Siri Ram Arsh ਸਿਰੀ ਰਾਮ ਅਰਸ਼

ਸਿਰੀ ਰਾਮ ਅਰਸ਼ (ਜਨਮ 15 ਦਸੰਬਰ 1934) ਪੰਜਾਬੀ ਕਵੀ ਅਤੇ ਉੱਘੇ ਗਜ਼ਲਗੋ ਹਨ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ: ਰਬਾਬ (ਗਜ਼ਲ ਸੰਗ੍ਰਿਹ), ਤੁਮ ਚੰਦਨ (ਮਹਾਂਕਾਵਿ), ਅਗਨਾਰ, ਸੰਖ ਤੇ ਸਿੱਪੀਆਂ (ਗਜ਼ਲ ਸੰਗ੍ਰਹਿ), ਸਰਘੀਆਂ ਤੇ ਸਮੁੰਦਰ (ਗਜ਼ਲ ਸੰਗ੍ਰਹਿ), ਕਿਰਨਾਂ ਦੀ ਬੁੱਕਲ (ਗਜ਼ਲ ਸੰਗ੍ਰਹਿ), ਸਪਰਸ਼, ਪੁਰਸਲਾਤ (ਗਜ਼ਲ ਸੰਗ੍ਰਹਿ), ਗਜ਼ਲ ਸਮੁੰਦਰ (ਗਜ਼ਲ ਸੰਗ੍ਰਹਿ), ਅਗੰਮੀ ਨੂਰ (ਮਹਾਂਕਾਵਿ), ਪੰਥ ਸਜਾਇਓ ਖਾਲਸਾ (ਮਹਾਂਕਾਵਿ), ਸਮੁੰਦਰ ਸੰਜਮ (ਗਜ਼ਲ ਸੰਗ੍ਰਹਿ), ਗੁਰੂ ਮਿਲਿਓ ਰਵਿਦਾਸ (ਮਹਾਂਕਾਵਿ ਹਿੰਦੀ)।

ਸਿਰੀ ਰਾਮ ਅਰਸ਼ ਪੰਜਾਬੀ ਕਵਿਤਾ

  • ਉਨ੍ਹਾਂ ਦਾ ਅਜ਼ਮ ਗਰੀਬੀ ਦਾ ਖਾਤਮਾ ਕਰਨਾ
  • ਉਨ੍ਹਾਂ ਨੇ ਸੋਚਕੇ ਦਰਿਆ ਦੇ ਪਹਿਲਾਂ ਪੁਲ ਬਣਾ ਦਿੱਤਾ
  • ਉਨ੍ਹਾਂ ਨੇ ਭੁੱਖਮਰੀ ਮੇਟਣ ਲਈ ਸ਼ਕਤੀ ਜੁਟਾ ਦਿੱਤੀ
  • ਸਿਰਜੀਆਂ ਪਹਿਲਾਂ ਗਰੀਬਾਂ ਵਾਸਤੇ ਦੁਸ਼ਵਾਰੀਆਂ
  • ਡੁੱਬ ਗਿਆ ਸਰਘੀ ਦਾ ਤਾਰਾ, ਆ ਵੀ ਜਾ
  • ਤੁਹਾਡੇ ਸ਼ਹਿਰ ਵਿੱਚ ਕਿਸ ਨੂੰ ਮੁਨਾਸਬ ਨੌਕਰੀ ਲੱਭੀ
  • ਮਿਹਨਤੀ ਹੱਥਾਂ ‘ਤੇ ਬੇਕਾਰੀ ਦਾ ਮੁਹਰਾ ਨਾ ਧਰੋ
  • ਲੋਕਾਂ ਨੇ ਖ਼ੁਦ ਥਾਪੀ ਉਸ ਨੂੰ, ਲੋਕਾਂ ਦੀ ਸਰਕਾਰ ਕਹਾਂ
  • ਵਿਸ਼ਵੀਕਰਨ ਦੀ ਜਿਹੜੇ ਚੌਸਰ ਵਿਛਾ ਰਹੇ ਨੇ
  • ਰੀਤ-ਤੁਰੀ ਜੋ ਪੁਰਖਿਆਂ ਤੋਂ ਆ ਰਹੀ ਹੈ ਰੀਤ ਬਦਲੇ ਦੀ
  • ਅੰਮ੍ਰਿਤ-ਮੇਰੇ ਯਾਰੋ! ਇਹ ਕਲਿਜੁਗ ਹੈ, ਮੇਰਾ ਵਿਸ਼ਵਾਸ ਹੈ ਇਸ ਵਿੱਚ
  • ਸਾਵਣ-ਤ੍ਰਿੰਞਣ ‘ਚ ਚਰਖੇ ਕੱਤਦੀਆਂ, ਕੁਝ ਕੱਢਦੀਆਂ ਫੁਲਕਾਰੀਆਂ
  • ਸੰਞ ਨੂੰ ਪੰਧ ਮੁਕਾ ਕੇ ਜਾਂ ਉਹ ਘਰ ਜਾਵੇਗਾ
  • ਕੀ ਹੋਇਆ ਮੈਨੂੰ ਜੇ ਦਿੱਤਾ ਉਸ ਨੇ ਕੋਈ ਵਰ ਨਹੀਂ
  • ਪੁਰਖਿਆਂ ਦੀ ਦੀਨਤਾ ਉਸ ਤੋਂ ਲੁਕਾਈ ਨਾ ਗਈ
  • ਆਖਰਾਂ ਦੇ ਕਰਜ਼ਿਆਂ ਨੂੰ ਇੰਜ ਭੁਗਤਾਉਣਾ ਪਿਆ
  • ਮੈਂ ਮੁਕੰਮਲ ਆਸਥਾ ਰੱਖੀ ਜਿਹੜੇ ਅਵਤਾਰ ਵਿੱਚ
  • ਮੂੰਹ-ਜ਼ੋਰ ਮੀਂਹ ਦਾ ਪਾਣੀ ਸ਼ਕਤੀ ਜਤਾਉਣ ਤੁਰਿਆ
  • ਢੂੰਡਦੀ ਫਿਰਦੀ ਹੈ ਖ਼ਲਕਤ ਓਸ ਸਿਰਜਣਹਾਰ ਨੂੰ