Soni Dhiman ਸੋਨੀ ਧੀਮਾਨ

ਸੋਨੀ ਧੀਮਾਨ (੧੨ ਫਰਵਰੀ ੧੯੯੬-) ਸ਼ਹਿਰ ਜੀਰਕਪੁਰ , ਜਿਲਾ ਮੋਹਾਲੀ ਦੇ ਰਹਿਣ ਵਾਲੇ ਹਨ। ਉਹ ਗ੍ਰੈਜੂਏਟ ਹਨ ਅਤੇ ਲਿਖਣਾ, ਗਾਉਣਾ ਤੇ ਚੰਗੇ ਲੋਕਾਂ ਨਾਲ ਗੱਲ ਬਾਤ ਕਰਨਾ ਉਨ੍ਹਾਂ ਦੇ ਸ਼ੌਕ ਹਨ।

ਸੋਨੀ ਧੀਮਾਨ ਪੰਜਾਬੀ ਕਵਿਤਾ

  • ਇੱਕ ਦੋ ਕੱਪੜੇ
  • ਮੇਰੇ ਬਾਦ ਇਹ ਰਹੂ
  • ਤੇਰੇ ਨਸ਼ੇ ਦੀ ਆਦਤ
  • ਮੇਰੀ ਕਿਸੇ ਨਾਲ ਰਾਸ ਨਈਂ
  • ਤੇਰਾ ਅਹਿਸਾਸ
  • ਮੇਰੀ ਕਿਤਾਬ