Vijay Vivek ਵਿਜੇ ਵਿਵੇਕ

ਵਿਜੇ ਵਿਵੇਕ (15 ਜੂਨ 1957-) ਪੰਜਾਬੀ ਗ਼ਜ਼ਲਗੋ ਅਤੇ ਗੀਤਕਾਰ ਹਨ । ਇਹ ਪੰਜਾਬ ਦੇ ਸ਼ਹਿਰ ਫ਼ਰੀਦਕੋਟ ਦੇ ਵਾਸੀ ਹਨ । ਸੁਰਜੀਤ ਪਾਤਰ ਤੋਂ ਬਾਅਦ ਪੰਜਾਬੀ ਗ਼ਜ਼ਲ ਵਿੱਚ ਜਿਹੜੇ ਨਵੇਂ ਨਾਂ ਉਭਰੇ ਹਨ, ਇਨ੍ਹਾਂ ਵਿੱਚ ਵਿਜੇ ਵਿਵੇਕ ਦਾ ਨਾਂ ਵੀ ਹੈ। ਇਨ੍ਹਾਂ ਅਨੁਸਾਰ "ਕਵਿਤਾ ਲਿਖੀ ਨਹੀਂ ਜਾਂਦੀ ਸਗੋਂ ਸੁਤੇ ਸੁਭਾਅ ਵਾਪਰਦੀ ਹੈ ਤੇ ਉਸ ਨੂੰ ਸੁੰਦਰ ਅਲੰਕਾਰਾਂ 'ਚ ਪਰੋ ਕੇ ਦਰਸ਼ਕਾਂ ਸਾਹਮਣੇ ਪੇਸ਼ ਕਰਨਾ ਹੀ ਇੱਕ ਚੰਗੇ ਸ਼ਾਇਰ ਦੀ ਨਿਸ਼ਾਨੀ ਹੈ।" ਇਨ੍ਹਾਂ ਦੀਆਂ ਰਚਨਾਵਾਂ ਹਨ : 'ਚੱਪਾ ਕੁ ਪੂਰਬ' ਅਤੇ 'ਛਿਣਭੰਗਰ ਵੀ ਕਾਲਾਤੀਤ ਵੀ' ।

ਵਿਜੇ ਵਿਵੇਕ : ਪੰਜਾਬੀ ਕਵਿਤਾਵਾਂ

 • ਉਮਰ ਭਰ ਤਾਂਘਦੇ ਰਹੇ ਦੋਵੇਂ
 • ਅਜੇ ਤਾਂ ਦੂਰ ਸੀ ਮੰਜ਼ਿਲ ਨਜ਼ਰ ਤੋਂ
 • ਇਹ ਕਾਲਾ ਦੌਰ ਕੁਝ ਜਲਵੇ ਵਿਖਾ ਗਿਆ ਮੈਨੂੰ
 • ਇਕ ਇਕ ਕਰਕੇ ਲੋਕ ਵਿਛੜਦੇ ਜਾਂਦੇ ਨੇ
 • ਸੁੱਤੇ ਪਿਆਂ ਦੇ ਪਿੰਡੇ 'ਤੇ ਛਮਕ ਵੱਜੀ
 • ਸੋਚਦਾ ਕੁਝ ਹੋਰ ਹਾਂ ਮੈਂ
 • ਕਦੀ ਵੀ ਦੋਸਤਾ ਮਿੱਟੀ ਨਾ ਸਮਝਦਾ ਮੈਨੂੰ
 • ਘਟਾਵਾਂ ਰੋਂਦੀਆਂ, ਹਉਕੇ ਹਵਾਵਾਂ ਭਰਦੀਆਂ ਮਿਲੀਆਂ
 • ਜਦੋਂ ਲੰਬੜਾਂ ਦੇ ਭੂਪੇ ਨੇ
 • ਜਿਸਮ ‘ਤੇ ਵਜਦੇ ਪੱਥਰਾਂ ‘ਚੋਂ ਵੀ
 • ਜੋ ਮੇਰੀ ਮੌਤ ਦਾ ਸਾਮਾਨ ਸੀ ਉਹ ਵੀ ਗਿਆ
 • ਤੇ ਜੋਗੀ ਚੱਲੇ-ਗੀਤ
