Salok Guru Arjan Dev Ji
ਸਲੋਕ ਗੁਰੂ ਅਰਜਨ ਦੇਵ ਜੀ
- ਉਸਤਤਿ ਕਰਹਿ ਅਨੇਕ ਜਨ
- ਉਠੰਦਿਆ ਬਹੰਦਿਆ ਸਵੰਦਿਆ ਸੁਖੁ ਸੋਇ
- ਉਦਮੁ ਕਰੇਦਿਆ ਜੀਉ ਤੂੰ
- ਉਰਿ ਧਾਰੈ ਜੋ ਅੰਤਰਿ ਨਾਮੁ
- ਊਚਾ ਅਗਮ ਅਪਾਰ ਪ੍ਰਭੁ
- ਅਗਮ ਅਗਾਧਿ ਪਾਰਬ੍ਰਹਮੁ ਸੋਇ
- ਅਠੇ ਪਹਰ ਭਉਦਾ ਫਿਰੈ
- ਅਤਿ ਸੁੰਦਰ ਕੁਲੀਨ ਚਤੁਰ
- ਅਨਿਕ ਭੇਖ ਅਰੁ ਙਿਆਨ ਧਿਆਨ
- ਅਵਖਧ ਸਭੇ ਕੀਤਿਅਨੁ
- ਅੰਤਰਿ ਗੁਰੁ ਆਰਾਧਣਾ
- ਅੰਤਰਿ ਚਿੰਤਾ ਨੈਣੀ ਸੁਖੀ
- ਅੰਤਰਿ ਮਨ ਤਨ ਬਸਿ ਰਹੇ
- ਆਏ ਪ੍ਰਭ ਸਰਨਾਗਤੀ
- ਆਠ ਪਹਰ ਗੁਨ ਗਾਈਅਹਿ
- ਆਤਮੁ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ
- ਆਤਮ ਰਸੁ ਜਿਹ ਜਾਨਿਆ
- ਆਦਿ ਸਚੁ ਜੁਗਾਦਿ ਸਚੁ
- ਆਦਿ ਗੁਰਏ ਨਮਹ
- ਆਦਿ ਮਧਿ ਅਰੁ ਅੰਤਿ
- ਆਪਹਿ ਕੀਆ ਕਰਾਇਆ
- ਆਵਤ ਹੁਕਮਿ ਬਿਨਾਸ ਹੁਕਮਿ
- ਆਵਨ ਆਏ ਸ੍ਰਿਸਟਿ ਮਹਿ
- ਏਕੁ ਜਿ ਸਾਜਨੁ ਮੈ ਕੀਆ
- ਏਕੋ ਏਕੁ ਬਖਾਨੀਐ ਬਿਰਲਾ ਜਾਣੈ ਸ੍ਵਾਦੁ
- ਸਚੀ ਬੈਸਕ ਤਿਨ੍ਹ੍ਹਾ ਸੰਗਿ
- ਸਰਗੁਨ ਨਿਰਗੁਨ ਨਿਰੰਕਾਰ
- ਸਰਬ ਕਲਾ ਭਰਪੂਰ ਪ੍ਰਭ
- ਸਤਿ ਕਹਉ ਸੁਨਿ ਮਨ ਮੇਰੇ
- ਸਤਿਗੁਰਿ ਪੂਰੈ ਸੇਵਿਐ
- ਸਤਿ ਪੁਰਖੁ ਜਿਨਿ ਜਾਨਿਆ
- ਸੰਤ ਸਰਨਿ ਜੋ ਜਨੁ ਪਰੈ
- ਸੰਤ ਮੰਡਲ ਹਰਿ ਜਸੁ ਕਥਹਿ
- ਸਾਜਨ ਤੇਰੇ ਚਰਨ ਕੀ
- ਸਾਥਿ ਨ ਚਾਲੈ ਬਿਨੁ ਭਜਨ
- ਸਾਧੂ ਕੀ ਮਨ ਓਟ ਗਹੁ
- ਸਿਖਹੁ ਸਬਦੁ ਪਿਆਰਿਹੋ
- ਸਿਮਰਤ ਸਿਮਰਤ ਪ੍ਰਭੁ ਆਪਣਾ
