ਅਨੁਪਿੰਦਰ ਸਿੰਘ ਅਨੂਪ (23 ਮਾਰਚ 1975-) ਦਾ ਜਨਮ ਪਿਤਾ ਸ. ਗੁਰਬਚਨ ਸਿੰਘ ਹਿਤੈਸ਼ੀ ਅਤੇ ਮਾਤਾ ਸਰਦਾਰਨੀ ਸੁਰਿੰਦਰ ਕੌਰ ਦੇ ਘਰ ਕਰਨਾਲ ਵਿਖੇ ਹੋਇਆ।
ਸਿੱਖਿਆ : ਡਿਪਲੋਮਾ ਇਲੈਕਟ੍ਰੀਕਲ ਇੰਜੀਨੀਅਰਿੰਗ (ਏ.ਐੱਮ.ਆਈ.ਈ.), ਐੱਮ.ਏ. ਜਨ ਸੰਚਾਰ, ਐੱਮ.ਬੀ.ਏ.
ਕਿੱਤਾ : ਪਾਣੀਪਤ ਰਿਫਾਇਨਰੀ ਵਿੱਚ ਈ.ਏ.
ਪ੍ਰਕਾਸ਼ਿਤ ਪੁਸਤਕਾਂ : 1. ਉਡੀਕਾਂ (ਪੰਜਾਬੀ ਗ਼ਜ਼ਲਾਂ), 2. ਚਾਨਣ ਦਾ ਅਨੁਵਾਦ (ਪੰਜਾਬੀ ਗ਼ਜ਼ਲਾਂ), 3. ਆਸ ਕੇ ਬੂਟੇ (ਹਿੰਦੀ ਗ਼ਜ਼ਲਾਂ), 4. ਲੋਗ ਪੱਥਰ ਹੋ ਗਏ (ਹਿੰਦੀ ਗ਼ਜ਼ਲਾਂ)।