Neelam Saini ਨੀਲਮ ਸੈਣੀ

ਨੀਲਮ ਸੈਣੀ ਪੰਜਾਬ ਵਿੱਚ ਜੰਮੀ ਅਤੇ ਅਮਰੀਕਾ ਵਿੱਚ ਰਹਿੰਦੀ ਪੰਜਾਬੀ ਕਵਿਤਰੀ ਅਤੇ ਲੇਖਿਕਾ ਹੈ । ਉਸਨੇ ਡਬਲ ਐਮ ਏ, ਐਮ ਐਡ ਤੱਕ ਪੜ੍ਹਾਈ ਕੀਤੀ ਹੋਈ ਹੈ । ਉਹ ਅਧਿਆਪਨ ਦੇ ਕਿੱਤੇ ਨਾਲ ਜੁੜੀ ਹੋਈ ਹੈ। ਹੁਣ ਤੱਕ ਉਹ ਤਿੰਨ ਕਾਵਿ ਸੰਗ੍ਰਹਿ, ਇਕ ਪੁਸਤਕ ਸੰਪਾਦਨਾ, ਇਕ ਅੰਗ੍ਰੇਜ਼ੀ ਵਿਚ ਬਾਲ ਕਾਵਿ ਪੁਸਤਕ ਲਿਖ ਚੁੱਕੀ ਹੈ। ਉਨ੍ਹਾਂ ਦੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਰਚਨਾਵਾਂ ਵਿੱਚ 'ਕਾਨੀ ਦੇ ਘੁੰਗਰੂ', 'ਹਰਫ਼ਾਂ ਦੀ ਡੋਰ' ਅਤੇ 'ਸਾਡੀਆਂ ਰਸਮਾਂ ਸਾਡੇ ਗੀਤ' ਸ਼ਾਮਿਲ ਹਨ ।

ਪੰਜਾਬੀ ਕਵਿਤਾ ਨੀਲਮ ਸੈਣੀ

  • ਪੰਜਾਬੀ ਮਾਂ
  • ਚੱਲਣਾ ਹੀ ਜ਼ਿੰਦਗੀ
  • ਉਬਾਮਾ ਦੇ ਨਾਂ
  • ਨਵਾਂ ਵਰ੍ਹਾ
  • ਸਾਡੀਆਂ ਰਸਮਾਂ ਸਾਡੇ ਗੀਤ (ਲੇਖ)

  • ਧਰਤਿ ਬੇਗਾਨੀ ਸਾਡੇ ਗੀਤ
  • ਲੋਕ ਗੀਤਾਂ ਵਿਚ ਭਿੱਜੀ ਰੂਹ
  • ਜਨਮ ਵੇਲੇ ਦੇ ਲੋਕ ਗੀਤ ਅਤੇ ਰਸਮਾਂ
  • ਲੋਹੜੀ ਦੀ ਰਸਮ ਤੇ ਗੀਤ
  • ਲੋਹੜੀ ਦੀ ਧੂਣੀ, ਗੀਤ ਤੇ ਰਸਮਾਂ
  • ਲੋਹੜੀ ਸਮੇਂ ਦਾ ਗਿੱਧਾ
  • ਧੀ ਦੇ ਜਨਮ ਵੇਲੇ ਦੇ ਗੀਤ ਅਤੇ ਰਸਮਾਂ
  • ਕੁੜਮਾਈ ਤੇ ਵਿਆਹ ਦੇ ਗੀਤ
  • ਸ਼ਗਨ ਤੇ ਵਟਣੇ ਦੇ ਗੀਤ
  • ਨਾਨਕਾ ਮੇਲ
  • ਨਾਨਕੀ ਸ਼ੱਕ ਅਤੇ ਸੈਂਤ
  • ਚੂੜੇ ਦੀ ਰਸਮ ਅਤੇ ਗੀਤ
  • ਨਿਉਂਦਾ ਅਤੇ ਚੁੱਲ੍ਹੇ ਨਿਉਂਦਾ
  • ਮਹਿੰਦੀ ਦੀ ਰਸਮ ਅਤੇ ਗੀਤ
  • ਗਾਉਣ ਬਿਠਾਉਣਾ (ਸੁਹਾਗ)
  • ਘੋੜੀਆਂ
  • ਰਾਤ ਨੂੰ ਗਾਏ ਜਾਣ ਵਾਲੇ ਲੋਕ ਗੀਤ
  • ਲੰਮੇ ਗੀਤ
  • ਵਿਆਹ ਵੇਲੇ ਦਾ ਗਿੱਧਾ ਤੇ ਜਾਗੋ
  • ਲੰਮੀਆਂ ਬੋਲੀਆਂ ਅਤੇ ਸਵਾਂਗ
  • ਜੰਞ ਦੀ ਤਿਆਰੀ ਵਾਲੀਆਂ ਰਸਮਾਂ
  • ਜੰਞ ਚੜ੍ਹਨ ਦੀ ਰਸਮ ਅਤੇ ਗੀਤ
  • ਮਿਲਣੀ ਦੀ ਰਸਮ ਅਤੇ ਗੀਤ
  • ਲਾਵਾਂ-ਫੇਰੇ/ਅਨੰਦ ਕਾਰਜ
  • ਦੁਪਹਿਰ ਤੇ ਰਾਤ ਦਾ ਖਾਣਾ: ਰਸਮਾਂ ਤੇ ਗੀਤ
  • ਵਰੀ, ਟੁੰਮਾਂ ਤੇ ਖੱਟ ਦਿਖਾਉਣ ਦੀ ਰਸਮ
  • ਸਲਾਮੀ ਤੇ ਵਿਦਾਇਗੀ ਦੀਆਂ ਰਸਮਾਂ ਤੇ ਗੀਤ
  • ਡੋਲੀ ਘਰ ਢੁੱਕਣ ਤੋਂ ਬਾਅਦ ਦੀਆਂ ਰਸਮਾਂ ਤੇ ਗੀਤ
  • ਮੁੜਦਾ ਫੇਰਾ ਰਸਮ ਅਤੇ ਗੀਤ