Sain Maula Shah ਸਾਈਂ ਮੌਲਾ ਸ਼ਾਹ

Sain Maula Shah (1836-1944) was a sufi poet. He is also known as Sain Maula Shah Majethvi. He wrote books on folk lores. His books include Sassi Punnu, Bughamal Bishnoon, Mirza Sahiban, Heer Ranjha, Zohra Mushtari and Chandar Badan. He uses Udru,Punjabi, Persian & English in his writings. In old age he lived inTibber Sharif in Gurdaspur (Punjab) growing plants and fruit trees.
ਸਾਈਂ ਮੌਲਾ ਸ਼ਾਹ (੧੮੩੬-੧੯੪੪), ਜਿਨ੍ਹਾਂ ਨੂੰ ਸਾਈਂ ਮੌਲਾ ਸ਼ਾਹ ਮਜੀਠਵੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਪ੍ਰਸਿੱਧ ਸੂਫ਼ੀ ਕਵੀ ਸਨ । ਉਨ੍ਹਾਂ ਨੇ ਕਈ ਲੋਕ ਕਹਾਣੀਆਂ ਨੂੰ ਕਵਿਤਾ ਦਾ ਰੂਪ ਦਿੱਤਾ । ਉਨ੍ਹਾਂ ਦੀਆਂ ਰਚਨਾਵਾਂ ਵਿਚ ਸੱਸੀ ਪੁਨੂੰ, ਬੁੱਘਾ ਮੱਲ ਬਿਸ਼ਨੂੰ, ਮਿਰਜ਼ਾ ਸਾਹਿਬਾਂ, ਹੀਰ ਰਾਂਝਾ, ਜ਼ੋਹਰਾ ਮੁਸ਼ਤਰੀ ਅਤੇ ਚੰਦਰ ਬਦਨ ਸ਼ਾਮਿਲ ਹਨ । ਉਨ੍ਹਾਂ ਨੇ ਆਪਣੀਆਂ ਰਚਨਾਵਾਂ ਵਿਚ ਉਰਦੂ, ਪੰਜਾਬੀ, ਫਾਰਸੀ ਅਤੇ ਅੰਗਰੇਜੀ ਦੀ ਵਰਤੋਂ ਕੀਤੀ । ਆਪਣੇ ਅੰਤਲੇ ਦਿਨ ਉਹਨਾਂ ਨੇ ਤਿੱਬਰ ਸ਼ਰੀਫ਼, ਗੁਰਦਾਸ ਪੁਰ (ਪੰਜਾਬ) ਵਿਚ ਬਾਗ਼ਬਾਨੀ ਦਾ ਕੰਮ ਕਰਦੇ ਹੋਏ ਗੁਜ਼ਾਰੇ ।

  • Kafian
  • Baranmah
  • ਕਾਫ਼ੀਆਂ
  • ਬਾਰਾਂਮਾਹ
  • Punjabi Kafian Sain Maula Shah

    ਪੰਜਾਬੀ ਕਾਫ਼ੀਆਂ ਸਾਈਂ ਮੌਲਾ ਸ਼ਾਹ

  • Aa Ve Mahi Lag Ja Chhati
  • Din Raat Mitra Ve Saanu Tanghan Terian
  • Kiun Phirni Hain Mastani
  • Mainde Mahi Tor Na Mainda Piar Ve
  • Mor Lai Muharan Saade Val Ve
  • Saanu Bhaurian Walia Dars Dikhavin
  • Tainu Dar Kahda Khari Nazare Maar
  • Takhat Hazare Na Ja Rus Ke
  • Tere Nit De Nihore Changei Na Ve Lagde
  • Uh Chaak Sialan Wala
  • Ve Mitra Chhad Vini
  • Ve Sipahia Jamue Di Chakri
  • ਉਹ ਚਾਕ ਸਿਆਲਾਂ ਵਾਲਾ
  • ਆ ਵੇ ਮਾਹੀ ਲਗ ਜਾ ਛਾਤੀ
  • ਸਾਨੂੰ ਭੌਰਿਆਂ ਵਾਲਿਆ ਦਰਸ ਦਿਖਾਵੀਂ
  • ਕਿਉਂ ਫਿਰਨੀ ਹੈਂ ਮਸਤਾਨੀ
  • ਤਖ਼ਤ ਹਜ਼ਾਰੇ ਨਾ ਜਾ ਰੁੱਸ ਕੇ
  • ਤੇਰੇ ਨਿਤ ਦੇ ਨਿਹੋਰੇ ਚੰਗੇ ਨਾ ਵੇ ਲਗਦੇ
  • ਤੈਨੂੰ ਡਰ ਕਾਹਦਾ ਖੜੀ ਨਜ਼ਾਰੇ ਮਾਰ
  • ਮੈਂਡੇ ਮਾਹੀ ਤੋੜ ਨਾ ਮੈਂਡਾ ਪਿਆਰ ਵੇ
  • ਦਿਨ ਰਾਤ ਮਿਤਰਾ ਵੇ ਸਾਨੂੰ ਤਾਂਘਾਂ ਤੇਰੀਆਂ
  • ਮੋੜ ਲੈ ਮੁਹਾਰਾਂ ਸਾਡੇ ਵਲ ਵੇ
  • ਵੇ ਸਿਪਾਹੀਆ ਜਮੂਏ ਦੀ ਚਾਕਰੀ
  • ਵੇ ਮਿਤ੍ਰਾ ਛਡ ਵੀਣੀ