Zafar Iqbal ਜ਼ਫ਼ਰ ਇਕਬਾਲ

ਨਾਂ-ਮੁਹੰਮਦ ਜ਼ਫ਼ਰ ਇਕਬਾਲ, ਕਲਮੀ ਨਾਂ-ਜ਼ਫ਼ਰ ਇਕਬਾਲ,
ਜਨਮ ਤਾਰੀਖ਼-27 ਸਤੰਬਰ 1932, ਜਨਮ ਸਥਾਨ-ਬਹਾਵਲਪੁਰ,
ਵਿਦਿਆ-ਬੀ. ਏ. ਐਲ. ਐਲ. ਬੀ, ਕਿੱਤਾ-ਵਕਾਲਤ,
ਛਪੀਆਂ ਕਿਤਾਬਾਂ-ਹਰੇ ਹਨੇਰੇ (ਪੰਜਾਬੀ ਸ਼ਾਇਰੀ), ਆਬੇ ਰਵਾਂ (ਉਰਦੂ ਸ਼ਾਇਰੀ), ਗੁਲਆਫ਼ਤਾਬ (ਉਰਦੂ ਸ਼ਾਇਰੀ), ਐਬੋ ਹੁਨਰ (ਉਰਦੂ ਸ਼ਾਇਰੀ),
ਪਤਾ-ਬਹਾਵਲਪੁਰ, ਪੰਜਾਬ ।

  • ਹਰੇ ਹਨੇਰੇ : ਜ਼ਫ਼ਰ ਇਕਬਾਲ
  • ਪੰਜਾਬੀ ਗ਼ਜ਼ਲਾਂ : ਜ਼ਫ਼ਰ ਇਕਬਾਲ
  • ਹਰੇ ਹਨੇਰੇ : ਜ਼ਫ਼ਰ ਇਕਬਾਲ

    Hare Hanere : Zafar Iqbal

  • ਰਾਤੀਂ ਰੌਲਾ ਸੌਣ ਨਾ ਦੇਵੇ
  • ਕੱਕਰ ਕਹਿਰ ਪਵੇ ਹਰ ਪਾਸੇ
  • ਕਾਲਖ਼ ਸਾਰੀ ਰਾਤ ਦੀ ਅੱਖਾਂ ਵਿਚ
  • ਸੋਚ ਸਫ਼ਰ ਦੀ ਮੱਠੀ ਮੰਜ਼ਿਲ
  • ਕੰਡਿਆ ਵਾਂਗੂੰ ਰਾਹ ਤੇ ਆਪਣਾ
  • ਚਿੱਟੇ ਦਿਨ ਦੀਵਾ ਵਰ੍ਹਦਿਆਂ ਬੱਦਲਾਂ
  • ਸਾਡੀ ਧਮਕ ਹਿਲਾਵੇ ਕਦੀ ਦਿਲਾਂ ਦੇ
  • ਆਪਣੇ ਆਪੇ ਉੱਤੇ ਅੱਜ ਮੈਂ
  • ਜਿਸ ਤਸਵੀਰ ਦੇ ਅੰਦਰ ਵੜ ਕੇ
  • ਪੰਜਾਬੀ ਗ਼ਜ਼ਲਾਂ : ਜ਼ਫ਼ਰ ਇਕਬਾਲ

    Punjabi Ghazals : Zafar Iqbal

  • ਕੱਕਰ ਕਹਿਰ ਪਵੇ ਹਰ ਪਾਸੇ, ਰਹਿੰਦਾ ਸਾਰਾ ਪੋਹ
  • ਕਾਲਖ ਸਾਰੀ ਰਾਤ ਦੀ, ਅੱਖਾਂ ਵਿੱਚ ਪਰੋ ਕੇ
  • ਏਸ ਵਣਜ ਤੋਂ ਮੈਂ ਕੀ ਖੱਟਿਆ ? ਕੀ ਦਿਲ ਨੂੰ ਸਮਝਾਵਾਂ
  • ਅਪਣੇ ਆਪੇ ਉੱਤੇ ਅੱਜ ਮੈਂ ਆਪੇ ਫਿਕਰੇ ਕੱਸਾਂਗਾ
  • ਕਾਲੀ-ਬੋਲੀ ਧੁੱਪ 'ਹਾੜ੍ਹ' ਦੀ, ਦੂਰੋਂ ਬੱਦਲ ਗੱਜੇ
  • ਕਿਸ ਦੀ ਖ਼ਾਤਰ ਉੱਡਿਆ, ਕਿਸਨੂੰ ਆਇਆ ਰਾਸ
  • ਟੋਏ ਟਿੱਬੇ ਲੰਘਕੇ, ਮਰਦਾਂ ਦੇ ਮਰਦਾਨ
  • ਛੇ ਪਰਦੇ ਸਨ ਜਿਸਮ ਦੇ, ਸਤਵਾਂ ਨੈਣ ਨਕਾਬ ਦਾ
  • ਹੱਥ ਲੱਗਣ ਦੇ ਨਾਲ ਹੀ ਸਾਹ ਲੈਂਦੀ ਏਂ ਉੱਭੇ ਨੀ
  • ਕਿੱਥੇ ਅੱਗ ਦਾ ਫੁੱਲ ਖਿੜਿਆ, ਕਿੱਥੇ ਉਹਦੀ ਖ਼ੁਸ਼ਬੋ
  • ਓਸੇ ਦੇ ਸਭ ਸ਼ਹਿਰ ਸ਼ਰੀਕੇ, ਨਾਲੇ ਪਿੰਡ ਗਰਾਂ
  • ਸੋਨੇ ਸੜੇ, ਤਰਾਮੇ ਰਹਿ ਗਏ
  • ਇਕ ਤਾਰੇ ਨੂੰ ਦੂਜਾ ਤਾਰਾ ਕਹਿੰਦਾ ਏ
  • ਇਹ ਸ਼ਾਮ ਘਰ ਗੁਜ਼ਾਰ ਲੈ, ਉਸ ਨੇ ਕਿਹਾ ਵੀ ਸੀ
  • ਮੁਨਸਫ਼, ਚੋਰ ਵੀ ਹੋ ਸਕਦਾ ਏ