Rozy Singh ਰੋਜ਼ੀ ਸਿੰਘ

ਰੋਜ਼ੀ ਸਿੰਘ ਪੰਜਾਬੀ ਦੇ ਕਵੀ ਅਤੇ ਲੇਖਕ ਹਨ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਰੀਝਾਂ ਦੀ ਛਾਂਵੇਂ, ਸੂਲਾਂ ਵਿੰਨ੍ਹੀਆਂ ਰੁੱਤਾਂ, ਜ਼ਿੰਦਗੀ ਦੀ ਪੈੜ ਤਲਾਸ਼ਦਿਆਂ, ਤੇਰੀ ਆਮਦ ਅਤੇ ਨਿਆਗਰਾ ਦੇ ਦੇਸ ਵਿੱਚ (ਸ਼ਾਹਮੁਖੀ ਤੋਂ ਗੁਰਮੁਖੀ ਅਨੁਵਾਦ) ਸ਼ਾਮਿਲ ਹਨ ।

ਤੇਰੀ ਆਮਦ ਰੋਜ਼ੀ ਸਿੰਘ

 • ਸ਼ਿਅਰ ਹੈ ਹਾਜ਼ਰ ਗ਼ਜ਼ਲ ਤੋਂ ਪਹਿਲਾਂ
 • ਗਲੀਆਂ ਦੇ ਵਿੱਚ ਮੱਚਿਆ, ਕਹਿਰਾਂ ਦਾ ਕੁਹਰਾਮ
 • ਕੁਦਰਤ ਕੋਲ ਨਜ਼ਾਰੇ ਹੁੰਦੇ ਨੇ, ਸਾਡੇ ਲਈ ਹੀ ਸਾਰੇ ਹੁੰਦੇ ਨੇ
 • ਕੌਣ ਕਿਸਦਾ ਰਕੀਬ ਹੁੰਦਾ ਏ
 • ਕਿਹੜੇ ਭੇਦ ਜੋ ਤੇਰੇ ਸਾਥੋਂ ਗੁੱਝੇ ਨੇ
 • ਜੇ ਗਰਮੀ ਤੇ ਠੰਡ ਨਾ ਹੋਵੇ
 • ਇੱਕ ਗੁਸਤਾਖ਼ੀ ਕਰ ਬੈਠੇ ਹਾਂ
 • ਉਮਰਾਂ ਤੋਂ ਵੀ ਦੁੱਖ ਵੱਡੇ ਸਹਿੰਦੀਆਂ
 • ਦੂਰ ਤੱਕ ਇਕ ਸੋਗ ਹੈ, ਸੁਨਸਾਨ ਹੈ
 • ਦਿਲ ਨੂੰ ਝੱਲਾ ਕਰ ਜਾਵਣ ਇਹ
 • ਧੁੱਪਾਂ ਛਾਵਾਂ ਜਰਦੇ ਵੇਖੇ
 • ਜਦੋਂ ਵੀ ਸਿਰ ਤੁਫਾਨ ਉਠਾਇਆ ਡਾਢਿਆਂ ਨੇ
 • ਮੇਰੀ ਅੱਖੋਂ ਡੁੱਲਦਾ ਪਾਣੀ
 • ਮੈਂ ਤਾਂ ਗੱਲਾਂ ਕਰਦਾ ਓਦ੍ਹੇ ਖੁਮਾਰ ਦੀਆਂ
 • ਬੰਦਾ ਭੱਜਾ ਫਿਰਦਾ ਏ ਰੁਜਗਾਰਾਂ ਦੇ ਵਿਚ ਰੋਜ
 • ਜਦ ਵੀ ਉਹ ਸੁਪਨੇ ਸਜਾਇਆ ਕਰਨਗੇ
 • ਰੌਸ਼ਨੀ ਕੀ ਹੈ ਇੱਕ ਵਾਰ ਤੂੰ ਸਵੇਰਾ ਤਾਂ ਹੋ ਕੇ ਵੇਖ
