ਬਰਕਤ ਸਿੰਘ 'ਅਨੰਦ'

Barkat Singh Anand

ਬਰਕਤ ਸਿੰਘ 'ਅਨੰਦ' ਪੰਜਾਬੀ ਦੇ ਕਵੀ ਹੋਏ ਹਨ । ਉਨ੍ਹਾਂ ਨੇ ਜ਼ਿਆਦਾਤਰ ਧਾਰਮਿਕ ਗ੍ਰੰਥ ਅਤੇ ਕਵਿਤਾਵਾਂ ਲਿਖੀਆਂ ਹਨ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਸ਼ਹੀਦੀ ਜੋਤਾਂ, ਦਸਗੁਰ ਪ੍ਰਕਾਸ਼, ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ, ਗੁਰਸਿੱਖ ਦਰਸ਼ਨ, ਦਸਗੁਰ ਦਰਸ਼ਨ ਸ਼ਾਮਿਲ ਹਨ ।

ਸ਼ਹੀਦੀ ਜੋਤਾਂ ਬਰਕਤ ਸਿੰਘ 'ਅਨੰਦ'

  • ਸ਼ਹੀਦੀ ਭਾਈ ਮਤੀ ਦਾਸ ਜੀ
  • ਸ਼ਹੀਦੀ ਭਾਈ ਦਿਯਾਲਾ ਜੀ
  • ਸ਼ਹੀਦੀ ਸ੍ਰੀ ਗੁਰੂ ਤੇਗ ਬਹਾਦਰ ਜੀ
  • ਸ਼ਹੀਦੀ ਭਾਈ ਮਨੀ ਸਿੰਘ ਜੀ
  • ਸ਼ਹੀਦੀ ਭਾਈ ਤਾਰਾ ਸਿੰਘ ਜੀ
  • ਸ਼ਹੀਦੀ ਭਾਈ ਤਾਰੂ ਸਿੰਘ ਜੀ
  • ਸ਼ਹੀਦੀ ਭਾਈ ਸੁਬੇਗ ਸਿੰਘ ਜੀ ਤੇ ਭਾਈ ਸ਼ਾਹਬਾਜ਼ ਸਿੰਘ ਜੀ
  • ਸ਼ਹੀਦੀ ਬਾਬਾ ਬੰਦਾ ਸਿੰਘ ਬਹਾਦਰ
  • ਇਕ ਸਿਖ ਬੱਚੇ ਦੀ ਬਹਾਦਰੀ
  • ਸ਼ਹੀਦੀ ਵਡੇ ਸਾਹਿਬਜ਼ਾਦੇ
  • ਸ਼ਹੀਦੀ ਛੋਟੇ ਸਾਹਿਬਜ਼ਾਦੇ
  • ਸ਼ਹੀਦੀ ਬਾਬਾ ਦੀਪ ਸਿੰਘ ਜੀ
  • ਸ਼ਹੀਦੀ ਭਾਈ ਬੋਤਾ ਸਿੰਘ ਜੀ
  • ਸ਼ਹੀਦੀ ਭਾਈ ਮਹਿਤਾਬ ਸਿੰਘ ਜੀ
  • ਸ਼ਹੀਦੀ ਭਾਈ ਸੁਖਾ ਸਿੰਘ ਜੀ
  • ਸ਼ਹੀਦੀ ਹਕੀਕਤ ਰਾਇ ਜੀ
  • ਮੀਰ ਮੰਨੂੰ ਦੇ ਜ਼ੁਲਮ ਦੀ ਝਾਕੀ