Sukhpal Vir Singh Hasrat ਸੁਖਪਾਲ ਵੀਰ ਸਿੰਘ ਹਸਰਤ

ਸੁਖਪਾਲ ਵੀਰ ਸਿੰਘ ਹਸਰਤ (੨੩ ਅਗਸਤ ੧੯੩੮-੧੯੯੫) ਪੰਜਾਬੀ ਦੇ ਕਵੀ, ਸੰਪਾਦਕ, ਲੇਖਕ ਅਤੇ ਨਾਵਲਕਾਰ ਸਨ। ਉਨ੍ਹਾਂ ਨੂੰ ੧੯੮੦ ਵਿੱਚ ਉਨ੍ਹਾਂ ਦੀ ਰਚਨਾ ਕਹਿਕਸ਼ਾਂ ਲਈ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ ਸੀ। ਉਨ੍ਹਾਂ ਦੀਆਂ ਰਚਨਾਵਾਂ ਹਨ: ਮੋਹ ਮਾਇਆ, ਸੂਰਜ ਤੇ ਕਹਿਕਸ਼ਾਂ, ਸ਼ਕਤੀ ਨਾਦ, ਕਾਲ ਮੁਕਤ (ਪ੍ਰਬੰਧ ਕਾਵਿ), ਕੋਸੀ ਰੁੱਤ (ਨਾਵਲ), ਦੁਸ਼ਟ ਦਮਨ ਗੋਬਿੰਦ ਗੁਰੂ, ਇਹ ਮਹਿਕ ਸਦੀਵੀ, ਕਾਵਿ ਦਰਸ਼ਨ, ਨੂਰ ਦਾ ਸਾਗਰ, ਪੰਚ-ਤਰਣੀ, ਮੋਹ ਮਾਇਆ, ਹਯਾਤੀ ਦੇ ਸੋਮੇ, ਵਣ ਕੰਬਿਆ, ਸ਼ਕਤੀ ਦਾ ਦਰਿਆ, ਸ਼ਕਤੀ ਮਾਰਗ (ਬੀਰ ਰਸੀ ਕਵਿਤਾਵਾਂ), ਸੂਰਜ ਦਾ ਕਾਫ਼ਲਾ, ਸੂਰਜ ਦੀ ਦੋਸਤੀ, ਸੂਰਜੀ ਸੌਗ਼ਾਤ, ਸਰਸਬਜ਼ ਪਤਝੜਾਂ, ਹਸਰਤ ਕਾਵਿ (੧੯੫੫-੭੫) ।

ਸਰਸੱਬਜ਼ ਪਤਝੜਾਂ ਸੁਖਪਾਲ ਵੀਰ ਸਿੰਘ ਹਸਰਤ

  • ਮੈਂ ਫੁੱਲ ਤੇਰਾ
  • ਅਖੀਓ ਤੁਸੀਂ ਰੋਵੋ ਨਾ
  • ਨਵਾਂ ਸਵੇਰਾ
  • ਗੁਰੂ ਗੋਬਿੰਦ ਸਿੰਘ
  • ਸਰਸੱਬਜ਼ ਪਤਝੜਾਂ
  • ਗੁਰੂ ਨਾਨਕ
  • ਦੋ ਨਿੱਕੀਆਂ-ਨਿੱਕੀਆ ਰੂਹਾਂ
  • ਪੰਜਾਬੀ
  • ਰੁੱਤ-ਬਹਾਰ
  • ਸ਼ਾਂਤੀ-ਅਵਤਾਰ