- ਸੁਖੀ ਬਸੈ ਮਸਕੀਨੀਆ
- ਸੁਭ ਚਿੰਤਨ ਗੋਬਿੰਦ ਰਮਣ
- ਸੇਈ ਸਾਹ ਭਗਵੰਤ ਸੇ
- ਸੇਵਕ ਸਚੇ ਸਾਹ ਕੇ
- ਹਉ ਹਉ ਕਰਤ ਬਿਹਾਨੀਆ
- ਹਥਿ ਕਲੰਮ ਅਗੰਮ ਮਸਤਕਿ ਲਿਖਾਵਤੀ
- ਹਰਿ ਹਰਿ ਨਾਮੁ ਜੋ ਜਨੁ ਜਪੈ
- ਹਰਿ ਹਰਿ ਮੁਖ ਤੇ ਬੋਲਨਾ
- ਹਰਿ ਨਾਮੁ ਨ ਸਿਮਰਹਿ
- ਕਰਉ ਬੰਦਨਾ ਅਨਿਕ ਵਾਰ
- ਕਰਣ ਕਾਰਣ ਪ੍ਰਭੁ ਏਕੁ ਹੈ
- ਕੜਛੀਆ ਫਿਰੰਨ੍ਹਿ ਸੁਆਉ ਨ ਜਾਣਨ੍ਹਿ ਸੁਞੀਆ
- ਕਾਮ ਕ੍ਰੋਧ ਅਰੁ ਲੋਭ ਮੋਹ
- ਕਾਮ ਕ੍ਰੋਧ ਮਦ ਲੋਭ ਮੋਹ
- ਕਾਮੁ ਕ੍ਰੋਧੁ ਲੋਭੁ ਛੋਡੀਐ
- ਕਾਮੁ ਨ ਕਰਹੀ ਆਪਣਾ
- ਕਿਤੀਆ ਕੁਢੰਗ ਗੁਝਾ ਥੀਐ ਨ ਹਿਤੁ
- ਕਿਤੀ ਬੈਹਨ੍ਹਿ ਬੈਹਣੇ
- ਕਿਰਤ ਕਮਾਵਨ ਸੁਭ ਅਸੁਭ
- ਕਿਲਵਿਖ ਸਭੇ ਉਤਰਨਿ
- ਕੁੰਟ ਚਾਰਿ ਦਹ ਦਿਸਿ ਭ੍ਰਮੇ
- ਕੋਟਿ ਬਿਘਨ ਤਿਸੁ ਲਾਗਤੇ
- ਕੋਟਿ ਬਿਘਨ ਤਿਸੁ ਲਾਗਤੇ
- ਖਖੜੀਆ ਸੁਹਾਵੀਆ ਲਗੜੀਆ ਅਕ ਕੰਠਿ
- ਖਟ ਸਾਸਤ੍ਰ ਊਚੌ ਕਹਹਿ
- ਖਾਤ ਖਰਚਤ ਬਿਲਛਤ ਰਹੇ
- ਖਾਤ ਪੀਤ ਖੇਲਤ ਹਸਤ
- ਖਾਂਦਿਆ ਖਾਂਦਿਆ ਮੁਹੁ ਘਠਾ
- ਖੁਦੀ ਮਿਟੀ ਤਬ ਸੁਖ ਭਏ
- ਖੁਧਿਆਵੰਤੁ ਨ ਜਾਣਈ ਲਾਜ ਕੁਲਾਜ ਕੁਬੋਲੁ
- ਖੋਜੀ ਲਧਮੁ ਖੋਜੁ ਛਡੀਆ ਉਜਾੜਿ
- ਗਨਿ ਮਿਨਿ ਦੇਖਹੁ ਮਨੈ ਮਾਹਿ
- ਗਿਆਨ ਅੰਜਨੁ ਗੁਰਿ ਦੀਆ
- ਗੁਰਦੇਵ ਮਾਤਾ ਗੁਰਦੇਵ ਪਿਤਾ
- ਗੁਰ ਨਾਨਕ ਹਰਿ ਨਾਮੁ ਦ੍ਰਿੜਾਇਆ
- ਘਟਿ ਵਸਹਿ ਚਰਣਾਰਬਿੰਦ
- ਘਰ ਮੰਦਰ ਖੁਸੀਆ ਤਹੀ
- ਘੋਖੇ ਸਾਸਤ੍ਰ ਬੇਦ ਸਭ
- ਙਣਿ ਘਾਲੇ ਸਭ ਦਿਵਸ ਸਾਸ
- ਚਤੁਰ ਸਿਆਣਾ ਸੁਘੜੁ ਸੋਇ
