 'ਲੋਰਾਲਾਈ', 'ਨਪੋਲੀਅਨ ਦੀ ਖਿਡਾਵੀ', 'ਲਵ ਮੀ ਅਰ ਲੀਵ ਮੀ', 'ਆਜ਼ਾਦੀ ਦੀ ਸ਼ਮ੍ਹਾ ਦੇ ਸਿੱਖ ਪਰਵਾਨੇ' 'ਗੁਰੁ ਅਰਜਨ ਪਰਤਖੁ ਹਰਿ', ਨਿਆਰਾ ਖਾਲਸਾ, ਸ਼ਾਹੀ ਕੁੱਤਾ, ਬਰਫ਼ ਦੀ ਬੂੰਦ, ਨਿਕੀਤਾ ਖਰੂਸ਼ਚੋਵ, ਨਾਸਤਕ ਰੱਬ, ਵਾਲਟਰ ਉਲ ਬ੍ਰਿਸ਼ਟ, ਬਾਬੇ ਤਾਰੇ ਚਾਰ ਚੱਕ, ਚੜ੍ਹਤਾਂ ਸ੍ਰਦਾਰ ਦੀਆਂ, ਨਪੱਤਿਆਂ ਦੀ ਪੱਤ, ਮੂਰਤ ਹਰਿਗੋਬਿੰਦ ਸਵਾਰੀ, ਜਿਸ ਡਿਠੇ ਸਭ ਦੁੱਖ ਜਾਇ, ਓਨਲੀ ਐਂਡ ਲੋਨਲੀ ਆਦਿ ਸ਼ਾਮਿਲ ਹਨ ।
ਸ. ਮਾਨ ਸਿੰਘ ਜੀ ਸੰਬੰਧੀ ਜਾਣਕਾਰੀ ਅਤੇ ਉਨ੍ਹਾਂ ਦੀਆਂ ਲਿਖਤਾਂ ਨੂੰ ਪਾਠਕਾਂ ਦੇ ਰੂਬਰੂ ਕਰਵਾਉਣ ਲਈ ਅਸੀਂ ਉਨ੍ਹਾਂ ਦੇ ਦੋਹਤਰੇ ਸ. ਲਖਿੰਦਰ ਸਿੰਘ (ਜਰਮਨੀ) ਦੇ ਧੰਨਵਾਦੀ ਹਾਂ ।

