Rajinder Pardesi
ਰਾਜਿੰਦਰ ਪ੍ਰਦੇਸੀ

ਰਾਜਿੰਦਰ ਪ੍ਰਦੇਸੀ ਪੰਜਾਬੀ ਦੇ ਪ੍ਰਸਿੱਧ ਕਵੀ, ਲੇਖਕ ਅਤੇ ਸੰਪਾਦਕ ਹਨ । ਉਹ ਉਰਦੂ ਅਤੇ ਹਿੰਦੀ ਵਿੱਚ ਵੀ ਸਾਹਿਤ ਰਚਨਾ ਕਰਦੇ ਹਨ । ਉਨ੍ਹਾਂ ਦੀਆਂ ਪ੍ਰਕਾਸ਼ਿਤ ਰਚਨਾਵਾਂ ਹਨ : ਅੱਖ਼ਰ ਅੱਖ਼ਰ ਤਨਹਾਈ -ਗ਼ਜ਼ਲ ਸੰਗ੍ਰਹਿ, ਨਗ਼ਮਾ ਉਦਾਸ ਹੈ -ਕਾਵਿ ਸੰਗ੍ਰਹਿ, ਉਦਰੇਵੇਂ ਦੀ ਬੁੱਕਲ -ਕਾਵਿ ਸੰਗ੍ਰਹਿ, ਗੂੰਗੀ ਰੁੱਤ ਦੀ ਪੀੜ -ਗ਼ਜ਼ਲ ਸੰਗ੍ਰਹਿ, ਗੀਤ ਕਰਨ ਅਰਜ਼ੋਈ -ਗੀਤ ਸੰਗ੍ਰਹਿ, ਵਿੱਥ -ਨਜ਼ਮ ਸੰਗ੍ਰਹਿ, ਅੱਗ ਤੇ ਪਾਣੀ ਨਾਲੋ ਨਾਲ -ਸੰਪਾਦਿਤ, ਸ਼ਿਅਰਾਂ ਦੀ ਪੁਸਤਕ, ਖ਼ੁਦਾ ਹਾਫ਼ਿਜ਼ -ਉਰਦੂ ਕਾਵਿ ਸੰਗ੍ਰਹਿ, ਸੰਦਲ ਦੀ ਖ਼ੁਸ਼ਬੋ - ਸੰਪਾਦਿਤ, ਵਿਸ਼ਵ ਵਿਆਪੀ ਗ਼ਜ਼ਲ ਸੰਗ੍ਰਹਿ, ਰੰਗ ਸਮੁੰਦਰੋਂ ਪਾਰ ਦੇ - ਸਫ਼ਰਨਾਮਾ, (ਛਪਣ ਅਧੀਨ), ਯਾਰ ਭਰਾਵਾਂ ਵਰਗੇ - ਗ਼ਜ਼ਲ ਸੰਗ੍ਰਹਿ, ਨਗ਼ਮਗੀ ਸਪਨੇ -ਹਿੰਦੀ ਗ਼ਜ਼ਲ ਸੰਗ੍ਰਹਿ, ਉਸ ਪਾਰ ਸਮੰਦਰ ਕੇ -ਹਿੰਦੀ ਸਫ਼ਰਨਾਮਾ।

