Satta Shivgarh ਸੱਤਾ ਸ਼ਿਵਗੜ੍ਹ

ਸੱਤਾ ਸ਼ਿਵਗੜ੍ਹ (26 ਅਗਸਤ, 1987-) ਦਾ ਅਸਲੀ ਨਾਂ ਸਤਨਾਮ ਸਿੰਘ ਹੈ । ਉਨ੍ਹਾਂ ਦਾ ਜਨਮ ਪਿੰਡ ਲਸੋਈ, ਜਿਲ੍ਹਾ ਸੰਗਰੂਰ ਵਿੱਚ ਹੋਇਆ । ਉਹ ਪਿੰਡ ਸ਼ਿਵਗੜ੍ਹ, ਜਿਲ੍ਹਾ ਪਟਿਆਲਾ ਦੇ ਰਹਿਣ ਵਾਲੇ ਹਨ । ਉਨ੍ਹਾਂ ਦੇ ਪਿਤਾ ਸ.ਪਿਸ਼ੌਰਾ ਸ਼ਿੰਘ ਅਤੇ ਮਾਤਾ ਸ੍ਰੀਮਤੀ ਮੁਖਤਿਆਰ ਕੌਰ ਹਨ । ਉਨ੍ਹਾਂ ਦੀ ਪੜ੍ਹਾਈ ਐਮ. ਏ. (ਰਾਜਨੀਤੀ ਸ਼ਾਸਤਰ ) ਹੈ । ਕਵਿਤਾ ਲਿਖਣਾ ਉਨ੍ਹਾਂ ਦਾ ਸ਼ੌਕ ਹੈ ।

ਪੰਜਾਬੀ ਕਵਿਤਾ ਸੱਤਾ ਸ਼ਿਵਗੜ੍ਹ

  • ਸੱਤੇ ਦੇ ਸ਼ੇਅਰ-(ਭਾਗ-1)
  • ਸੱਤੇ ਦੇ ਸ਼ੇਅਰ-(ਭਾਗ-2)
  • ਸੱਤੇ ਦੇ ਸ਼ੇਅਰ-(ਭਾਗ-3)
  • ਸੱਤੇ ਦੇ ਸ਼ੇਅਰ-(ਭਾਗ-4)
  • ਸੱਤੇ ਦੇ ਸ਼ੇਅਰ-(ਭਾਗ-5)
  • ਸੱਤੇ ਦੇ ਸ਼ੇਅਰ-(ਭਾਗ-6)
  • ਸੱਤੇ ਦੇ ਸ਼ੇਅਰ-(ਭਾਗ-7)
  • ਸੱਤੇ ਦੇ ਸ਼ੇਅਰ-(ਭਾਗ-8)
  • ਸੱਤੇ ਦੇ ਸ਼ੇਅਰ-(ਭਾਗ-9)
  • ਸੱਤੇ ਦੇ ਸ਼ੇਅਰ-(ਭਾਗ-10)
  • ਸੱਤੇ ਦੇ ਸ਼ੇਅਰ-(ਭਾਗ-11)
  • ਸੱਤੇ ਦੇ ਸ਼ੇਅਰ-(ਭਾਗ-12)
  • ਸੱਤੇ ਦੇ ਸ਼ੇਅਰ-(ਭਾਗ-13)
  • ਸੱਤੇ ਦੇ ਸ਼ੇਅਰ-(ਭਾਗ-14)
  • ਸੱਤੇ ਦੇ ਸ਼ੇਅਰ-(ਭਾਗ-15)
  • ਸੱਤੇ ਦੇ ਸ਼ੇਅਰ-(ਭਾਗ-16)
  • ਸੱਤੇ ਦੇ ਸ਼ੇਅਰ-(ਭਾਗ-17)
  • ਸੱਤੇ ਦੇ ਸ਼ੇਅਰ-(ਭਾਗ-18)
  • ਸੱਤੇ ਦੇ ਸ਼ੇਅਰ-(ਭਾਗ-19)
  • ਸੱਤੇ ਦੇ ਸ਼ੇਅਰ-(ਭਾਗ-20)
  • ਸੱਤੇ ਦੇ ਸ਼ੇਅਰ-(ਭਾਗ-21)
  • ਅੰਤਾਂ ਦਾ ਸ਼ੋਰ
  • ਦਾਗ ਪੱਗ ਨੂੰ
  • ਗਿਲੇ ਸ਼ਿਕਵੇ
  • ਜੇ ਮਾਪੇ ਤੀਰਥ ਮੰਨ ਲਈਏ
  • ਲਾਲ ਗੁਰੂ ਗੋਬਿੰਦ ਦੇ
  • ਤੀਜੀ ਅੱਖ
  • ਬਾਪੂ ਤੇਰੇ ਮਹਿਲਾਂ 'ਚੋਂ
  • ਉੱਪਰੋਂ-ਉੱਪਰੋਂ
  • ਕੀ ਲੈਣਾ?
  • ਚਰਚੈ