Waris Da Virsa : Man Singh

ਵਾਰਿਸ ਦਾ ਵਿਰਸਾ : ਮਾਨ ਸਿੰਘ

  • ਵਾਰਿਸ ਦਾ ਵਿਰਸਾ ਕਿਉਂ ?
  • ਸਿੰਘ ਸਾਹਿਬ ਗਿਆਨੀ ਕਰਤਾਰ ਸਿੰਘ ਜੀ ਕਲਾਸਵਾਲੀਆ
  • ਭਾਈ ਸਾਹਿਬ ਡਾ: ਵੀਰ ਸਿੰਘ ਜੀ
  • ਪ੍ਰੋ: ਪੂਰਨ ਸਿੰਘ ਜੀ
  • ਪ੍ਰੋ: ਮੋਹਨ ਸਿੰਘ ਜੀ, ਐਮ.ਏ. ਐਮ.ਓ.ਐਲ.
  • ਸ੍ਰ: ਰਘਬੀਰ ਸਿੰਘ ਜੀ ‘ਬੀਰ’
  • ਪੰਡਤ ਕਾਲੀਦਾਸ ਜੀ ਗੁਜਰਾਂਵਾਲੀਏ
  • ਲਾਲਾ ਧਨੀ ਰਾਮ ‘ਚਾਤ੍ਰਿਕ’
  • “ਸੰਤ ਫਤਹ ਸਿੰਘ ਜੀ“
  • ਗਿਆਨੀ ਹੀਰਾ ਸਿੰਘ ‘ਦਰਦ’
  • ਸ੍ਰਦਾਰ ਈਸ਼ਰ ਸਿੰਘ ਜੀ ‘ਭਾਈਆ’
  • ਮੁਨਸ਼ੀ ਮੌਲਾ ਬਖਸ਼ ਜੀ ‘ਕੁਸ਼ਤਾ’
  • ਬਾਬੂ ਫੀਰੋਜ਼ਦੀਨ ਜੀ ‘ਸ਼ਰਫ਼’
  • ਗਿਆਨੀ ਗੁਰਮੁਖ ਸਿੰਘ ਜੀ ‘ਮੁਸਾਫ਼ਿਰ’
  • ਡਾਕਟਰ ਹਰਭਜਨ ਸਿੰਘ ਜੀ (F.R.C.S.)
  • ਸ੍ਰਦਾਰ ਬਿਸ਼ਨ ਸਿੰਘ ਜੀ ‘ਉਪਾਸ਼ਕ’
  • ਲਾਲਾ ਕਿਰਪਾ ਸਾਗਰ ਜੀ
  • ਲਾਲਾ ਨੰਦ ਲਾਲ ਜੀ ਨੂਰਪੁਰੀ
  • ਸ੍ਰਦਾਰਨੀ ਪ੍ਰਭਜੋਤ ਕੌਰ ਜੀ
  • ਸ੍ਰਦਾਰਨੀ ਬਲਜੀਤ ਕੌਰ ਜੀ 'ਤੁਲਸੀ' ਐਮ.ਏ.ਬੀ.ਟੀ.
  • ਡਾ: ਮਹਿੰਦਰ ਕੌਰ ਜੀ ਗਿਲ, ਐਮ.ਏ.ਪੀ.ਐਚ.ਡੀ.
  • ਸ੍ਰਦਾਰਨੀ ਜਗਜੀਤ ਕੌਰ ਜੀ ‘ਗਗਨ’ ਐਮ.ਏ.
  • ਡਾ: ਮੋਹਨ ਸਿੰਘ ਜੀ ‘ਦੀਵਾਨਾ’
  • ਜਸਟਿਸ ਪ੍ਰੀਤਮ ਸਿੰਘ ਜੀ ‘ਸਫ਼ੀਰ’
  • ਸ੍ਰਦਾਰ ਗੁਰਦਿਤ ਸਿੰਘ ਜੀ ‘ਕੁੰਦਨ’
  • ਕਰਨਲ ਜਗਜੀਤ ਸਿੰਘ ਜੀ ਗੁਲੇਰੀਆ
  • ਮੇਜਰ ਹਰਚਰਨ ਸਿੰਘ ਜੀ ‘ਪਰਵਾਨਾ’
  • ਪਰਕਾਸ਼ ਜੀ ‘ਸਾਥੀ’
  • ਭਾਈ ਮੁਨਸ਼ੀ ਰਾਮ ਜੀ ‘ਹਸਰਤ’
  • ਸ: ਹਜ਼ਾਰਾ ਸਿੰਘ ਜੀ ‘ਗੁਰਦਾਸਪੁਰੀ’
  • ਰਾਜ-ਕਵੀ ਸ੍ਰ: ਇੰਦਰਜੀਤ ਸਿੰਘ ਜੀ ‘ਤੁਲਸੀ'
  • ਸਰਦਾਰ ਜੋਗਿੰਦਰ ਸਿੰਘ ਜੀ ‘ਦਿਲਗੀਰ’
  • ਸ੍ਰਦਾਰ ਪਿਆਰਾ ਸਿੰਘ ਜੀ ਐਮ. ਏ.
  • ਸ੍ਰਦਾਰ ਮਨੋਹਰ ਸਿੰਘ ਜੀ ‘ਮਾਰਕੋ’
  • ਸ੍ਰਦਾਰ ਚਤਰ ਸਿੰਘ ਜੀ ‘ਬੀਰ’ ਐਮ.ਏ.
  • ਸ੍ਰ: ਪ੍ਰੀਤਮ ਸਿੰਘ ਜੀ ‘ਕਾਸਦ’ ਐਮ.ਏ.
  • ਮਾਨ ਸਿੰਘ