Mazhar ul Islam
ਮਜ਼ਹਰ ਉਲ ਇਸਲਾਮ

ਮਜ਼ਹਰ ਉਲ ਇਸਲਾਮ (4ਅਗਸਤ 1949-) ਪਾਕਿਸਤਾਨੀ ਕਹਾਣੀਕਾਰ ਅਤੇ ਨਾਵਲਕਾਰ ਹਨ । ਉਨ੍ਹਾਂ ਦੀਆਂ ਕਹਾਣੀਆਂ ਮਨੁੱਖੀ ਭਾਵਨਾਵਾਂ ਦਾ ਤੀਵਰ ਪ੍ਰਗਟਾਅ ਕਰਦੀਆਂ ਹਨ । ਉਨ੍ਹਾਂ ਦੀਆਂ ਰਚਨਾਵਾਂ ਦਾ ਅਨੁਵਾਦ ਹੋਰ ਵੀ ਕਈ ਬੋਲੀਆਂ ਵਿੱਚ ਹੋ ਚੁੱਕਿਆ ਹੈ । ਉਨ੍ਹਾਂ ਦੀਆਂ ਰਚਨਾਵਾਂ ਹਨ: ਮੁਹੱਬਤ ਮੁਰਦਾ ਫੂਲੋਂ ਕੀ ਸਿੰਫ਼ਨੀ, ਐ ਖ਼ੁਦਾ: ਆਂਸੂਉਂ ਕੇ ਫੂਲੋਂ ਕੇ ਮੌਸਮ ਮੇਂ ਆਂਖੇਂ ਕਿਉਂ ਹਿਜਰਤ ਕਰ ਜਾਤੀ ਹੈਂ, ਬਾਤੋਂ ਕੀ ਬਾਰਿਸ਼ ਮੇਂ ਭੀਗਤੀ ਲੜਕੀ, ਮੈਂ ਆਪ ਔਰ ਵੋਹ, ਖ਼ਤ ਮੇਂ ਪੋਸਟ ਕੀ ਹੁਈ ਦੋਪਹਿਰ, ਘੋੜੋਂ ਕੇ ਸ਼ਹਿਰ ਮੇਂ ਅਕੇਲਾ ਆਦਮੀ, ਗੁੜਿਯਾ ਕੀ ਆਂਖ ਸੇ ਸ਼ਹਿਰ ਕੋ ਦੇਖੋ ।