Sant Rein ਸੰਤਰੇਣ

ਸੰਤਰੇਣ (੧੭੪੧-੧੮੭੧) ਜੀ ਦਾ ਜਨਮ ਸ੍ਰੀ ਨਗਰ ਵਿੱਚ ਅਤੇ ਦੇਹਾਂਤ ਪਿੰਡ ਭੂਦਨ ਜ਼ਿਲਾ ਸੰਗਰੂਰ (ਪੰਜਾਬ) ਵਿੱਚ ਹੋਇਆ । ਉਹ ਉਦਾਸੀ ਸੰਤ ਸਨ । ਉਨ੍ਹਾਂ ਨੇ ਗੁਰੂ ਨਾਨਕ ਵਿਜੈ, ਮਨ ਪ੍ਰਬੋਧ, ਅਨਭੈ ਅੰਮ੍ਰਿਤ, ਸ੍ਰੀ ਗੁਰੂ ਨਾਨਕ ਬੋਧ ਅਤੇ ਉਦਾਸੀ ਬੋਧ ਦੀ ਰਚਨਾ ਕੀਤੀ ।

Poetry of Sant Rein-Majhan Sant Rein

ਪੰਜਾਬੀ ਕਵਿਤਾ/ਮਾਝਾਂ ਸੰਤਰੇਣ

 • ਅਗੈ ਗ਼ੈਰ ਨ ਰਿਹਾ ਦਿਸੇ ਕੋਈ
 • ਅਜ ਦਾ ਕੰਮ ਨਾ ਘੱਤੀਂ ਕੱਲ ਤੇ
 • ਅਤੇ ਹੁੰਡਰੀ ਰੱਬ ਨ ਮਿਲੇ ਕਦਾਂਹੀ
 • ਅਤੇ ਜੇ ਸਾਈਂ ਨੂੰ ਮਿਲਿਆ ਲੋੜੇਂ
 • ਅੰਦਰੋਂ ਦੁਨੀਆਂ ਨਾਲ ਮੁਹਬਤ
 • ਆਪੇ ਘਰ ਆਪੇ ਘਰ ਵਾਲਾ
 • ਆਪੇ ਜ਼ਾਹਰ ਤੇ ਆਪੇ ਬਾਤਨ
 • ਇਹ ਜੁਆਨੀ ਤੇਰੀ ਮਸਤ ਦਿਵਾਨੀ
 • ਇਹ ਨੁਕਤਾ ਜਿਸ ਦੇ ਹੱਥ ਆਇਆ
 • ਇਹਾ ਗਵਾਹੀ ਮਨਸੂਰ ਵੀ ਦਿਤੀ
 • ਇਨ੍ਹਾਂ ਸੁਖਾਂ ਵਿਚ ਦੁਖ ਘਨੇਰੇ
 • ਇਕ ਆਖਣ ਅਸੀਂ ਸਭ ਤੈ ਉਚੇ
 • ਇਕ ਜਾਵਨ ਮੱਕੇ ਤੇ ਹਾਜੀ ਹੁੰਦੇ
 • ਇਕ ਝੂਠੇ ਉਹ ਝੂਠ ਨੂੰ ਲੱਗੇ
 • ਇਕੋ ਸਾਈਂ ਤੂੰ ਸਭਨੀ ਜਾਈਂ
 • ਏਨਾ ਵਿਖਯਾਂ ਦੇ ਸਵਾਦ ਸਾਰਾ ਜਗ ਠਗਿਆ
 • ਸਭ ਕੁਝ ਬਣਿਆ ਤੇ ਕੁਛ ਨ ਬਣਿਆ
 • ਸਾਈਂ ਸਾਨੂੰ ਮੇਲ ਉਨ੍ਹਾਂ ਨੂੰ
 • ਸਾਈਂ ਨਾਲ ਮੁਹਬਤ ਜਿਸਦੀ
 • ਸਾਧ ਨਾਉਂ ਸੂਧੇ ਹੋਵਨ ਦਾ
 • ਸਿਰ ਦਾ ਸਰਫਾ ਮੂਲ ਨ ਕਰਦੇ
 • ਸੁਖ ਸਾਈਂ ਦਾ ਤਿਸ ਦੇ ਹਿਸੇ
 • ਸੁਖ ਦੀ ਨੀਂਦਰ ਓਹੋ ਸੌਂਦਾ
 • ਸੁਖ ਦੁਖ ਦੀ ਜਿਨ੍ਹਾਂ ਕਾਰ ਨ ਕਾਈ
 • ਸੁਖਾਂ ਦੀ ਹੁਣ ਆਮਦਨ ਹੋਈ
 • ਸੇ ਸਾਬਤ ਇਸ਼ਕ ਉਸੇ ਦਾ ਹੋਇਆ
 • ਸ਼ਾਦੀ ਗਮੀ ਉਨ੍ਹਾਂ ਇਕੋ ਜੇਹੀ