 • ਚੁੱਪ ਨੂੰ ਵੰਙਾਂ ਦੀ ਖਨਕਾਰ ਨਾਲ
 • ਅੱਜ ਹੋਈ ਬਰਸਾਤ 'ਚ ਕੋਠਾ ਚੋਇਆ ਹੈ
 • ਚੱਲ ਆ ਧੁੱਪਾਂ 'ਚ ਠਰਕੇ ਵੇਖੀਏ
 • ਜਜਬਿਆਂ ਤਹਿਰੀਰਾਂ ਦੇ ਜਮਾਲ ਦੀ ਗੱਲ
 • ਓਦਾਂ ਨਦੀਆਂ ਤਰ ਜਾਨਾ ਏਂ
 • ਜ਼ਿੰਦਗੀ ਸਿਖਰ ਦੁਪਿਹਰ ਸੀ, ਥੋੜੇ ਚਿਰਾਂ ਦੀ ਗੱਲ ਹੈ
 • ਖੁੱਲੀਆਂ ਨੇ ਉਸਦੇ ਘਰ ਦੀਆਂ ਬਾਰੀਆਂ
 • ਇਹ ਕੀ ਕਾਰਾ ਕਰ ਗਏ ਸੱਜਣ
 • ਜ਼ਿੰਦਗੀ ਯਾਰ ਗਵਾਈ ਏ
 • ਹੱਥ ਮਹਿੰਦੀ ਨਾਲ ਭਰੇ ਹੋਏ ਸੀ
 • ਮਨ ਦੀ ਪੀੜ ਨਾ ਲੁਕਦੀ ਅੜਿਆ
 • ਜੀਣਾ ਕਿਤਨਾ ਮੁਹਾਲ ਹੁੰਦਾ ਏ
 • ਯਾਰੋ ਕਿੱਦਾਂ ਮਨ ਪਰਚਾਈਏ, ਹੋਲੀ 'ਤੇ
 • ਤੇਰੇ ਬਿਨਾਂ ਗੁਜਾਰਾ ਕੀਤਾ ਵਰਿਆਂ ਤੋਂ
 • ਦਿਲ ਨੂੰ ਰੋਗ ਲਵਾ ਬੈਠੇ ਆਂ
 • ਜਾਂ ਤੇ ਗੱਲ ਨਾ ਕਰਿਆ ਕਰ
 • ਕਿਨਾ ਦਰਦ ਹੰਢਾਇਆ ਹੈ
 • ਝੱਲਦੇ ਕਿੰਝ ਮੌਸਮਾਂ ਦੀ ਮਾਰ ਨੂੰ
 • ਕੌਣ ਮੇਰੇ ਸੁਪਨਿਆਂ ਵਿੱਚ ਰੋ ਰਿਹੈ
 • ਤੇਰਾ ਹਰ ਬੋਲ ਮੈਨੂੰ ਪਰਵਾਨ ਹੁੰਦਾ ਏ
 • ਹੁਣ ਇਸ ਜੱਗ 'ਤੇ ਜੀ ਨਹੀਂ ਲਗਦਾ
 • ਮੈਂ ਤੇਰੇ ਹੰਝੂਆਂ ਵਿੱਚ ਡੁੱਬ ਕੇ, ਮਰਨਾ ਨਹੀਂ ਚਾਹੁੰਦਾ
 • ਕੀ ਆਖਾਂ ਕੁੱਝ ਬੋਲ ਨਾ ਹੋਵੇ
 • ਮੈਂ ਨਹੀਂ ਹਾਂ ਤੇਰੇ ਸ਼ਹਿਰ ਜਿਹਾ
 • ਬਲਦੇ ਹੋਏ ਰੁੱਖਾਂ ਦੀ ਗੱਲ ਕੌਣ ਕਰੇ
 • ਦਿਲ ਸਾਡੇ ਦੇ ਤਾਰ ਅਵੱਲੇ
