Qateel Shifai ਕਤੀਲ ਸ਼ਿਫਾਈ

ਕਤੀਲ ਸ਼ਿਫਾਈ (੨੪ ਦਿਸੰਬਰ ੧੯੧੯-੧੧ ਜੁਲਾਈ ੨੦੦੧) ਹਰੀਪੁਰ ਹਜ਼ਾਰਾ ਵਿੱਚ ਪੈਦਾ ਹੋਏ, ਉਨ੍ਹਾਂ ਦਾ ਅਸਲੀ ਨਾਂ ਔਰੰਗਜੇਬ ਖ਼ਾਨ ਸੀ । ਕਤੀਲ ਉਨ੍ਹਾਂ ਦਾ ਤਖੱਲੁਸ ਸੀ । ਆਪਣੇ ਉਸਤਾਦ ਹਕੀਮ ਮੁਹੰਮਦ ਸ਼ਿਫਾ ਦੇ ਸੰਮਾਨ ਵਿੱਚ ਕਤੀਲ ਨੇ ਆਪਣੇ ਨਾਂ ਨਾਲ ਸ਼ਿਫਾਈ ਸ਼ਬਦ ਜੋੜ ਲਿਆ ਸੀ । ਪਿਤਾ ਦੀ ਮੌਤ ਕਰਕੇ ਉਨ੍ਹਾਂ ਨੂੰ ਪੜ੍ਹਾਈ ਛੱਡਕੇ ਖੇਡਾਂ ਦੇ ਸਾਮਾਨ ਦੀ ਆਪਣੀ ਦੁਕਾਨ ਸ਼ੁਰੂ ਕਰਨੀ ਪਈ । ਉਨ੍ਹਾਂ ਨੇ ਰਾਵਲਪਿੰਡੀ ਦੀ ਇੱਕ ਟਰਾਂਸਪੋਰਟ ਕੰਪਨੀ ਵਿੱਚ ਵੀ ਕੰਮ ਕੀਤਾ । ਸੰਨ ੧੯੪੬ ਵਿੱਚ ਉਹ ਮਸ਼ਹੂਰ ਪਤ੍ਰਿਕਾ 'ਆਦਾਬ-ਏ-ਲਤੀਫ' ਦੇ ਸਹਿ ਸੰਪਾਦਕ ਬਣੇ । ਉਨ੍ਹਾਂ ਨੇ ਕਈ ਪਾਕਿਸਤਾਨੀ ਅਤੇ ਕੁੱਝ ਹਿੰਦੁਸਤਾਨੀ ਫਿਲਮਾਂ ਵਿੱਚ ਗੀਤ ਲਿਖੇ ।