- ਚੰਗਿਆਈ ਆਲਕੁ ਕਰੇ
- ਚਾਰਿ ਕੁੰਟ ਚਉਦਹ ਭਵਨ
- ਚਿਤਿ ਚਿਤਵਉ ਚਰਣਾਰਬਿੰਦ
- ਚਿਤਿ ਜਿ ਚਿਤਵਿਆ ਸੋ ਮੈ ਪਾਇਆ
- ਚਿੜੀ ਚੁਹਕੀ ਪਹੁ ਫੁਟੀ
- ਚੇਤਾ ਈ ਤਾਂ ਚੇਤਿ ਸਾਹਿਬੁ
- ਛਾਤੀ ਸੀਤਲ ਮਨੁ ਸੁਖੀ
- ਜਹ ਸਾਧੂ ਗੋਬਿਦ ਭਜਨੁ
- ਜਲਿ ਥਲਿ ਮਹੀਅਲਿ ਪੂਰਿਆ
- ਜਾ ਕਉ ਭਏ ਕ੍ਰਿਪਾਲ ਪ੍ਰਭ
- ਜਾਚਕੁ ਮੰਗੈ ਦਾਨੁ ਦੇਹਿ ਪਿਆਰਿਆ
- ਜਾਚੜੀ ਸਾ ਸਾਰੁ ਜੋ ਜਾਚੰਦੀ ਹੇਕੜੋ
- ਜਾਚਿਕੁ ਮੰਗੈ ਨਿਤ ਨਾਮੁ
- ਜਾ ਤੂੰ ਤੁਸਹਿ ਮਿਹਰਵਾਨ
- ਜਿਸੁ ਸਿਮਰਤ ਸੰਕਟ ਛੁਟਹਿ
- ਜਿਨ੍ਹ੍ਹਾ ਦਿਸੰਦੜਿਆ ਦੁਰਮਤਿ ਵੰਞੈ
- ਜਿਨਾ ਸਾਸਿ ਗਿਰਾਸਿ ਨ ਵਿਸਰੈ
- ਜਿਮੀ ਵਸੰਦੀ ਪਾਣੀਐ ਈਧਣੁ ਰਖੈ ਭਾਹਿ
- ਜੀਅ ਜੰਤ ਕੇ ਠਾਕੁਰਾ
- ਜੀਵਦਿਆ ਨ ਚੇਤਿਓ ਮੁਆ ਰਲੰਦੜੋ ਖਾਕ
- ਜੀਵੰਦਿਆ ਹਰਿ ਚੇਤਿਆ
- ਜੀਵਨ ਪਦੁ ਨਿਰਬਾਣੁ ਇਕੋ ਸਿਮਰੀਐ
- ਜੇ ਕਰੁ ਗਹਹਿ ਪਿਆਰੜੇ
- ਜੋ ਧੁਰਿ ਲਿਖਿਆ ਲੇਖੁ
- ਜੋਰ ਜੁਲਮ ਫੂਲਹਿ ਘਨੋ
- ਝਾਲਾਘੇ ਉਠਿ ਨਾਮੁ ਜਪਿ
- ਞਤਨ ਕਰਹੁ ਤੁਮ ਅਨਿਕ ਬਿਧਿ
- ਟੂਟੇ ਬੰਧਨ ਜਨਮ ਮਰਨ
- ਟੂਟੇ ਬੰਧਨ ਜਾਸੁ ਕੇ
- ਠਾਕ ਨ ਹੋਤੀ ਤਿਨਹੁ ਦਰਿ
- ਡੰਡਉਤਿ ਬੰਦਨ ਅਨਿਕ ਬਾਰ
- ਡਿਠੜੋ ਹਭ ਠਾਇ
- ਢਾਹਨ ਲਾਗੇ ਧਰਮ ਰਾਇ
- ਤਜਹੁ ਸਿਆਨਪ ਸੁਰਿ ਜਨਹੁ
- ਤਨੁ ਮਨੁ ਧਨੁ ਅਰਪਉ ਤਿਸੈ
- ਤਿਸ ਨੋ ਮੰਨਿ ਵਸਾਇ
- ਤਿੰਨਾ ਭੁਖ ਨ ਕਾ ਰਹੀ
- ਤੀਨਿ ਗੁਣਾ ਮਹਿ ਬਿਆਪਿਆ
- ਤੀਨਿ ਬਿਆਪਹਿ ਜਗਤ ਕਉ
- ਤੈਡੈ ਸਿਮਰਣਿ ਹਭੁ ਕਿਛੁ ਲਧਮੁ