 • ਸ਼ਾਦੀ ਗਮੀ ਦੁਹਾਂ ਥੀਂ ਗੁਜ਼ਰੇ
 • ਹਿੰਦੂ ਤੁਰਕ ਦੁਹੀਂ ਥੀਂ ਨਿਆਰੇ
 • ਹਿੰਮਤ ਅਗੇ ਫਤਹ ਸੁਖਾਲੀ
 • ਕਰ ਕਨਾਇਤ ਜਿਨ੍ਹਾਂ ਗੋਸ਼ਾ ਪਕੜਿਆ
 • ਕਾਫ ਕਨਾਇਤ ਕਰੇ ਜੇ ਕੋਈ
 • ਕੀ ਆਇਓਂ ਜਾਂ ਨੀਅਤ ਖੋਟੀ
 • ਕੀ ਆਖਾਂ ਇਕ ਪਲ ਸੁਖ ਦੀ ਗੱਲ
 • ਕੀ ਆਖਾਂ ਇਕ ਪਲ ਸੁਖ ਦੀ ਗੱਲ
 • ਕੀਤੇ ਕੰਮ ਸਾਈਂ ਦੇ ਹੋਵਨ
 • ਕੰਮ ਜ਼ਰੂਰੀ ਤੇਰੇ ਇਥੇ ਰਹਿਸਨ
 • ਕੰਮ ਜ਼ਰੂਰੀ ਪਏ ਬੇ ਮਕਦੂਰੀ
 • ਖ਼ੈਰ ਫਕਰ ਦਾ ਉਨ੍ਹਾਂ ਨੂੰ ਮਿਲਯਾ
 • ਗੱਲ ਸਾਈਂ ਦੀ ਜੈ ਨੂੰ ਪਿਆਰੀ
 • ਚੰਦ ਚੜ੍ਹਿਆ ਜਗ ਹੋਈ ਸ਼ਾਦੀ
 • ਜਮਾਤ ਬਣਾਇਆਂ ਸਾਧ ਨ ਹੋਂਦਾ
 • ਜਿਸ ਨੂੰ ਕੰਮ ਸਾਈਂ ਨਾਲ ਹੋਇਆ
 • ਜਿਸ ਨੂੰ ਮਿਲਿਆ ਯਾਰ ਪਿਆਰਾ
 • ਜਿਸ ਨੂੰ ਮੁਰਸ਼ਦ ਨਾਲ ਮੁਹੱਬਤ
 • ਜਿਸ ਨੂੰ ਲਗੇ ਸਾਈਂ ਪਿਆਰਾ
 • ਜਿਨ੍ਹਾਂ ਆਪਣੀ ਖੁਦੀ ਗਵਾਈ
 • ਜਿਨ੍ਹਾਂ ਅਪਣਾ ਆਪ ਪਛਾਤਾ
 • ਜਿਨ੍ਹਾਂ ਕੰਮਾਂ ਨੂੰ ਭਜ ਭਜਿ ਪਉਂਦੇ
 • ਜਿਨ੍ਹਾਂ ਜਗਾਤ ਸਾਈਂ ਦੀ ਕੱਢੀ
 • ਜਿਨ੍ਹਾਂ ਜਾਤਾ ਅਸਾਂ ਕੰਮ ਸਾਈਂ ਨਾਲ
 • ਜਿਨ੍ਹਾਂ ਜਾਤਾ ਇਥੋਂ ਸਰਪਰ ਜਾਣਾ
 • ਜਿਨ੍ਹਾਂ ਨੂੰ ਲਗੇ ਸ਼ਉਕ ਮੌਲੇ ਦਾ
 • ਜਿਨ੍ਹਾਂ ਰਾਜ਼ਕ ਸਾਈਂ ਜਾਤਾ
 • ਜਿਥੇ ਮੈਂ ਉਥੇ ਉਹ ਨ ਲਭੇ
 • ਜੀਮ ਜ਼ਰੂਰ ਕੰਮਾਂ ਦੀ ਕੇਹੀ
 • ਜੇ ਸਾਈਂ ਜਾਤਾ ਤਾਂ ਸਭ ਨੂੰ ਜਾਤਾ
 • ਜੇਹੜੇ ਸਭ ਵਿਚ ਸਾਈਂ ਵੇਖਨ
 • ਜੇੜ੍ਹੇ ਦਮ ਦੇ ਵਾਕਫ ਹੋਏ
 • ਜੇਹਾ ਸਾਈਂ ਸੰਤਾਂ ਪਿਆਰਾ
 • ਜੇਹਾ ਜ਼ਾਹਰ ਤੇ ਅਵੇਹਾ ਛਪਿਆ
 • ਜੇਹੀ ਲਾਵਨ ਤੇਹੀ ਤੋੜ ਨਿਭਾਵਨ
 • ਜੈਨੂੰ ਸਾਈਂ ਅਪਣੇ ਵਲ ਸਦਦਾ
 • ਜੈ ਨੂੰ ਜਾਗੈ ਚਿਣਗ ਇਸ਼ਕ ਦੀ