ਦੂਰ-ਬਹੁਤ-ਦੂਰ (ਕਾਵਿ ਸੰਗ੍ਰਹਿ) : ਰਾਜਿੰਦਰ ਪਰਦੇਸੀ

Door Bahut Door (Poetic Collection) : Rajinder Pardesi

 • ਦੂਰ-ਬਹੁਤ-ਦੂਰ
 • ਦੀਵਾਲੀ
 • ਕਿਹੜਾ ਨਵਾਂ ਕੋਰੋਨਾ ਆਇਆ
 • ਖ਼ਤ ਲਿਖਣਾ ਹੈ
 • ਕੋਈ ਕੌਤਕ ਓਸ ਮੁਕਾਬਲ ਨਾ
 • ਧਰਤੀ ਅੰਬਰਸਰ ਦੀ
 • ਵਿਸਾਖ਼ੀ
 • ਸ਼ਬਦਾਂ ਦਾ ਭੱਖੜਾ
 • ਸ਼ਹਾਦਤ
 • ਰਿਸ਼ਤੇ
 • ਚਿਹਰੇ ਦੀ ਇਬਾਰਤ
 • ਦਰਦ ਦੀ ਤਸਵੀਰ
 • ਨਾ-ਮੁਮਕਿਨ ਨਹੀਂ
 • ਜੇਲ੍ਹ
 • ਸਾਡਾ ਦੇਸ਼ ਬੱਲੇ ਬੱਲੇ
 • ਉਡਿਆ ਰੰਗ ਗੁਲਾਬੀ
 • ਦੇਸ਼ ਮੇਰਾ ਗੁਲਜ਼ਾਰ
 • ਬੰਦੂਕ ਨਾਲ ਲਾਵਾਂ
 • ਕਰ ਕਰ ਕੇ ਦੁਆਵਾਂ
 • ਅਸੀਂ ਮਰ ਮਿਟ ਵਿਖਾਵਾਂਗੇ
 • ਮੈਂ ਭਾਰਤ ਮਾਂ
 • ਰੂਹਾਂ ਦੀ ਉਮੰਗ
 • ਨਾਰਾਂ ਦੋ-ਦੋ
 • ਮੁਹੱਬਤ ਵੀ ਅਜੂਬਾ ਹੈ
 • ਰਹਿੰਦਾ ਹਾਂ ਸੋਚਾਂ ਸੋਚਦਾ
 • ਚੌਮਿਸਰਾ
 • ਕਿਰਸਾਨ ਬੱਲੇ ਬੱਲੇ
 • ਨਵੇਂ ਵਰ੍ਹੇ ਤੇ ਦੁਆ
 • ਰੱਖੜੀ
 • ਜੋ ਸੀ ਪ੍ਰੀਤਾਂ ਦਾ ਸਰਮਾਇਆ
 • ਸਾਡੀ ਬੋਲੀ ਹੈ ਪੰਜਾਬੀ
 • ਗੀਤ ਸੁਣਾਵਾਂ ਪਰਦੇ ਨਾਲ
 • ਦੁਪਿਹਿਰੇ ਡਾਕਾ ਪੈ ਗਿਆ
 • ਜਿੰਦ ਪੱਤਿਆਂ ਵਾਂਗੂੰ ਝੜ ਗਈ
 • ਸਾਡੀ ਨੀਂਦਰ ਚੁਰਾਈ
 • ਰੱਬ ਝੂਠ ਨਾ ਬੁਲਾਵੇ
 • ਜਿਉਣ ਜੋਗਿਆ
 • ਅੱਖੀਆਂ ਨੇ ਇਕ ਨਾ ਸੁਣੀ
 • ਕਿੱਕਲੀ
 • ਵਣਜਾਰੇ
 • ਯਾਰ ਭਰਾਵਾਂ ਵਰਗੇ (ਕਾਵਿ ਸੰਗ੍ਰਹਿ) : ਰਾਜਿੰਦਰ ਪਰਦੇਸੀ