 • ਤੇਰੀ ਹਿੱਕ ਦਾ ਹਉਕਾ
 • ਤੇਰੇ ਨਾਲ਼ ਲੜਨਾ ਏਂ-ਗੀਤ
 • ਨੈਣ ਨਦੀ ਵੀ, ਦਿਲ ਦਰਿਆ ਵੀ
 • ਪਤਝੜ ਵਿਚ ਵੀ ਕੁਹੂ ਕੁਹੂ ਕਾ
 • ਬਠਿੰਡੇ ਜੰਕਸ਼ਨ 'ਤੇ ਖੜ੍ਹੀ
 • ਬਿਗਾਨੇ ਰਾਹ ਨੇ ਤੇ ਵੀਰਾਨ ਜੂਹਾਂ
 • ਭੇਤ ਨਹੀਂ ਸੀ ਐਸੇ ਦਿਨ ਵੀ ਆਉਣਗੇ
 • ਮਨਾਂ ਦੀ ਸਰਦ ਰੁੱਤ ਮਾਣੀ ਤਾਂ ਜਾਵੇ
 • ਮਿਲ ਗਏ ਏਸੇ ਹੀ ਦੁਨੀਆਂ ਵਿੱਚ ਫਿਰਦਿਆਂ ਨੂੰ
 • ਮੁਜਰੇ ਦੀ ਪੇਸ਼ਕਸ਼
 • ਮੇਰੀ ਮੈਂ ਨੇ ਮੈਥੋਂ ਏਥੋਂ ਤੀਕਰ ਵੀ ਕਰਵਾਇਆ
 • ਮੌਸਮ ਦੀ ਚੀਕ ਸੁਣ ਜ਼ਰਾ ਪੌਣਾਂ ਦਾ ਰੁਦਨ ਦੇਖ
 • ਯਾਰੋ ਹਵਾ ਤਾਂ ਮੈਥੋਂ ਪਾਸੇ ਦੀ ਜਾ ਰਹੀ ਹੈ
 • ਲਿਖੀਆਂ ਕਈ ਕਵਿਤਾਵਾਂ ਤੇ ਗੀਤ
 • ਵਕਤਾਂ ਨੇ ਮੈਨੂੰ ਮਾਰਿਆ, ਮੇਰਾ ਕਸੂਰ ਹੈ
 • ਏਦਾਂ ਦੁਫਾੜ ਕਰਕੇ ਸੱਜਣਾ ਨਾ ਮਾਰ ਮੈਨੂੰ
 • ਪਹਾੜਾਂ ਨੂੰ ਦੁੜਾਇਆ ਜਾ ਰਿਹਾ ਹੈ
 • ਸੋਨਾ ਹਾਂ ਖੋਟ ਵਾਲ਼ਾ
 • ਹੁਨਰ ਨੂੰ ਹੱਥਾਂ 'ਤੇ ਮਾਣ ਹੋਵੇ
 • ਢੂੰਡਦਾ ਰਾਹਤ ਮੈਂ
 • ਯੁੱਧ 'ਚ ਆਉਣ ਤੋਂ ਪਹਿਲਾਂ
 • ਜ਼ਿੰਦਗੀ ਇਸ਼ਕ ਬਿਨਾ
 • ਅਹੰ ਦੇ ਟੁਕੜੇ ਜੁੜੇ
 • ਕਿੱਥੇ ਬੈਠੇ ਹਾਂ, ਕੁਝ ਪਤਾ ਹੀ ਨਹੀਂ
 • ਸਾਡੇ ਜ਼ਿਹਨ 'ਚ ਹਨੇਰ
 • ਰੁਪਹਿਲੀ ਰੌਸ਼ਨੀ, ਇਹ ਵੀ
 • ਸੁੱਚੀ ਸੁਆਹ 'ਚ ਮਨ ਦਾ
 • ਤੇਰੀ ਮੁੱਠੀ 'ਚ ਰੰਗ ਨੇ ਜੇਕਰ
 • ਸੁਣ ਵੇ ਵਸਲਾਂ ਨੂੰ ਪਿਆਰਿਆ ਤੂੰ ਵੀ
