Adesh Ankush ਆਦੇਸ਼ ਅੰਕੁਸ਼
ਆਦੇਸ਼ ਅੰਕੁਸ਼ ਪੰਜਾਬੀ ਗ਼ਜ਼ਲ ਦਾ ਚਮਕਦਾ ਸਿਤਾਰਾ ਹੈ।ਉਹ ਕਿਸੇ ਪਹਿਚਾਣ ਦਾ ਮੁਥਾਜ ਨਹੀਂ ਹੈ।
ਆਧੁਨਿਕ ਪੰਜਾਬੀ ਗ਼ਜ਼ਲਕਾਰੀ ਵਿੱਚ ਉਸ ਦਾ ਵਿਸ਼ੇਸ਼ ਸਥਾਨ ਹੈ ।ਰਚਨਾਤਮਕ ਪੱਖੋਂ ਇਕ ਪ੍ਰੋੜ ਕਵੀ ਆਦੇਸ਼
ਅੰਕੁਸ਼ ਦੀਆਂ ਗ਼ਜ਼ਲਾਂ ਵਿੱਚ ਦੁਹਰਾਅ ਕਿਸੇ ਵੀ ਸ਼ਿਅਰ ਵਿੱਚ ਨਜ਼ਰੀਂ ਨਹੀਂ ਪੈਂਦਾ ਸਗੋਂ ਉਸ ਦੇ ਹਰ ਸ਼ਿਅਰ ਦਾ ਰੰਗ ਅਸਲੋਂ ਨਵਾਂ ਹੁੰਦਾ ਹੈ।
ਉਸ ਨੇ ਗ਼ਜ਼ਲ ਦੀ ਤਕਨੀਕੀ ਜਾਣਕਾਰੀ ਕਿਸੇ ਕੋਲੋਂ ਗ੍ਰਹਿਣ ਨਹੀਂ ਕੀਤੀ ਪਰ ਉਸ ਨੂੰ ਗ਼ਜ਼ਲ ਦੇ ਰੁਕਨਾਂ ਦਾ ਬਾਖ਼ੂਬੀ ਇਲਮ ਹੈ।
-ਜਗਦੀਸ਼ ਰਾਣਾ
ਆਦੇਸ਼ ਅੰਕੁਸ਼ ਦੀਆਂ ਰਚਨਾਵਾਂ
ਪੰਜਾਬੀ ਗ਼ਜ਼ਲਾਂ : ਆਦੇਸ਼ ਅੰਕੁਸ਼
- ਬੇੜੀਆਂ ਨੂੰ, ਦਾਇਰਿਆਂ ਨੂੰ, ਮੈਂ ਕਿਹਾ ਕੁਝ ਵੀ ਨਹੀਂ
- ਹੈ ਗਾਥਾ ਪੁਸਤਕਾਂ ਵਿੱਚ ਹੋਰ ਆਜ਼ਾਦੀ ਦਿਹਾੜੇ ਦੀ
- ਪਾਰਕ ਵਿਚਲੀ ਕੁਰਸੀ
- ਦੋਸਤੀ ਦੀ ਦਾਸਤਾਂ ਅੱਧੀ-ਅਧੂਰੀ ਰਹਿਣ ਦਿਹ
- ਉਸਦੇ ਮਨ ਦੀ ਮੂਰਖਤਾ ਤੋਂ ਡਰ ਲੱਗਦਾ ਹੈ
- ਚੀਸ ਜੇ ਦੀਵਾਰ ਬਣ ਵਿਚਕਾਰ ਖੜ ਜਾਵੇ
- ਉਹ ਦਿਲਕਸ਼ ਹੈ; ਬਿਗਾਨੇ ਸ਼ਹਿਰ ਨੂੰ ਵੀ
- ਤੇਜ਼, ਤਿੱਖਾ, ਤੁਰਸ਼, ਰਿਹੜੀ ਤੇ ਜੜੇ ਬੱਤੇ ਜਿਹਾ
- ਸਖ਼ਤ ਕੀਤੀ ਸੀ ਤਪੱਸਿਆ
- ਕੋਈ ਨਾਅਰੇ ਲਗਾ, ਝੰਡੇ ਝੁਲਾ ਕੇ ਸੁਰਖ਼ਰੂ ਹੋਇਆ
- ਤਾਰੇ, ਫੁੱਲ, ਨਦੀ, ਰਸਤੇ ਜਾਂ ਰੇਤੇ ਵਿੱਚੋਂ
- ਕਰਕੇ ਸਿਰ ਤੇ ਸਵਾਰ ਫ਼ਰਜ਼ਾਂ ਨੂੰ
- ਮਾਰੂਥਲ ਚੁੱਪ ਹੈ; ਮੱਥੇ ਤੇ ਖੁਣਕੇ
- ਭਾਵਨਾ ਸੀਨੇ 'ਚ ਹੋਵੇ ਤਾਂ ਕਿਤਾਬਾਂ ਵਾਸਤੇ
- ਤਾਣ ਬਣ ਪਰਵਾਜ਼ ਨੇ ਆਖ਼ਿਰ ਪਰਾਂ ਨੂੰ ਪਰਤਣਾ ਹੈ