Hazrat Sachal Sarmast ਹਜ਼ਰਤ ਸੱਚਲ ਸਰਮਸਤ

ਹਜ਼ਰਤ ਸੱਚਲ ਸਰਮਸਤ (੧੭੩੯–੧੮੨੯) ਦਾ ਜਨਮ ਸਿੰਧ ਵਿੱਚ ਰਾਣੀਪੁਰ ਦੇ ਨੇੜੇ ਦਰਾਜ਼ ਵਿੱਚ ਹੋਇਆ । ਉਹਨਾਂ ਦਾ ਅਸਲੀ ਨਾਂ ਅਬਦੁਲ ਵਹਾਬ ਫ਼ਾਰੂਕੀ ਸੀ । ਸੱਚਲ ਅਤੇ ਸੱਚੁ ਉਨ੍ਹਾਂ ਦੇ ਉਪ-ਨਾਂ ਸਨ । ਉਹ ਕਿਉਂਕਿ ਰੂਹਾਨੀ ਰੰਗ ਵਿੱਚ ਰੰਗੇ ਰਹਿੰਦੇ ਸਨ, ਇਸ ਲਈ ਉਨ੍ਹਾਂ ਦੇ ਮੁਰੀਦ ਉਨ੍ਹਾਂ ਨੂੰ ਸਰਮਸਤ ਕਹਿੰਦੇ ਸਨ । ਉਨ੍ਹਾਂ ਨੂੰ ਸੱਤ ਬੋਲੀਆਂ, ਅਰਬੀ, ਸਿੰਧੀ, ਸਰਾਇਕੀ, ਪੰਜਾਬੀ, ਉਰਦੂ, ਫਾਰਸੀ ਅਤੇ ਬਲੋਚੀ, ਵਿੱਚ ਕਾਵਿ ਰਚਨਾ ਕਰਕੇ ਸ਼ਾਇਰ-ਏ-ਹਫ਼ਤ-ਜ਼ਬਾਂ ਵੀ ਕਿਹਾ ਜਾਂਦਾ ਹੈ । ਉਨ੍ਹਾਂ ਨੇ ਆਪਣੀ ਰਚਨਾ ਰਾਹੀਂ ਮਨੁੱਖਤਾ ਲਈ ਪਿਆਰ ਦਾ ਸੁਨੇਹਾ ਦੂਰ ਦੂਰ ਤੱਕ ਪੁਚਾਇਆ ।

Punjabi Poetry/Kalam Hazrat Sachal Sarmast

ਪੰਜਾਬੀ ਕਲਾਮ/ਕਵਿਤਾ ਹਜ਼ਰਤ ਸੱਚਲ ਸਰਮਸਤ

 • ਓਡੂੰ ਰਹਬਰ ਆਏ, ਯਾਰ ਤੁਸਾਂ ਕੂੰ ਬਹੂੰ ਪੁੱਛਦਾ
 • ਅਸਾਡੀ ਜਾਨ ਕੂੰ ਲਗੜੀ ਹਵਾਏ ਸ਼ਮਸ ਤਬਰੇਜ਼ੀ
 • ਅਸਾਂ ਗ਼ਰੀਬਾਂ ਦੇ ਨਾਲ ਦਿਲਬਰ ਚਙੜੀ ਕੀਤੋਈ
 • ਅਖੀਆਂ ਇਸ਼ਕ ਤੇ ਇਸ਼ਕ ਨੀ ਅਬਰੂ
 • ਅਖੀਯਾਂ ਬਾਜ਼ ਅਕਾਬ ਸੁਹਣੇ ਦੀਆਂ ਸ਼ੋਰ ਘਤਣ
 • ਅਖੀਯਾਂ ਬਾਜ਼ ਅਕਾਬ ਸੁਹਣੇ ਦੀਆਂ ਕਰਨ ਪਖਨ
 • ਅਖੀਯਾਂ ਯਾਰ ਸੁਹਣੇ ਦੀਆਂ ਸੁਹਣਯਾਂ
 • ਅਮਨ ਦੇ ਵਿਚ ਰਖ ਯਾਰ ਸੁਹਣੇ ਦੀ
 • ਆਦਮ ਥੀ ਕਰ ਆਇਆ
 • ਆ ਪਾਂਧੀ ਕਰ ਨਾਲ ਅਸਾਡੇ
 • ਇਹ ਸਭ ਸੈਲ ਬਹਿਰ ਦਾ ਹੈ
 • ਇਸ਼ਕ ਕੇਹਾ ਕੇਹਾ ਆਂਦਾ
 • ਇਸ਼ਕ ਦੀ ਖ਼ਬਰ, ਨ ਤੇਕੂੰ ਹੈ ਬਿਰਹ ਦੀ ਖ਼ਬਰ