 • ਹੁਸਨ 'ਤੇ ਮਾਣ ਕਿਹਾ
 • ਪਹਿਲਾਂ ਬਣੀਆਂ ਨਿਬੇੜੀਆਂ ਜਾਵਣ
 • ਖ਼ੁਦੀ ਨੂੰ ਸਾਂਚਿਆਂ ਅੰਦਰ
 • ਪੰਡ ਕਿਤਾਬਾਂ ਦੀ ਸਿਰ ਮੇਰੇ
 • ਸਹਿਮ ਨਾ ਐ ਅਤੀਤ ਦੇ ਵਾਰਿਸ
 • ਬਖ਼ਸ਼ਿਸ਼ ਜੇ ਕਰ ਰਿਹੈਂ ਤਾਂ
 • ਚੰਨ ਦਫਤਰ ਦੀ ਮੇਜ਼ ਤੇ ਬਣਕੇ
 • ਚਿਣਗ ਨੂੰ ਬਖ਼ਸ਼ ਦੇ ਦਾਵਾਨਲ
 • ਡੁੱਬਣ ਸਮੇਂ ਇੱਕ ਅੱਥਰੇ ਤੂਫਾਨ ਕੋਲੋਂ
 • ਸੂਹੇ ਖਾਬਾਂ ਦੇ ਸੁਨਹਰੀ ਫੁੱਲ
 • ਮੈਂ ਬਦੀਆਂ ਦੇ ਧੌਲਰ ਢਾਹਵਾਂ
 • ਸ਼ਹਿਰ ਦਾ, ਸੜਕਾਂ ਦਾ, ਘਰ ਦਾ
 • ਪਾਣੀ ਦਾ ਭਾਵੇਂ ਕੋਈ ਰੰਗ ਹੀ ਨਹੀਂ ਹੁੰਦਾ
 • ਜ਼ਮੀਂ ਤੋਂ ਛੁਹ,ਨਦੀ ਤੋਂ ਤਿਸ਼ਨਗੀ
 • ਕਰ ਲਈ ਮੈਲੀ ਫਿਜ਼ਾ
 • ਖਲੋ ਕੇ ਓਟ ਵਿਚ ਤੂਫ਼ਾਨ ਨੂੰ
 • ਕਾਲਖਾਂ 'ਤੋਂ ਪਾਰ ਦੀ ਪਰਭਾਤ
 • ਉਹ ਗਲੀਏ ਚਿੱਕੜ, ਉਹ ਘਰ ਤੋਂ ਦੂਰੀ
 • ਅਸੀਂ ਕਿਸੇ ਕੂੜੇ ਨਗਰ ਦੇ ਫ਼ਕ਼ੀਰ
 • ਸਾਡੀ ਸੁਰਤ ਰਹੀ ਨਾ ਟਿਕਾਣੇ
 • ਨੀਂ ਮੈਂ ਕੱਤਾਂ ਵਿੱਚ ਤ੍ਰਿੰਝਣਾਂ
 • ਅੱਧੀ ਰਾਤੀਂ ਮਸਾਣਾਂ ਵਿਚ ਫਵ੍ਹੀ ਬੋਲੀ
 • ਸੱਜਣਾ ਸਿਆਣਿਆ ਵੇ
 • ਤੈਨੂੰ ਵੇਖਦੇ ਸਾਰ ਹੀ ਦੰਦ ਜੁੜ ਗਏ
 • ਰਾਤੀਂ ਖ਼ਾਬ ਆਇਆ
 • ਐਨ ਜਿੰਦੂ ਦੇ ਕਾਲਜੇ ਵਿੱਚ ਲਥੋਂ
 • ਕੰਡਿਆਂ ਦੀ ਹੁੰਦੀ ਤਾਂ ਛੜੱਪ ਜਾਂਦੇ
 • ਬਾਬੇ ਦੀ ਬਾਣੀ ਮਾਖਿਓਂ ਦਾ ਮਟਕਾ
 • ਬੁਝਿਆ ਹਾਂ ਦੀਪ ਵਾਗੂੰ
 • ਮੋਤੀ, ਸਿਤਾਰੇ, ਫੁੱਲ ਵੇ