Katherine Mansfield
ਕੈਥਰੀਨ ਮੈਂਸਫੀਲਡ

ਕੈਥਰੀਨ ਮੈਂਸਫੀਲਡ (14 ਅਕਤੂਬਰ 1888 - 9 ਜਨਵਰੀ 1923) ਅੰਗਰੇਜ਼ੀ ਨਿੱਕੀ-ਕਹਾਣੀ ਲੇਖਿਕਾ ਸੀ। ਇਸਦਾ ਜਨਮ ਨਿਊਜ਼ੀਲੈਂਡ ਵਿੱਚ ਹੋਇਆ ਪਰ 19 ਸਾਲਾਂ ਦੀ ਉਮਰ ਵਿੱਚ ਇਹ ਨਿਊਜ਼ੀਲੈਂਡ ਛੱਡਕੇ ਇੰਗਲੈਂਡ ਜਾ ਕੇ ਰਹਿਣ ਲੱਗੀ। ਪਹਿਲੇ ਮਹਾਂ ਯੁੱਧ ਦੌਰਾਨ ਟੀ.ਬੀ. ਹੋਣ ਕਾਰਨ ਇਸਦੀ 34 ਸਾਲ ਦੀ ਉਮਰ ਵਿੱਚ ਮੌਤ ਹੋ ਗਈ।