Sandeep Aulakh ਸੰਦੀਪ ਔਲਖ ਪੰਜਾਬੀ ਕਵਿਤਾ

ਸੰਦੀਪ ਔਲਖ (28 ਫਰਵਰੀ 1997-) ਦਾ ਜਨਮ ਰਾਮਪੁਰਾ ਫੂਲ ਜਿਲ੍ਹਾ ਬਠਿੰਡਾ (ਪੰਜਾਬ) ਦੇ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ । ਛੋਟੀ ਉਮਰ ਤੋਂ ਹੀ ਉਹ ਸ਼ਾਇਰੀ ਦੇ ਸ਼ੌਕੀਨ ਹਨ । ਉਹ ਪੰਜਾਬੀ ਦੇ ਕਵੀ, ਲੇਖਕ, ਗੀਤਕਾਰ ਅਤੇ ਗਾਇਕ ਹਨ । ਬਹੁਤ ਜਲਦੀ ਉਹਨਾਂ ਦੀਆਂ ਗਜ਼ਲਾਂ ਦੀ ਕਿਤਾਬ ਪ੍ਰਕਾਸ਼ਿਤ ਹੋ ਰਹੀ ਹੈ ।

ਪੰਜਾਬੀ ਗ਼ਜ਼ਲਾਂ, ਕਵਿਤਾਵਾਂ ਸੰਦੀਪ ਔਲਖ

  • ਐਵੇਂ ਆਪਣੇ ਲੇਖ ਫਰੋਲਣ ਬੈਠ ਗਿਆ
  • ਬਣ ਜਾਂਦੀ ਏ ਵਜ੍ਹਾ ਉਹੋ ਤਕਰਾਰਾਂ ਦੀ
  • ਦੇਵੋ ਜ਼ਰਾ ਧਿਆਨ ਤੇ ਵੇਖੋ
  • ਜਿਹੜੀ ਗੱਲ ਸੀ ਕਰਦੀ ਚੋਟ ਇਮਾਨਾਂ ਤੇ
  • ਕਿੱਦਾਂ ਦੇ ਹਾਲਾਤ 'ਚ ਰਹਿਨਾਂ
  • ਆਪਣੇ ਵੱਲੋਂ ਮੈਂ ਉਹ ਕੀਤਾ ਵੱਧ ਤੋਂ ਵੱਧ ਜੋ ਕਰ ਸਕਦਾ ਸੀ
  • ਮੇਰੇ ਤੇ ਵਰ੍ਹ ਪਿਆ ਉਲਟਾ ਭਲਾ ਕਹਿਕੇ ਬੁਰਾ ਕਹਿਕੇ
  • ਭਾਵੇਂ ਹੋਇਆਂ ਫੀਤਾ ਫੀਤਾ ਪੁੱਤਰ ਓਏ
  • ਸਿਰ ਤੇ ਕਿੰਨਾ ਭਾਰ ਉਠਾਈ ਫਿਰਦਾ ਹਾਂ
  • ਸੁਪਨੇ ਵੇਖੇ ਜ਼ਿੰਦਗੀ ਤੋਂ ਮੈਂ ਆਸਾਂ ਲਾਈਆਂ ਬੜੀਆਂ
  • ਬੈਠਾ ਉਹਦੇ ਨੇੜੇ ਕੀ
  • ਜਿਨ੍ਹਾਂ ਅੰਦਰ ਚਾਅ ਨਈ ਰਹਿੰਦਾ
  • ਕਿੱਦਾਂ ਅੱਗ ਨੂੰ ਰੱਖਾਂ ਨਾਲ
  • ਢੱਗਿਆਂ ਵਾਂਗੂੰ ਜੋਵਣ ਦੇ ਲਈ
  • ਆਸਾਂ ਰੱਖ ਸਵੇਰੇ ਉੱਤੇ
  • ਉਹਦੇ ਦੁੱਖ ਨੂੰ ਪਾਲੇ ਦਾ
  • ਜੇਕਰ ਪਰਦੇ ਢੱਕਦੀ ਗੱਲ ਏ
  • ਜਦ ਵੀ ਅਪਣੇ ਪਾਸੇ ਚਾਰੇ ਵੇਖੇ ਨੇ
  • ਜਦੋਂ ਹਕੀਕਤ ਖੁੱਲਦੀ ਵੇਖੀ
  • ਹਉਕੇ ਹਾਅਵੇ ਤੇ ਰੁਸਵਾਈ ਏ