Subramanya Bharathi ਸੁਬਰਮਣੀਯ ਭਾਰਤੀ

ਚਿੰਨਾਸਵਾਮੀ ਸੁਬਰਮਣੀਯ ਭਾਰਤੀ (ਦਿਸੰਬਰ ੧੧, ੧੮੮੨-ਸਿਤੰਬਰ ੧੧, ੧੯੨੧) ਤਮਿਲ ਲੇਖਕ, ਕਵੀ, ਅਖਬਾਰਨਵੀਸ, ਆਜ਼ਾਦੀ ਘੁਲਾਟੀਏ ਅਤੇ ਸਮਾਜ ਸੁਧਾਰਕ ਸਨ । ਉਨ੍ਹਾਂ ਨੂੰ ਮਹਾਂਕਵੀ ਭਾਰਤੀਯਾਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ । ਉਨ੍ਹਾਂ ਨੂੰ ਆਧੁਨਿਕ ਤਮਿਲ ਕਵਿਤਾ ਦਾ ਮੋਢੀ ਵੀ ਕਿਹਾ ਜਾਂਦਾ ਹੈ । ਉਨ੍ਹਾਂ ਨੇ ਆਪਣੀ ਪੜ੍ਹਾਈ ਤਿਨੇਵੇਲੀ ਵਿਚ ਕੀਤੀ । ਉਨ੍ਹਾਂ ਨੇ ਕਈ ਅਖ਼ਬਾਰਾਂ ਜਿਨ੍ਹਾਂ ਵਿਚ, ਸਵਦੇਸ਼ਮਿਤਰਨ ਅਤੇ ਇੰਡੀਆ ਸ਼ਾਮਿਲ ਹਨ, ਵਿਚ ਵੀ ਕੰਮ ਕੀਤਾ । ਉਨ੍ਹਾਂ ਦੀ ਰਚਨਾ ਦੇ ਮੁੱਖ ਵਿਸ਼ੇ ਦੇਸ਼-ਭਗਤੀ, ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਹਨ ।

Tamil Poetry of Subramanya Bharathi in Punjabi
Translated by Dr Surinder Singh Kohli

ਤਮਿਲ ਕਵਿਤਾ ਸੁਬਰਮਣੀਯ ਭਾਰਤੀ-ਅਨੁਵਾਦਕ ਡਾ. ਸੁਰਿੰਦਰ ਸਿੰਘ ਕੋਹਲੀ

  • ਅੱਗ ਦੀ ਚਿੰਗਾਰੀ
  • ਆਜ਼ਾਦੀ
  • ਆਜ਼ਾਦੀ ਦੀ ਪਿਆਸ
  • ਆਜ਼ਾਦੀ ਨੂੰ ਸੰਬੋਧਿਤ ਗੀਤ
  • ਸਹਿ-ਤਾਰ ਵੀਣਾ
  • ਸਰਬ-ਵਿਆਪਕ ਕ੍ਰਿਸ਼ਨ
  • ਸਾਗਰ
  • ਹੇ ਤਾਯੂਮਾਨਵਨ
  • ਕੱਣਨ ਪਾਟੂ-1 (ਕ੍ਰਿਸ਼ਨ)ਕੱਣੱਮਾ ਮੇਰੀ ਬੱਚੀ
  • ਕੱਣਨ ਪਾਟੂ-2 ਕ੍ਰਿਸ਼ਨ ਮੇਰਾ ਪ੍ਰੀਤਮ
  • ਕੱਣਨ ਪਾਟੂ-3 ਕੱਣੱਮਾ ਮੇਰੀ ਪਿਆਰੀ
  • ਕੱਣਨ ਪਾਟੂ-4 ਕ੍ਰਿਸ਼ਨ ਮੇਰਾ ਸਵਾਮੀ
  • ਕੱਣਨ ਪਾਟੂ-5 ਕੱਣੱਮਾ ਮੇਰੀ ਕੁਲ-ਦੇਵੀ
  • ਕੁਕਨੂਸ
  • ਕੋਇਲ ਦਾ ਗੀਤ-1
  • ਕੋਇਲ ਦਾ ਗੀਤ-2
  • ਖ਼ਤਰੇ ਦੀ ਆਵਾਜ਼
  • ਖ਼ੁਸ਼ੀ
  • ਗੁਰੂ ਗੋਬਿੰਦ
  • ਜੈ ਜੈ ਜਨਨੀ
  • ਚੰਨ-ਚਾਨਣੀ, ਤਾਰਾ ਅਤੇ ਪੌਣ
  • ਚਿੜਾ
  • ਤੱਮਿਲ ਦੀ ਉਸਤਤ ਵਿਚ
  • ਤੋਤੇ ਨੂੰ
  • ਧੋਖਾ ਸੱਚ
  • ਪਉਣ
  • ਮੁਰਦਾ ਅਤੀਤ
  • ਯਸੂ ਮਸੀਹ
  • ਰੀਝਾਂ
  • ਲੋਕਮਾਨਯ ਤਿਲਕ