Mandeep Khanpuri
ਮਨਦੀਪ ਖਾਨਪੁਰੀ

ਮਨਦੀਪ ਖਾਨਪੁਰੀ ਪੰਜਾਬੀ ਦੇ ਉਭਰਦੇ ਕਵੀ ਅਤੇ ਕਹਾਣੀਕਾਰ ਹਨ । ਇਹਨਾਂ ਦਾ ਜਨਮ ਪਿਤਾ ਸਰਦਾਰ ਉਂਕਾਰ ਸਿੰਘ ਅਤੇ ਮਾਤਾ ਮਨਜੀਤ ਕੌਰ ਦੇ ਘਰ ਪਿੰਡ ਖਾਨਪੁਰ ਸਹੋਤਾ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਹੋਇਆ । ਇਹਨਾਂ ਨੂੰ ਕਿਵਤਾ ਲਿਖਣ ਦਾ ਸ਼ੌਕ ਪੜ੍ਹਨ ਵੇਲੇ ਤੋਂ ਹੀ ਹੈ । ਇਹਨਾਂ ਦੇ ਲਿਖੇ ਬਹੁਤ ਸਾਰੇ ਗੀਤ ਰਿਕਾਰਡ ਹੋਏ ਅਤੇ ਕਾਫੀ ਟੀਵੀ ਚੈਨਲਾਂ ਉੱਤੇ ਵੀ ਚੱਲੇ । ਹੁਣ ਵੀ ਇਹਨਾਂ ਦੇ ਲਿਖੇ ਬਹੁਤ ਸਾਰੇ ਗੀਤ ਰਿਕਾਰਡ ਨੇ ਜੋ ਆਉਣ ਵਾਲੇ ਸਮੇਂ ਵਿੱਚ ਰਿਲੀਜ਼ ਕੀਤੇ ਜਾਣੇ ਨੇ । ਕੁਝ ਸਮਾਂ ਪਹਿਲਾਂ ਹੀ ਇਹਨਾਂ ਦੀ ਲਿਖੀ ਪਲੇਠੀ ਪੁਸਤਕ 'ਆਫ਼ਤਾਬ' ਰਿਲੀਜ਼ ਹੋਈ ਹੈ ।

ਪੰਜਾਬੀ ਕਵਿਤਾ : ਮਨਦੀਪ ਖਾਨਪੁਰੀ

Punjabi Poetry : Mandeep Khanpuri

  • ਬਾਪੂ ਮੇਰੇ ਦੇ ਹੱਥ
  • ਧੀ ਤੇਰੀ
  • ਰੁੱਖਾਂ ਦਾ ਕਤਲ
  • ਤਕਦੀਰ ਮੇਰੀ
  • ਰੱਬ ਦੀ ਮਾਂ
  • ਜਵਾਨੀ ਤੇ ਸ਼ਾਮ
  • ਇਨਕਲਾਬੀ ਗੱਲ
  • ਬੇਰੁਜ਼ਗਾਰੀ ਦਾ ਕਹਿਰ
  • ਜਵਾਨ ਪੁੱਤ ਦੀ ਮੌਤ
  • ਤੇਰੇ ਸ਼ਹਿਰ ਦੀ ਰਾਤ
  • ਪਲਕਾਂ
  • ਇਸ ਤੋਂ ਮਾੜੀ ਕੋਈ ਵੀ ਗੱਲ ਨਹੀਂ
  • ਚੁੰਨੀ ਤੇਰੀ
  • ਹਾਲ ਮੇਰਾ
  • ਵੇਸਵਾ
  • ਤੇਰੀ ਤੱਕਣੀ
  • ਚਿੜੀਆਂ ਵਾਂਗੂੰ ਚਾਅ ਉੱਡ ਗਏ
  • ਇਸ ਤੋਂ ਮਾੜੀ ਕੋਈ ਵੀ ਗੱਲ ਨਹੀਂ
  • ਫੌਜੀ ਦੇਸ਼ ਦੇ ਹੀਰੇ
  • ਸਾਡੇ ਹਿੱਸੇ ਪ੍ਰੇਸ਼ਾਨੀ ਆਈ
  • ਅਨਮੋਲ ਵਚਨ
  • ਜ਼ਿੰਦਗੀ ਜ਼ਿੰਦਾਬਾਦ