Urdu Poetry Qateel Shifai in Punjabi

ਕਤੀਲ ਸ਼ਿਫਾਈ ਸ਼ਾਇਰੀ/ਕਵਿਤਾ ਪੰਜਾਬੀ ਵਿਚ

  • ਆਓ ਕੋਈ ਤਫਰੀਹ ਕਾ ਸਾਮਾਨ ਕਿਯਾ ਜਾਏ
  • ਅਪਨੇ ਹਾਥੋਂ ਕੀ ਲਕੀਰੋਂ ਮੇਂ ਬਸਾ ਲੇ ਮੁਝਕੋ
  • ਅਪਨੇ ਹੋਂਠੋਂ ਪਰ ਸਜਾਨਾ ਚਾਹਤਾ ਹੂੰ
  • ਇਕ-ਇਕ ਪੱਥਰ ਜੋੜ ਕੇ ਮੈਂਨੇ ਜੋ ਦੀਵਾਰ ਬਨਾਈ ਹੈ
  • ਸਿਸਕਿਯਾਂ ਲੇਤੀ ਹੁਈ ਗ਼ਮਗੀਂ ਹਵਾਓ ਚੁਪ ਰਹੋ
  • ਹਾਥ ਦਿਯਾ ਉਸਨੇ ਮੇਰੇ ਹਾਥ ਮੇਂ
  • ਹਾਲਾਤ ਸੇ ਖ਼ੌਫ਼ ਖਾ ਰਹਾ ਹੂੰ
  • ਖੁਲਾ ਹੈ ਝੂਟ ਕਾ ਬਾਜ਼ਾਰ ਆਓ ਸਚ ਬੋਲੇਂ
  • ਗਰਮੀ-ਏ-ਹਸਰਤ-ਏ-ਨਾਕਾਮ ਸੇ ਜਲ ਜਾਤੇ ਹੈਂ
  • ਗ਼ਮ ਕੇ ਸਹਰਾਓਂ ਮੇਂ ਘੰਘੋਰ ਘਟਾ ਸਾ ਭੀ ਥਾ
  • ਚਰਾਗ਼ ਦਿਲ ਕੇ ਜਲਾਓ ਕਿ ਈਦ ਕਾ ਦਿਨ ਹੈ
  • ਜਬ ਅਪਨੇ ਏਤਿਕਾਦ ਕੇ ਮਹਵਰ ਸੇ ਹਟ ਗਯਾ
  • ਜਬ ਭੀ ਚਾਹੇਂ ਏਕ ਨਈ ਸੂਰਤ ਬਨਾ ਲੇਤੇ ਹੈਂ ਲੋਗ
  • ਜ਼ਿੰਦਗੀ ਮੇਂ ਤੋ ਸਭੀ ਪਯਾਰ ਕਿਯਾ ਕਰਤੇ ਹੈਂ
  • ਤੁਮ ਪੂਛੋ ਔਰ ਮੈਂ ਨ ਬਤਾਊਂ ਐਸੇ ਤੋ ਹਾਲਾਤ ਨਹੀਂ
  • ਦਰਦ ਸੇ ਮੇਰਾ ਦਾਮਨ ਭਰ ਦੇ ਯਾ ਅੱਲਾਹ
  • ਦੁਨਿਯਾ ਨੇ ਹਮ ਪੇ ਜਬ ਕੋਈ ਇਲਜ਼ਾਮ ਰਖ ਦਿਯਾ
  • ਨਾਮਾਬਰ ਅਪਨਾ ਹਵਾਓਂ ਕੋ ਬਨਾਨੇ ਵਾਲੇ
  • ਪਰੇਸ਼ਾਂ ਰਾਤ ਸਾਰੀ ਹੈ ਸਿਤਾਰੋ ਤੁਮ ਤੋ ਸੋ ਜਾਓ
  • ਫੂਲ ਪੇ ਧੂਲ ਬਬੂਲ ਪੇ ਸ਼ਬਨਮ ਦੇਖਨੇ ਵਾਲੇ ਦੇਖਤਾ ਜਾ
  • ਬੇਚੈਨ ਬਹਾਰੋਂ ਮੇਂ ਕਯਾ-ਕਯਾ ਹੈ
  • ਰਕਸ ਕਰਨੇ ਕਾ ਮਿਲਾ ਹੁਕਮ ਜੋ ਦਰਿਯਾਓਂ ਮੇਂ
  • ਮੁਝੇ ਆਈ ਨਾ ਜਗ ਸੇ ਲਾਜ
  • ਮੈਨੇਂ ਪੂਛਾ ਪਹਲਾ ਪੱਥਰ ਮੁਝ ਪਰ ਕੌਨ ਉਠਾਯੇਗਾ
  • ਯਾਰੋ ਕਿਸੀ ਕਾਤਿਲ ਸੇ ਕਭੀ ਪਯਾਰ ਨ ਮਾਂਗੋ
  • ਵੋ ਸ਼ਕਸ ਕਿ ਮੈਂ ਜਿਸੇ ਮੁਹੱਬਤ ਨਹੀਂ ਕਰਤਾ