 • ਜੈਨੂੰ ਮਿਲੇ ਯਾਰ ਪਿਆਰਾ
 • ਜੈਨੂੰ ਲਗੇ ਸਾਈਂ ਪਿਆਰਾ
 • ਜੋ ਸੁਖ ਇਕ ਪਲ ਯਾਰ ਵੇਖਦੇ
 • ਜੋ ਸੁਤੇ ਸੋ ਸਭੇ ਮੁਠੇ
 • ਜ਼ਾਹਰ ਇਸ਼ਕ ਜਿਨ੍ਹਾਂ ਨੂੰ ਲਗਾ
 • ਜ਼ਾਹਰ ਕੂਕ ਸੁਣਾਈ ਤੈਨੂੰ
 • ਜ਼ੇ ਜ਼ਿਕਰ ਕੀਤਾ ਮਨਸੂਰ ਖੁਦਾਈ
 • ਝੂਠੀ ਦੁਨੀਆਂ ਅਤੇ ਲੋਕ ਵੀ ਝੂਠੇ
 • ਟੇਢੀਆਂ ਪੱਗਾਂ ਤੇ ਬਾਂਕੀਆਂ ਚਾਲਾਂ
 • ਤਿਨ੍ਹਾਂ ਖਾਹਸ਼ ਰਹੀ ਨ ਕਾਈ
 • ਤੁਧੋਂ ਭੁਲਿਆਂ ਨੂੰ ਦੁਖ ਘਨੇਰੇ
 • ਤੇ ਅਠੇ ਪਹਿਰ ਉਹ ਖੁਸ਼ੀ ਹਮੇਸ਼ਾਂ
 • ਤੇ ਜੇੜ੍ਹਾ ਉਚੀ ਜਾਹਾਂ ਤੇ ਬਹਿੰਦਾ
 • ਤੇ ਤੁਧ ਸਾਈਂ ਵਿਚ ਫ਼ਰਕ ਨ ਕੋਈ
 • ਦਮ ਕਦਮ ਜਿਨ੍ਹਾਂ ਦੇ ਦੋਵੇਂ ਬਰਾਬਰ
 • ਦਾਲ ਦੀਨ ਨ ਹੋਵੇ ਕਿਸੇ ਦੇ ਅਗੇ
 • ਦਿਲ ਤੇ ਹੋਰ ਦਲੀਲ ਨ ਸਟੇ
 • ਦਿਲ ਵਿਚ ਜਿਸ ਨੂੰ ਸਾਈਂ ਪਿਆਰਾ
 • ਦੁਖ ਛੁਡਾਇ ਤੇ ਸੁਖ ਨੂੰ ਲਾਇ
 • ਦੁਨੀਆਂ ਝੂਠੀ ਤੇ ਸਾਈਂ ਸੱਚਾ
 • ਦੇਹੁ ਦੀਦਾਰ ਸਿਕ ਲਾਹ ਅਸਾਡੀ
 • ਪੜ੍ਹਿ ਪੜ੍ਹਿ ਵਿਦਿਆ ਲੋਕ ਰਿਝਾਵਣ
 • ਫਕਰ ਉਹ ਜਿਨ੍ਹਾਂ ਫਿਕਰ ਨ ਕੋਈ
 • ਫਕਰ ਸੋਈ ਜੈ ਨੂੰ ਫਿਕਰ ਨ ਕੋਈ
 • ਬਿਨ ਸਾਈਂ ਹੋਰ ਜ਼ਿਕਰ ਨ ਕਰਦੇ
 • ਬਿਨ ਮੁਰਸ਼ਦ ਕਾਮਲ ਦੇ ਬਾਝੋਂ
 • ਬਿਨਾ ਦਰਦ ਕੋਈ ਫਕਰ ਨ ਹੋਸੀ
 • ਮਹਵ ਜਾਨੀ ਨਾਲ ਓਹੋ ਹੋਇ
 • ਮਨਸੂਰ ਲੈ ਲੋਕਾਂ ਸੂਲੀ ਚਾੜ੍ਹਿਆ
 • ਮਿਲਿਆ ਪਿਆਰਾ ਗ਼ਮ ਰਿਹਾ ਨਾ ਕੋਈ
 • ਰਾਹ ਫਕਰ ਦਾ ਜਿਨ੍ਹਾਂ ਲਗਾ ਪਿਆਰਾ
 • ਲਗਾ ਪ੍ਰੇਮ ਤੇ ਨੇਮ ਗਏ ਭਜ
 • ਲਾ ਮਕਾਨ ਵਿਚ ਸੈਰ ਅਸਾਡਾ
 • ਲਾ ਮਕਾਨ ਵਿਚ ਸੈਰ ਅਸਾਡਾ
 • ਵਿਖਯਾਂ ਦਾ ਸੁਆਦ ਤਾਂਹੀਂ ਏਹ ਛੁਟਤਾ
 • ਵੈਹਦਤ ਪਈ ਜਿਨ੍ਹਾਂ ਵਾਹਦਤ ਸਾਈਂ ਦੀ