 • ਇਸ਼ਕ ਦੇ ਅਸਰਾਰ ਦੀ ਯਾਰੋ
 • ਇਸ਼ਕ ਦੇ ਬਾਝੋਂ ਬਿਯਾ ਸਭ ਕੂੜ
 • ਇਸ਼ਕ ਲਗਾ ਘਰ ਵਿਸਰ ਗਿਯੋਸੇ
 • ਇਸ਼ਕੁ ਥੀ ਇਨਸਾਨੁ
 • ਸੁਹਣਾ ਸਾਈਂ ਬਖ਼ਸ਼ ਅਸਾਂਨੂੰ
 • ਸੁਹਣਾ ਯਾਰ ਹਮੇਸ਼ ਸਾਡੇ ਨਾਲ ਭੀ
 • ਸੁਹਣਿਯਾਂ ਨਾਲ ਨ ਹੁਜਤ ਕਾਈ
 • ਸੁਹਣੀ ਸੂਰਤ ਯਾਰ ਸੁਹਣੇ ਦੀ
 • ਸੁਹਣੇ ਦੇ ਸ਼ਾਲਾ ਬਾਗ਼ ਹੁਸੁਨ ਕੂੰ
 • ਸ਼ੇਰ ਅੱਖੀਂ ਸ਼ਹਿਜ਼ੋਰ ਸੋਹਣੇ ਦੀਆਂ
 • ਸੋਈ ਕਮੁ ਕਰੀਜੇ, ਜੰਹਿੰ ਵਿਚ ਅੱਲਾਹ ਆਪ ਬਣੀਜੇ
 • ਸੋਹਣਾ ਯਾਰ ਖ਼ਿਰਾਮਾਂ ਆਇਆ
 • ਸੋਹਣੇ ਦੀਆਂ ਸ਼ਹਬਾਜ਼ ਅੱਖੀਂ
 • ਹਰਫ਼ੁ ਹਲਾਲੁ ਹੇਕਿੜੋ, ਬਿਯਾ ਸਭੁ ਹਰਫ਼ ਹਰਾਮੁ
 • ਹੁਸਨ ਵਾਲਿਆਂ ਦੀਆਂ ਕਲਮਾਂ ਚੜ੍ਹੀਆਂ
 • ਕਯੋਂ ਦਰਵੇਸ਼ ਸਡਾਈਂ ਸੱਚਲ
 • ਕਰਨ ਸ਼ਹੀਦ ਮੁਸ਼ਤਾਕਾਂ ਨੂੰ ਇਹ
 • ਕਾਜ਼ੀਯਾ, ਕੇਹੇ ਮਸਇਲੇ ਕਰੀਂਦਏਂ
 • ਕਿਤ ਬਾਬਲ ਤੇ ਕਿਤ ਮਾਹੀ
 • ਕੇਹਾ ਸ਼ਕ ਗੁਮਾਨ ਦਾਨਿਯਾਂ ਵੇ
 • ਖ਼ੁਦ ਹੀ ਇਹੋਈ ਖ਼ੁਦ ਹੀ
 • ਗ਼ਾਜ਼ੀਯਾਂ ਨੂੰ ਗ਼ਮ ਕੇਹਾ ਯਾਰੋ
 • ਘੁੰਡ ਖੋਲ੍ਹ ਦੀਦਾਰ ਵਿਖਾਉ, ਮੈਂ ਆਇਆ ਮੁੱਖ ਵੇਖਣ ਨੂੰ
 • ਜਾਨੀ ਸੋ ਤੇਡਾ ਜਮਾਲ, ਕੇਹਾ ਕੇਹਾ ਹੋਂਦਾ
 • ਜਾਨੀ ਜਵਾਬ ਨ ਡੇਂਦਾ
 • ਜ਼ਾਰੀ, ਸਜਣ, ਲਖ ਜ਼ਾਰੀ
 • ਡਿਠਾ ਮੈਂ ਰੁਖ਼ਸਾਰ ਸੋਹਣੇ ਦਾ
 • ਤੇਡਾ ਦਰਸਨ ਪਾਵਣਾ ਵੇ
 • ਤੇਡੇ ਦਰ ਮੇਡੀ ਜ਼ਾਰੀ ਜ਼ਾਰੀ
 • ਦਿਲਬਰ ਸਾਨੂੰ ਐਵੇਂ ਆਖਿਯਾ
 • ਦੇਸ ਅਸਾਂਡੇ ਆਵੇਂ, ਯਾਰ ਪਿਯਾਰਲ ਵੇ ਮਿਯਾਂ
 • ਨੰਗੜਾ ਨਿਮਾਣੀ ਦਾ ਜਿਵੇਂ ਤਿਵੇਂ ਪਾਲਣਾ
 • ਨਾਲ ਡਾਢੇ ਦੇ ਯਾਰੀ
 • ਪਲਵ ਤੁਸਾਂਡੇ ਪਯਾਂ
