Sukhkirat Singh Dhillon ਸੁਖਕੀਰਤ ਸਿੰਘ ਢਿੱਲੋਂ

ਸੁਖਕੀਰਤ ਸਿੰਘ ਢਿੱਲੋਂ (੬ ਅਗਸਤ ੧੯੮੮-) ਦਾ ਜਨਮ ਪਿੰਡ: ਭੁੱਟੀਵਾਲਾ, ਜਿਲਾ ਗੰਗਾਨਗਰ (ਰਾਜਸਥਾਨ) ਵਿੱਚ ਹੋਇਆ । ਉਹ ਪੇਸ਼ੇ ਤੋਂ ਵਿਗਿਆਨ ਵਿਸ਼ੇ ਦੇ ਅਧਿਆਪਕ ਹਨ। ਦੋ ਵਰ੍ਹੇ ਪਹਿਲਾਂ ਉਨ੍ਹਾਂ ਪੰਜਾਬੀ ਸਿੱਖੀ ਤੇ ਲਿਖਣਾ ਸ਼ੁਰੂ ਕੀਤਾ। ਸਮਾਜਿਕ ਮੁੱਦਿਆਂ ਤੇ ਜਿਆਦਾ ਲਿਖਿਆ । ਜਲਦ ਹੀ ਉਹ ਆਪਣੀ ਪਲੇਠੀ ਕਾਵਿ ਪੁਸਤਕ ਪ੍ਰਕਾਸ਼ਿਤ ਕਰਵਾ ਰਹੇ ਹਨ ।