Medan Singh Medan ਮੇਦਨ ਸਿੰਘ ‘ਮੇਦਨ’

ਆਪ ਮਹਾਨ ਦੇਸ਼ ਭਗਤ, ਸੁਤ੍ਰੰਤਾ ਸੰਗ੍ਰਾਮੀ ਤੇਜਾ ਸਿੰਘ ਸੁਤੰਤ੍ਰ ਦੇ ਛੋਟੇ ਭਰਾ ਸਨ, ਮਾਤਾ ਨਿਹਾਲ ਕੌਰ, ਪਿਤਾ ਕਿਰਪਾਲ ਸਿੰਘ, ਅਤੇ ਆਪ ਦਾ ਪਿੰਡ ਅਲੂਣਾ (ਗੁਰਦਾਸ ਪੁਰ) ਹੈ।
ਆਪ ਨੂੰ ਕਵਿਤਾ ਦੀ ਹਰ ਵਿਧੀ ਦਾ ਪੂਰਾ ਗਿਆਨ ਸੀ।ਖੁਲ੍ਹੀ ਕਵਿਤਾ ਲਿਖਣ ਦੀ ਸੰਵੇਦਨਸ਼ੀਲ ਕਲਾ ਤਾਂ ਉਨ੍ਹਾਂ ਨੂੰ ਕੁਦਰਤ ਦੀ ਵਿਲੱਖਣ ਦੇਣ ਹੀ ਕਹੀ ਜਾ ਸਕਦੀ ਹੈ।

ਆਪ ਦੇ ਲਿਖੇ ਕਾਵਿ ਸੰਗ੍ਰਿਹ; 'ਕਦਮ ਕੁ ਅੰਗਣਾਂ', 'ਮਾਰਗ', 'ਹਸ਼ਰਾਂ ਤੀਕ' ਮਿਲੇ ਹਨ, ਜਿਨ੍ਹਾਂ ਵਿੱਚੋਂ ਕੁਝ ਰੰਗ ਪੇਸ਼ ਹਨ। -ਰਵੇਲ ਸਿੰਘ ਇਟਲੀ (ਹੁਣ ਪੰਜਾਬ)