Man ਮਨ

ਮਨ ਦਾ ਜਨਮ ੯ ਜਨਵਰੀ,੧੯੯੯ ਨੂੰ ਪਿੰਡ ਬਰਗਾੜੀ, ਜ਼ਿਲਾ ਫ਼ਰੀਦਕੋਟ ਵਿਖੇ ਹੋਇਆ।ਬਚਪਨ ਤੋਂ ਹੀ ਭਾਸ਼ਾ, ਧਰਮ ਤੇ ਅਧਿਆਤਮ ਦੇ ਵਿਸ਼ਿਆਂ ਨਾਲ ਲਗਾਅ ਸੀ । ਇਨ੍ਹਾਂ ਵੰਨਗੀਆਂ ਵੱਲ ਕੁਦਰਤੀ ਖਿੱਚ ਦੇ ਫਲਸਰੂਪ ਮਨ ਦਾ ਪਹਿਲਾ ਕਾਵਿ-ਸੰਗ੍ਰਹਿ "ਫ਼ਰੀਦ ਫਿਜ਼ਾ" ੨੦੨੨ ਵਿੱਚ ਲੋਕ ਅਰਪਣ ਹੋਇਆ ਹੈ ਜੋ ਕਿ ਗੰਜ-ਏ-ਸ਼ੱਕਰ ਬਾਬਾ ਫ਼ਰੀਦ ਜੀ ਨੂੰ ਸਮਰਪਿਤ ਹੈ ।


Link to buy the book on Amazon.