 • ਬਾਤ ਬਿਰਹਾ ਦੀ ਏਹੀ ਏਹੀ ਅਜਬ ਜੇਹੀ (ਕਾਫ਼ੀ)
 • ਬਾਂਕੇ ਨੈਣ ਸਿਪਾਹੀ ਲੜਦੇ
 • ਬਾਂਕੇ ਨੈਣ ਸੱਜਣ ਦੇ ਗ਼ਾਲਿਬ
 • ਬੇਖ਼ੁਦੀ ਵਿਚ ਵਹਦਤ ਵਾਲੀ
 • ਮੁਖ ਮਹਤਾਬ ਸਜਣ ਦਾ ਸੁਨਿਯਾਂ
 • ਮੁਸ਼ਤਾਕਾਂ ਕੂੰ ਯਾਰ ਸੋਹਣੇ ਦੀਆਂ
 • ਮੁੱਲਾ ਛੋੜ ਕਿਤਾਬਾਂ
 • ਮੈਂ ਤਾਲਿਬ ਜ਼ੁਹਦ ਨ ਤਕਵਾ ਦਾ
 • ਮੈਂ ਮੰਦੀ ਮੈਂ ਮੰਦੀ ਕੀਵੇਂ ਸਡਾਵਾਂ ਹੁਣ ਬੰਦੀ
 • ਰੋਜ਼ ਅਜ਼ਲ ਉਸਤਾਦ ਅਸਾਨੂੰ
 • ਰੋਜ਼ ਅਜ਼ਲ ਖਾਂ ਅਬਦ ਤਾਈਂ
 • ਲਾ ਨਫ਼ੀ ਦਾ ਕਲਮਾਂ ਸਾਨੂੰ
 • ਲੋਕਾਂ ਨੂੰ ਖ਼ਬਰ ਕੇਹੀ ਤਾਹਨੇ ਦੇਵੇ ਜਣੀ ਜਣੀ
 • ਵਕਤ ਨਮਾਜ਼ ਦਿਗਰ ਦੇ ਡਿਠਮ
 • ਵਲ ਵਲ ਵਾਲ ਸੌ ਛੱਲੇ ਛੱਲੇ
 • ਆਪ ਕੂੰ ਆਪੇ ਡੇਖੇ ਡਖਾਲੇ
 • ਆਪੇ ਸ਼ਾਹ ਆਪ ਗਦਾ
 • ਏਹੋ ਕੰਮ ਕਰੀਜੈ
 • ਆਸ਼ਿਕ ਥੀਵੇ ਆਪ ਆਪਣੇ ਤੇ
 • ਬਿਸਤਾਮੀ ਕੇਹੀ ਬਾਤ ਕਹੀ
 • ਰਹਿਣਾ ਰਾਵੀ ਦੇ ਕਿਨਾਰ
 • ਤੈਂਡੀਆਂ ਚਸ਼ਮਾਂ ਕੀਤਾ ਚੂਰ
 • ਵਾਹ ਯਾਰ ਵਿੱਚੇ ਬੋਲੇ
 • ਆਪ ਕੋ ਆਪ ਕੀਤੋਈ
 • ਇਕ ਦਿਹਾੜੇ ਮੁਰਸ਼ਦ ਮੈਨੂੰ
 • ਹੁਸਨ ਦੇ ਜੋ ਹਰਕਾਰੇ ਚੜ੍ਹਦੇ
 • ਕੇਹੇ ਕਾਅਬੇ ਕੇਹੇ ਕਿਬਲੇ
 • ਸ਼ਮ੍ਹਾਂ ਕਨੂੰ ਰੁਖ਼ ਰੌਸ਼ਨ ਅਫ਼ਜਲ
 • ਮਸਜਿਦ ਦੇ ਵਿਚ ਕਾਨ ਟੁੱਕਰ ਦੇ
 • ਇਸ਼ਕ ਦੇ ਮੁਨਕਿਰ ਅੱਗੂੰ ਨ ਹਰਗਿਜ਼
 • ਕਾਜ਼ੀ! ਮੈਂ ਸੱਚ ਆਖਾਂ ਤੈਨੂੰ
 • ਮਸਜਿਦ ਛੋੜ ਤੇ ਪਕੜ ਕਿਨਾਰਾ
 • ਖ਼ਿਆਲ ਬਜ਼ੁਰਗ਼ੀ ਢੋਂ ਨ ਮੈਂਡਾ
 • ਸੀਹਰਫ਼ੀ
 • ਅੱਖੀਆਂ ਬਾਜ਼ ਤੇ ਦਿਲ ਮੁਰਗ਼ਾਬੀ
 • ਯਾਰ ਤੁਸਾ ਕੂੰ ਮੈਂ ਹਾਲ
 • ਕੇਹੀਆਂ ਕੇਹੀਆਂ ਗਾਲ੍ਹੀਂ
 • ਇਸ਼ਕ ਤੈਂਡੇ ਦੀ ਮੈਂ ਮਾਰੀ