- ਥਾਕੇ ਬਹੁ ਬਿਧਿ ਘਾਲਤੇ
- ਦਸ ਦਿਸ ਖੋਜਤ ਮੈ ਫਿਰਿਓ
- ਦ੍ਰਿਸਟਿ ਧਾਰਿ ਪ੍ਰਭਿ ਰਾਖਿਆ
- ਦਾਸਹ ਏਕੁ ਨਿਹਾਰਿਆ ਸਭੁ ਕਛੁ ਦੇਵਨਹਾਰ
- ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ
- ਦੀਨ ਦਰਦ ਦੁਖ ਭੰਜਨਾ
- ਦੁਖ ਬਿਨਸੇ ਸਹਸਾ ਗਇਓ
- ਦੁਰਮਤਿ ਹਰੀ ਸੇਵਾ ਕਰੀ
- ਦੇਨਹਾਰੁ ਪ੍ਰਭ ਛੋਡਿ ਕੈ
- ਧਨੁ ਧਨੁ ਕਹਾ ਪੁਕਾਰਤੇ
- ਧਰ ਜੀਅਰੇ ਇਕ ਟੇਕ ਤੂ
- ਧਰਣਿ ਸੁਵੰਨੀ ਖੜ ਰਤਨ ਜੜਾਵੀ
- ਧੰਧੜੇ ਕੁਲਾਹ ਚਿਤਿ ਨ ਆਵੈ ਹੇਕੜੋ
- ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੈ
- ਨਰਕ ਘੋਰ ਬਹੁ ਦੁਖ ਘਣੇ
- ਨਾਨਕ ਆਏ ਸੇ ਪਰਵਾਣੁ ਹੈ
- ਨਾਨਕ ਸਤਿਗੁਰਿ ਭੇਟਿਐ
- ਨਾਨਕ ਸੋਈ ਦਿਨਸੁ ਸੁਹਾਵੜਾ
- ਨਾਨਕ ਨਾਮੁ ਨਾਮੁ ਜਪੁ ਜਪਿਆ
- ਨਾਨਕ ਮਿਤ੍ਰਾਈ ਤਿਸੁ ਸਿਉ
- ਨਾਰਾਇਣੁ ਨਹ ਸਿਮਰਿਓ
- ਨਿਰਗੁਨੀਆਰ ਇਆਨਿਆ
- ਨਿਰਤਿ ਨ ਪਵੈ ਅਸੰਖ ਗੁਣ
- ਨਿਰੰਕਾਰ ਆਕਾਰ ਆਪਿ
- ਨੀਹਿ ਜਿ ਵਿਧਾ ਮੰਨੁ
- ਪਤਿਤ ਅਸੰਖ ਪੁਨੀਤ ਕਰਿ
- ਪਤਿਤ ਪੁਨੀਤ ਅਸੰਖ ਹੋਹਿ
- ਪਤਿ ਰਾਖੀ ਗੁਰਿ ਪਾਰਬ੍ਰਹਮ
- ਪਰੇਤਹੁ ਕੀਤੋਨੁ ਦੇਵਤਾ ਤਿਨਿ ਕਰਣੈਹਾਰੇ
- ਪ੍ਰੇਮ ਪਟੋਲਾ ਤੈ ਸਹਿ ਦਿਤਾ
- ਪੰਚ ਬਿਕਾਰ ਮਨ ਮਹਿ ਬਸੇ
- ਪਾਪੜਿਆ ਪਛਾੜਿ ਬਾਣੁ ਸਚਾਵਾ ਸੰਨ੍ਹਿ ਕੈ
- ਪਾਰਬ੍ਰਹਮਿ ਫੁਰਮਾਇਆ
- ਪਾਰਬ੍ਰਹਮੁ ਪ੍ਰਭੁ ਦ੍ਰਿਸਟੀ ਆਇਆ
- ਪਿਰੀ ਮਿਲਾਵਾ ਜਾ ਥੀਐ
- ਪੂਰਨੁ ਕਬਹੁ ਨ ਡੋਲਤਾ
