ਰਾਜਬੀਰ ਮੱਤਾ Rajbeer Matta
ਰਾਜਬੀਰ ਮੱਤਾ, ਜਨਮ ਮਿਤੀ :- 4 ਦਸੰਬਰ 1988 
ਪਿਤਾ ਸ੍ਰ. ਗੁਰਬਖਸ ਸਿੰਘ, ਮਾਤਾ ਸ੍ਰੀ. ਕੁਲਵੰਤ ਕੋਰ 
ਪਿੰਡ ਤੇ ਡਾਕ ਮੱਤਾ, ਤਹਿਸੀਲ ਜੈਤੋ, ਜ਼ਿਲ੍ਹਾ ਫ਼ਰੀਦਕੋਟ
 
 ਪੜ੍ਹਾਈ : ਬੀ.ਏ, ਬੀ.ਐੱਡ, ਐਮ.ਏ ਪੰਜਾਬੀ , ਪੰਜਾਬ ਟੈੱਟ ਪਾਸ
 
 ਕਿਤਾਬ :- ੧. "ਅੱਖਰਾਂ ਦੀ ਡਾਰ",(ਛਪਾਈ ਅਧੀਨ ਸ਼ਾਹਮੁਖੀ ਵਿਚ "ਅੱਖਰਾਂ ਦੀ ਡਾਰ" ) 
(੨.ਛਪਾਈ ਅਧੀਨ ਨਵੀਂ ਕਿਤਾਬ "ਟੁੱਟਿਆ ਕੱਚ,ਸੁਫ਼ਨੇ ਤੇ ਬੰਦੇ") 
 ਅਖਬਾਰ ..ਰੋਜ਼ਾਨਾ ਅਜੀਤ, ਪੰਜਾਬੀ ਟ੍ਰਿਬਿਊਨ ,ਨਵਾਂ ਜ਼ਮਾਨਾ,ਪੰਜਾਬੀ ਜਾਗਰਣ, ਵਿਕਾਸ ਸੰਦੇਸ਼ ਆਦਿ।
ਪੰਜਾਬੀ ਮੈਗਜ਼ੀਨ :- ਪ੍ਰੀਤਲੜੀ, ਸਾਹਿਤਕ ਏਕਮ, ਰਾਗ,ਨਕਸ਼ ਆਦਿ ।
ਸਾਂਝੀਆਂ  ਕਿਤਾਬਾਂ :- ਬੀਜ ਬਿਰਖ,ਸਾਂਝ, ਮਾਂ ਦੇ ਸੁਪਨਿਆਂ ਦੀ ਪਰਵਾਜ਼
 ਸਨਮਾਨ :- ਪੰਜਾਬੀ ਭਵਨ ਲੁਧਿਆਣਾ ਵਿਖੇ ਸਨਮਾਨ,ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਦੇ ਪੰਜਾਬੀ ਵਿਭਾਗ ਵੱਲੋਂ ਸਨਮਾਨ, 
ਸਾਹਿਤ ਵਿਚਾਰ ਮੰਚ ਫਰੀਦਕੋਟ ਵੱਲੋਂ ਸਨਮਾਨ ਅਤੇ ਵੱਖ ਵੱਖ ਸਾਹਿਤ ਸਭਾਵਾਂ ਵੱਲੋਂ ਵਿਸ਼ੇਸ਼ ਸਨਮਾਨ ਆਦਿ ।- ਹਰਦੀਪ ਸ਼ਿਰਾਜ਼ੀ