 • ਦੱਸ ਅੱਲ੍ਹਾ ਤੂੰ ਕੀਹਦੇ ਵੱਲ
 • ਸੱਜਣਾ ਨਾਲ ਬਹਾਰ ਹੈ ਹੁੰਦੀ
 • ਸਾਨੂੰ ਦਿਲੋਂ ਵਿਸਾਰ ਨਾ ਦੇਵੀਂ
 • ਜੇ ਤੂੰ ਗੱਲ ਮੁਕਾਵੇਂ ਤਾਂ ਹੀ ਗੱਲ ਬਣੇ
 • ਕੋਈ ਗੱਲ ਤੇ ਦੱਸ ਕੋਈ ਜਵਾਬ ਤਾਂ ਦੇ
 • ਗ਼ਜ਼ਬ ਇਹ ਕੈਸਾ ਕਰਦੇ ਪਏ ਹੋ
 • ਜ਼ਰਾ ਨਜਦੀਕ ਆਓ ਬਾਦਸ਼ਾਹੋ
 • ਸਭ ਨੂੰ ਸਭ ਕੁੱਝ ਦੱਸ ਨਹੀਂ ਹੁੰਦਾ
 • ਤੂੰ ਰਾਤੀਂ ਕਿਉਂ ਹੰਝ ਵਹਾਏ ਦੱਸੀਂ ਨਾ
 • ਜੇ ਉਹ ਪੱਥਰ ਹੈ ਤਾਂ ਦਿਲ ਨੂੰ ਤੋੜੇ ਵੀ
 • ਸਾਡੇ ਨਾਲ ਕਿਉਂ ਵੈਰ ਕਮਾਉਂਨੈ
 • ਮਾਤਮ ਹੈ, ਤੇ ਓਧਰ ਖੁਸ਼ੀ ਦੇ ਸਾਜ਼ ਨੇ
 • ਆ ਮਿਲ ਬਈਏ ਚੱਜ ਦੇ ਨਾਲ
 • ਜਿਹੜੀ ਆਪਣੇ ਨਾਲ ਹੋਈ ਏ ਪੁੱਛੋ ਨਾ
 • ਪਹੁੰਚੇ ਹਰ ਮਹਿਫਿਲ ਜਦੋਂ ਮੁਕਾਮ ਤੱਕ
 • ਸੋਗੀ ਖਿਆਲ ਦੀ ਚੰਗੇਰ ਵਿੱਚੋਂ
 • ਓਸ ਨੇ ਮੈਥੋਂ ਨਜ਼ਰ ਚੁਰਾਈ ਹੁੰਦੀ ਏ
 • ਮੁਸ਼ਕਲ ਦੇ ਨਾਲ ਹਮਦਮ ਲੱਭਿਆ
 • ਤੇਰੇ ਖ਼ਾਅਬ ਵਿਚ ਜਦੋਂ ਰਾਤ ਸ਼ੋਰ ਪਾਵੇਗੀ
 • ਜਿਵੇਂ ਉਹ ਚਾਹੁੰਦੇ ਨੇ, ਮੈਂ ਉਹ ਅੱਖਰ
 • ਜਦ ਵੀ ਉੁਹ ਬੋਲਣਗੇ ਤਾਂ ਗੱਲਾਂ ਸੁਣਾਉਣਗੇ
 • ਅੱਜ-ਕੱਲ ਬਹੁਤ ਉਦਾਸ ਰਹਿੰਦੀਆਂ
 • ਅਸੀਂ ਪੌਣਾਂ ਕੋਲੋਂ ਓਹਦਾ ਹਾਲ-ਚਾਲ ਪੁੱਛਦੇ ਹਾਂ
 • ਦਿਨ ਦਿਹਾੜੇ ਲੁੱਟਦੇ ਜੋ, ਬਾਜਾਰਾਂ ਤੋਂ
 • ਸੂਰਜ ਟੁੱਕ-ਟੁੱਕ ਸੁੱਟੀ ਜਾਵੇ
 • ਦਿਲ ਵਿਚ ਨਹੀਂ ਉਮੰਗ ਤਾਂ, ਝੂਠੇ ਹਾਸੇ