- ਪੂਰਾ ਪ੍ਰਭੁ ਆਰਾਧਿਆ
- ਫਾਹੇ ਕਾਟੇ ਮਿਟੇ ਗਵਨ
- ਫਿਰਦੀ ਫਿਰਦੀ ਦਹ ਦਿਸਾ
- ਫਿਰਤ ਫਿਰਤ ਪ੍ਰਭ ਆਇਆ
- ਬਹੁ ਸਾਸਤ੍ਰ ਬਹੁ ਸਿਮ੍ਰਿਤੀ
- ਬਨਿ ਭੀਹਾਵਲੈ ਹਿਕੁ ਸਾਥੀ ਲਧਮੁ
- ਬਾਰਿ ਵਿਡਾਨੜੈ ਹੁੰਮਸ ਧੁੰਮਸ
- ਬਿਖੈ ਕਉੜਤਣਿ ਸਗਲ ਮਾਹਿ
- ਬਿਨਉ ਸੁਨਹੁ ਤੁਮ ਪਾਰਬ੍ਰਹਮ
- ਭਲਕੇ ਉਠਿ ਪਰਾਹੁਣਾ
- ਭੈ ਭੰਜਨ ਅਘ ਦੂਖ ਨਾਸ
- ਮਤਿ ਪੂਰੀ ਪਰਧਾਨ ਤੇ
- ਮਨਿ ਸਾਚਾ ਮੁਖਿ ਸਾਚਾ ਸੋਇ
- ਮਨ ਮਹਿ ਚਿਤਵਉ ਚਿਤਵਨੀ
- ਮੰਗਣਾ ਤ ਸਚੁ ਇਕੁ
- ਮਾਇਆ ਡੋਲੈ ਬਹੁ ਬਿਧੀ
- ਮੁਠੜੇ ਸੇਈ ਸਾਥ ਜਿਨੀ ਸਚੁ ਨ ਲਦਿਆ
- ਮੁੰਢਹੁ ਭੁਲੇ ਮੁੰਢ ਤੇ
- ਯਾਸੁ ਜਪਤ ਮਨਿ ਹੋਇ ਅਨੰਦੁ
- ਯਾਰ ਮੀਤ ਸੁਨਿ ਸਾਜਨਹੁ
- ਰਹਦੇ ਖੁਹਦੇ ਨਿੰਦਕ ਮਾਰਿਅਨੁ
- ਰਖੇ ਰਖਣਹਾਰਿ ਆਪਿ ਉਬਾਰਿਅਨੁ
- ਰਾਚਿ ਰਹੇ ਬਨਿਤਾ ਬਿਨੋਦ
- ਰਾਮੁ ਜਪਹੁ ਵਡਭਾਗੀਹੋ
- ਰਾਮੁ ਰਮਹੁ ਬਡਭਾਗੀਹੋ
- ਰੂਪੁ ਨ ਰੇਖ ਨ ਰੰਗੁ ਕਿਛੁ
- ਰੇ ਮਨ ਤਾ ਕਉ ਧਿਆਈਐ
- ਰੋਸੁ ਨ ਕਾਹੂ ਸੰਗ ਕਰਹੁ
- ਲਗੜੀ ਸੁਥਾਨਿ ਜੋੜਣਹਾਰੈ ਜੋੜੀਆ
- ਲਧਮੁ ਲਭਣਹਾਰੁ ਕਰਮੁ
- ਲਾਲ ਗੁਪਾਲ ਗੋਬਿੰਦ ਪ੍ਰਭ
- ਲਾਲਚ ਝੂਠ ਬਿਕਾਰ ਮੋਹ
- ਲਾਲਚ ਝੂਠ ਬਿਖੈ ਬਿਆਧਿ
- ਲਾਲਚਿ ਅਟਿਆ ਨਿਤ ਫਿਰੈ
- ਲੇਖੈ ਕਤਹਿ ਨ ਛੂਟੀਐ
- ਵਤ ਲਗੀ ਸਚੇ ਨਾਮ ਕੀ
- ਵਾਊ ਸੰਦੇ ਕਪੜੇ ਪਹਿਰਹਿ ਗਰਬਿ ਗਵਾਰ
- ਵਾਸੁਦੇਵ ਸਰਬਤ੍ਰ ਮੈ
- ਵਿਸਾਰੇਦੇ ਮਰਿ ਗਏ
- ਵਿਛੋਹੇ ਜੰਬੂਰ ਖਵੇ ਨ ਵੰਞਨਿ ਗਾਖੜੇ