Shahida Dilawar Shah ਸ਼ਾਹਿਦਾ ਦਿਲਾਵਰ ਸ਼ਾਹ

ਸ਼ਾਹਿਦਾ ਦਿਲਾਵਰ ਸ਼ਾਹ ਲਹਿੰਦੇ ਪੰਜਾਬ ਦੀ ਉਰਦੂ ਅਤੇ ਪੰਜਾਬੀ ਦੀ ਉੱਘੀ ਲੇਖਿਕਾ ਹੈ । ਉਨ੍ਹਾਂ ਨੇ ਕਵਿਤਾਵਾਂ, ਕਹਾਣੀਆਂ, ਲੇਖ ਅਤੇ ਹੋਰ ਬਹੁਤ ਕੁਝ ਲਿਖਿਆ ਹੈ । ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਲਹੌਰ ਤੋਂ ਪੀਐਚ. ਡੀ. ਕੀਤੀ ਹੈ । ਉਨ੍ਹਾਂ ਨੇ ਉਰਦੂ, ਪੰਜਾਬੀ, ਇਸਲਾਮਿਕ ਸਟੱਡੀਜ਼ ਅਤੇ ਰਾਜਨੀਤੀ ਵਿਗਿਆਨ ਵਿੱਚ ਐਮ. ਏ. ਵੀ ਕੀਤੀ ਹੈ ।

ਪੰਜਾਬੀ ਕਲਾਮ/ਕਵਿਤਾ ਸ਼ਾਹਿਦਾ ਦਿਲਾਵਰ ਸ਼ਾਹ

  • ਗ਼ਜ਼ਲ-ਚੁੱਪ ਰਹਿ ਕੇ ਉਹ ਭੁਲੇਖਾ ਪਿਆਰ ਦਾ ਪਾਉਂਦਾ ਰਿਹਾ
  • ਗ਼ਜ਼ਲ-ਕਦੀ ਕਦਾਈਂ ਆ ਜਾਂਦਾ ਏ
  • ਗ਼ਜ਼ਲ-ਲਾਰੇ ਸਾਨੂੰ ਲਾਓ ਨਾ
  • ਜੇ ਤੂੰ ਆਉਣ ਦਾ ਵਾਅਦਾ ਕਰ ਲੇਂ
  • ਡਰਾਇਵਰ
  • ਜ਼ਖ਼ਮ ਦਿਲ ਦੇ
  • ਧੋਖਾ
  • ਗੰਢਾਂ ਆਪਣੇ ਇਸ਼ਕ ਦੀਆਂ
  • ਸੱਜਣਾ! ਕੁਝ ਤੇ ਕਰ ਲੈਂਦਾ
  • ਕਿਆਫ਼ਾ
  • ਧ੍ਰੋਹ
  • ਮੰਗ