Ahsaan Bajwa
ਅਹਿਸਾਨ ਬਾਜਵਾ

ਅਹਿਸਾਨ ਬਾਜਵਾ ਲਹਿੰਦੇ ਪੰਜਾਬ ਦੇ ਰਹਿਣ ਵਾਲੇ ਪੰਜਾਬੀ ਦੇ ਕਵੀ, ਖੋਜੀ ਅਤੇ ਲੇਖਕ ਹਨ । ਉਨ੍ਹਾਂ ਦੀ ਤਾਲੀਮ ਐਮ. ਏ. (ਇਕਨਾਮਿਕਸ ਅਤੇ ਪੰਜਾਬੀ) ਹੈ । ਉਨ੍ਹਾਂ ਦੀਆਂ ਹੁਣ ਤੱਕ ਛਪੀਆਂ ਕਿਤਾਬਾਂ ਵਿੱਚ ਕੁਆਰ ਗੰਦਲ (ਸ਼ਾਇਰੀ), ਪੀਲੂ ਪੱਕੀਆਂ ਨੀ (ਸ਼ਾਇਰੀ), ਲਹੂ ਰੰਗੀ ਸਵੇਰ (ਨਾਵਲ), ਪੂਰਨ ਬਾਣੀ (ਕਿੱਸਾ ਪੂਰਨ ਭਗਤ), ਸੱਚ ਬਾਣੀ (ਕਿੱਸਾ ਹੀਰ-ਰਾਂਝਾ; ਸੱਯਦ ਤਾਲਿਬ ਹੁਸੈਨ ਬੁਖਾਰੀ ਦੀ ਖੋਜ ਮੁਤਾਬਿਕ), ਆਖਣ ਲੋਕ ਸਿਆਣੇ (ਪੰਜਾਬੀ ਅਖਾਣਾਂ ਦੀ ਪੰਜ ਜਿਲਦਾਂ ਵਿੱਚ ਛਪੀ ਕਿਤਾਬ), ਸੱਯਦ ਹਾਸ਼ਿਮ ਸ਼ਾਹ (ਮੁਕੰਮਲ ਪੰਜਾਬੀ ਕਲਾਮ), ਮਿਰਜ਼ਾ-ਸਾਹਿਬਾਂ (ਕਿੱਸਾ) ਅਤੇ ਮਕਰ ਚਾਨਣੀ ਰਾਤ (ਸ਼ਾਇਰੀ) ਸ਼ਾਮਿਲ ਹਨ।

  • ਮਕਰ ਚਾਨਣੀ ਰਾਤ : ਅਹਿਸਾਨ ਬਾਜਵਾ
  • ਪੀਲੂ ਪੱਕੀਆਂ ਨੀਂ : ਅਹਿਸਾਨ ਬਾਜਵਾ
  • ਮਕਰ ਚਾਨਣੀ ਰਾਤ : ਅਹਿਸਾਨ ਬਾਜਵਾ

    Makar Chanani Raat : Ahsaan Bajwa

  • ਤਰਲਾ
  • ਖਾੜੀ ਦਾ ਯੁੱਧ
  • ਓਲ੍ਹੇ
  • ਬਖੇੜਾ
  • ਮਾਇਆ
  • ਮੇਰਾ ਕੱਲ੍ਹ
  • ਦਿਲ ਦੀ ਗੱਲ
  • ਮੱਤ
  • ਉਸਾਰੇ ਤੇ ਨਿਸਾਰੇ ਦਾ ਮੁੱਲ
  • ਅੱਜ ਦੀ ਟੋਟਕਾ ਛਪਾਕੀ
  • ਲੇਖ
  • ਪੀਲੂ ਪੱਕੀਆਂ ਨੀਂ : ਅਹਿਸਾਨ ਬਾਜਵਾ

    Peelu Pakkian Ni : Ahsaan Bajwa

  • ਮੁੱਦਤਾਂ ਲੰਘੀਆਂ ਰੁੱਤ ਬਸੰਤੀ
  • ਸੁੱਖਾਂ ਦਾ ਇਕ ਸ਼ਹਿਰ ਵਸਾਈਏ ਆ ਰਲ ਕੇ
  • ਦਿਲ ਦੀ ਨਗਰੀ ਹੰਝੂਆਂ ਨਾਲ ਸਜਾਈ ਏ
  • ਪੈੜਾਂ ਕੋਲੋਂ ਪੁੱਛਦਾ ਰਹਿਣਾ ਰਾਹਵਾਂ ਮੈਂ
  • ਜਗਰਾਤੇ ਦੀ ਚੱਕੀ ਝੋ ਕੇ ਹਸਨਾ ਵਾਂ
  • ਆਸਾਂ ਦੇ ਗਲ ਸੋਚ ਗਲਾਵੇਂ ਪੈ ਗਏ ਨੇ
  • ਰੋਜ਼ ਮੈਂ ਜੀਣਾ ਰੋਜ ਮੈਂ ਮਰਨਾ ਤੇਰੇ ਲਈ
  • ਦਿਲ ਦੇ ਟੋਟੇ-ਟੋਟੇ ਕਰਕੇ