  Yaar Bharawan Varge (Poetic Collection) : Rajinder Pardesi

 • ਯਾਰ ਭਰਾਵਾਂ ਵਰਗੇ
 • ਜਿੱਥੇ ਜਿੱਥੇ ਪ੍ਰੀਤੀਆਂ
 • ਦਿਲ ਦੇ ਖ਼ਿਦਮਤਗਾਰ
 • ਇਹ ਬੇ-ਈਮਾਨ ਕੈਂਚੀ
 • ਜਦੋਂ ਵੀ ਹਾਦਿਸਾ ਹੁੰਦੈ
 • ਹੋਰ ਕੀ ਕਰਦੇ
 • ਤਿਲਾਂ ਦੀ ਧਾਰ ਹੈ
 • ਜ਼ਿੰਦਗੀ ਚੱਕਰ 'ਚ
 • ਮੇਰੀ ਜ਼ਿੰਦਗੀ
 • ਨਾ ਹੀ ਪਾਰ ਨੱਚੇ
 • ਸ਼ਬਦਾਂ ਦੇ ਬਾਣ
 • ਤੁਰ ਗਿਆ ਗ਼ਮਖ਼ਾਰ
 • ਇਕ ਬੂੰਦ ਪਾਣੀ
 • ਰੁੱਖਾਂ ਦੇ ਸੰਗ ਯਾਰੀ
 • ਬਾਬਾ
 • ਤ੍ਰਿਕਾਲਾਂ
 • ਮਸਤ ਹਵਾਵਾਂ ਨਾਲ
 • ਜਿੰਦੇ
 • ਗ਼ਿਲਾ ਹੋਇਗਾ
 • ਹੋਲੀ
 • ਜਾਦੂ
 • ਗੱਲ ਬਣੇ
 • ਕਹਾਣੀ ਹੁਣ ਨਾ ਛੇੜ
 • ਇਹ ਨਹੀਂ ਤਾਂ ਉਹ ਸਹੀ
 • ਇਹ ਹਾਦਸੇ ਨਾ ਮੁੱਕੇ
 • ਇਸ਼ਕੇ ਦੇ ਨਾ
 • ਮੈਂ ਮਹਿਲ ਉਸਾਰਾਂਗਾ
 • ਜਗ੍ਹਾ ਨੂੰ ਪਿਆਰ ਕੇ
 • ਇੰਤਜ਼ਾਰ
 • ਲੂੰਆਂ 'ਚ ਵਾਸ ਹੋਣਾ
 • ਰਸਤੇ ਨਾਲੋ-ਨਾਲ
 • ਕ੍ਰਿਸ਼ਨ ਮੁਰਾਰੀ
 • ਕਿੱਥੇ ਅਜੀਤ ਤੇਰਾ
 • ਨਾ ਕੋਲ ਹੀ ਖਲੋਏ
 • ਕਰਨੈਲ ਸਿੰਘ ਨਿੱਝਰ
 • ਇਹ ਵੀ ਕਰਮ ਕਮਾਉਣਾ ਸੀ
 • ਰਾਹ ਕੰਡਿਆਲਾ
 • ਲੰਘੇ ਹਾਂ ਘਾਟੀਆਂ
 • ਬੋਦੀ ਵਾਲਾ ਤਾਰਾ
 • ਆਪਣੀ ਹੀ ਛਾਂ ਬੜੀ ਹੈ
 • ਤੁਹਮਤ ਲਾਈ ਹੈ
 • ਚਿੜੀਆਂ ਚੂਕਦੀਆਂ
 • ਸੂਹੇ ਗੁਲਾਬ ਦਿਲ ਦੇ
 • ਬਾਤਾਂ ਵਿੱਚੋਂ ਬਾਤ
 • ਤਾਜ ਬਦਲ ਗਏ
 • ਸਾਹਾਂ ਨਾਲ ਧਰੋ
 • ਨਾ ਏਧਰ ਨਾ ਓਧਰ ਹੁਣ
 • ਇਹ ਹਨ ਇਲਜ਼ਾਮ ਮੇਰੇ ਸਿਰ
 • ਹਉਕਾ ਭਰ ਨਹੀਂ ਸਕਦਾ
 • ਮੌਸਮ
 • ਤੁਸੀਂ ਇਲਜ਼ਾਮ ਲਾਏ ਨੇ
 • ਕੀੜੀਆਂ
 • ਆਪਣੇ ਲਹੂ ਦੇ ਖ਼ਾਲੇ
 • ਦਿਲ 'ਚ ਸੁੱਤੇ ਦਰਦ ਨੂੰ
 • ਪਰਵਾਜ਼ ਨੂੰ ਤਰਸੋਗੇ
 • ਕਰੀਬ ਹੋ ਜਾ
 • ਪਛਾਣ ਘਰ ਨੂੰ
 • ਜ਼ੁਬਾਨ ਨਾ ਖੋਲ੍ਹੀਂ
 • ਇਕੱਠੇ ਹੋਣਾ ਚਾਹੁੰਦੇ ਹਾਂ
 • ਠੀਕ ਹੈ ਮੌਲਾ ਮੇਰਿਆ
 • ਬਿੱਲੀਆਂ ਅੱਖੀਆਂ
 • ਘੜਾ ਪਾਪਾਂ ਦਾ
 • ਸਾਨੂੰ ਤਪਾਵਣ ਲਈ
 • ਹੁਣ ਬੰਦਗੀ ਹੈ ਕੋਲ ਬਸ
 • ਖ਼ਾਬ ਉਨੀਂਦੇ ਨੈਣ ਖ਼ੁਮਾਰੀ
 • ਬੜਾ ਸਤਿਕਾਰ ਕਰਦੇ ਹੋ
 • ਤੋਤੇ ਦੇ ਪਿਆਰ ਵਰਗਾ
 • ਜਦ ਆਪਣੀ ਆਵਾਜ਼, ਬਸ
 • ਗੁਆਚੀਆਂ ਗ਼ਜ਼ਲਾਂ ਦੀ ਭਾਲ਼ ਮੈਂ
 • ਉਦਰੇਵੇਂ ਦੀ ਬੁੱਕਲ
 • ਭੌਣ ਨਿਕਲੇ
 • ਆਣਾ ਸੀ ਕਦੇ
 • ਜ਼ਿੰਦਗੀ
 • ਦਿਲ ਦੇ ਟੁਕੜੇ
 • ਮੁਹੱਬਤ ਨਾ ਕਰੇ ਕੋਈ
 • ਤੇਰੀ ਇਸ ਦੋਸਤੀ ਨਾਲੋਂ
 • ਖ਼ੁਦਾ ਹਾਫ਼ਿਜ਼
 • ਟੁੱਟੇ ਤਾਰਿਆਂ ਵਾਂਗੂੰ
 • ਦਰਦਾਂ ਦੇ ਸੁਲਤਾਨ
 • ਸਭ ਪਰਖੇ ਬਾਰਮਬਾਰ
 • ਨਗ਼ਮਾ ਸੁਣਾਉਣ ਚੱਲੇ
 • ਸ਼ਹਿਰ ਤੇਰੇ ਗਿਰਾਂ ਵੀ ਤੇਰੇ ਨੇ
 • ਸਾਰੇ ਜਹਾਂ ਦੀ ਰੌਣਕ
 • ਤਰਦੇ ਨੇ ਸਰ-ਫ਼ਰੋਸ਼
 • ਦਿਲ-ਜਾਨ ਉੱਤੋਂ ਉੱਤੋਂ
 • ਵਰ੍ਹਦਾ ਹੈ ਰਾਜਿੰਦਰ
 • ਮਹਿਕਾਂ ਤੋਂ ਬਨਵਾਸ
 • ਜ਼ਿੰਦਗੀ ਭਾਲ਼ੀਏ
 • ਮੌਤ ਪਾਸ ਹਾਂ ਮੈਂ
 • ਹੌਲੀ-ਹੌਲੀ
 • ਤਿਰੇ ਤੁਰ ਜਾਣ ਪਿੱਛੋਂ
 • ਜ਼ਮਾਨਾ ਹੋਰ ਹੁੰਦਾ ਸੀ