Bhushan Dhianpuri ਭੂਸ਼ਨ ਧਿਆਨਪੁਰੀ
ਭੂਸ਼ਨ ਧਿਆਨਪੁਰੀ (2 ਅਪ੍ਰੈਲ 1945-4 ਜੁਲਾਈ 2009) ਪੰਜਾਬੀ ਦੇ ਪ੍ਰਸਿੱਧ ਕਵੀ ਅਤੇ ਲੇਖਕ ਹੋਏ ਹਨ । ਉਨ੍ਹਾਂ ਦਾ
ਜਨਮ ਦਾ ਨਾਂ ਬੇਨਤੀ ਸਰੂਪ ਸ਼ਰਮਾ ਸੀ । ਉਨ੍ਹਾਂ ਦਾ ਜਨਮ ਪਿਤਾ ਸ਼੍ਰੀ ਅਮਰਨਾਥ ਸ਼ਾਦਾਬ ਅਤੇ ਮਾਤਾ ਸ਼੍ਰੀਮਤੀ
ਰਾਮ ਪਿਆਰੀ ਦੇ ਘਰ ਰਸੀਂਹ ਵਾਲ, ਤਹਿਸੀਲ ਨਾਰੋਵਾਲ ਵਿਖੇ ਹੋਇਆ । ਉਨ੍ਹਾਂ ਦੀ ਪਤਨੀ ਦਾ ਨਾਂ ਸ਼੍ਰੀਮਤੀ ਸੁਰਿੰਦਰ ਕੌਰ ਹੈ। ਉਹ ਦੋ
ਸਾਲ ਦੇ ਸਨ ਜਦ ਭਾਰਤ ਦੀ ਵੰਡ ਤੋਂ ਬਾਅਦ ਆਪਣੇ ਮਾਤਾ - ਪਿਤਾ ਨਾਲ ਧਿਆਨਪੁਰ ਆ ਗਏ ਤੇ ਫਿਰ ਸਿਵਲ ਸੈਕਟਰਿਏਟ, ਚੰਡੀਗੜ੍ਹ 'ਚ
ਕੁਝ ਚਿਰ ਨੌਕਰੀ ਕਰਨ ਪਿੱਛੋਂ ਸਰਕਾਰੀ ਕਾਲਜ ਰੋਪੜ੍ਹ 'ਚ ਉਹ ਅਧਿਆਪਕ ਵਜੋਂ ਨੌਕਰੀ ਕਰਦੇ ੨੦੦੩ 'ਚ ਰਿਟਾਇਰ ਹੋਏ ।
ਉਹਨਾਂ ਦੇ ਲੜੀਵਾਰ ਕਾਲਮ ਪੰਜਾਬੀ ਦੇ ਹਰ ਵੱਡੇ ਰਸਾਲੇ ਅਤੇ ਅਖਬਾਰ ਵਿੱਚ ਬੜੀ ਸਫ਼ਲਤਾ ਪੂਰਵਕ ਛਪਦੇ ਰਹੇ ਹਨ ।
ਉਨ੍ਹਾਂ ਦੀਆਂ ਰਚਨਾਵਾਂ ਹਨ : ਇੱਕ ਮਸੀਹਾ ਹੋਰ (ਕਵਿਤਾ, 1970), ਜਾਂਦੀ ਵਾਰ ਦਾ ਸੱਚ (ਅਖੰਡ-ਕਾਵਿ, 1986), ਸਿਰਜਣ–ਧਾਰਾ,
ਮੇਰੀ ਕਿਤਾਬ (ਸਵੈ-ਜੀਵਨੀ, 2009), ਕਹਾਣੀ ਵਰਗੀ ਬਾਤ (ਸਵੈ-ਜੀਵਨੀ ਭਾਗ-2), ਉਦਾਸ ਸੂਰਜ, ਰਾਈਟਰਜ਼ ਕਾਲੋਨੀ, ਕਿਆ ਨੇੜੇ ਕਿਆ
ਦੂਰ (ਵਾਰਤਕ), ਖੇਤ ਖੇਤ ਮੇਂ ਉਗਾ ਲੋਹਾ : ਕਵਿਤਾਵਾਂ, (ਪੰਜਾਬੀ ਤੋਂ ਹਿੰਦੀ ਵਿੱਚ ਅਨੁਵਾਦ)।
ਇੱਕ ਮਸੀਹਾ ਹੋਰ : ਭੂਸ਼ਨ ਧਿਆਨਪੁਰੀ
ਜਾਂਦੀ ਵਾਰ ਦਾ ਸੱਚ : ਭੂਸ਼ਨ ਧਿਆਨਪੁਰੀ
ਪੰਜਾਬੀ ਕਵਿਤਾਵਾਂ ਭੂਸ਼ਨ ਧਿਆਨਪੁਰੀ
- ਉੱਨ੍ਹੀ ਸੌ ਕੱਤੀ ਈਸਵੀ
- ਅਖੰਡ - ਕਾਵਿ
- ਅੱਜ ਬਲਵਾਨ ਕਲਪਣਾ ਦੇ ਪਰ ਮੈਨੂੰ ਭਾਰੇ ਭਾਰੇ ਲੱਗੇ
- ਆਤਮ-ਸੰਵਾਦ
- ਔਹ ਦੁਮਾਹਲਾ ਖੂਹ ਜੋ ਗਿੜਦਾ ਦਰਦ ਦਾ
- ਔਰਤ ਨੂੰ
- ਇੱਕ ਬਾਬੂ ਦਾ ਕੌਮੀ ਤਰਾਨਾ
- ਇੰਜਣ ਲੱਖ ਚਾਹੇ, ਨਹੀਉਂ ਖਿੱਚ ਸਕਦਾ
- ਏਸ ਗਰਾਂ ਦੀ ਪੌਣ ਕਿਉਂ ਜ਼ਹਿਰੀਲੀ ਹੈ
- ਸਰਸਾਮ - ਨਜ਼ਮ
- ਸੱਚ ਦੇ ਬਿਰਤਾਂਤ ਨਾਲ
- ਸਾਹਾਂ ਦੇ ਸੰਗਮ 'ਤੇ ਹੋਇਆ ਹਾਦਸਾ
- ਸ਼ਹਿਰ ਨੂੰ ਹੱਸਦਾ ਤੱਕਣੈ
- ਹੁਨਰ
- ਕਤਲੇਆਮ
- ਕਾਰਾ ਕੀਤਾ ਹੈ ਬਾਜ਼ਾਂ ਅਚਿੰਤਿਆਂ ਨੇ
- ਕਾਲੀਆਂ ਇੱਟਾਂ, ਰੋੜ ਵੀ ਕਾਲੇ
- ਕਿਰਣੋਂ ਨੀ ਕਰਿਓ ਫੈਸਲਾ
- ਗਲੀਏ ਗਲੀਏ ਫਿਰਦੇ ਪੰਜ ਹਜ਼ਾਰੀ ਹੁਣ
- ਗਲੀ ਗਲੀ ਵਣਜਾਰਾ ਫਿਰਦਾ
- ਜਾਗ ਉੱਠੀ ਰੀਝ ਯੁਗ ਪਲਟਾਣ ਦੀ
- ਜਿਸ ‘ਸ਼ਖ਼ਸ’ ਨੇ ਪਹਿਲੀ ਵਾਰੀ
- ਜਿਸਦੇ ਜਿਸਮ ਦਾ ਜਿੰਨਾਂ ਹਿੱਸਾ ਨੰਗਾ ਹੈ
- ਜਿੰਨਾ ਸੂਰਜ ਚੀਰ ਲਿਆ ਉਹ ਤੇਰਾ ਹੈ
- ਜ਼ਿਕਰ ਤੇਰਾ ਹੈ ਜਦੋਂ ਰੂਹ ਛੇੜਦੀ
- ਤੁਰ ਗਿਆ ਗਿਰਧਰ ਨੀ ਸਾਨੂੰ ਛੱਡ ਗਿਆ ਕੱਲ-ਮਕੱਲੇ
- ਤੂੰ ਮੇਰਾ ਮੈਂ ਤੇਰਾ ਓਹਲਾ
- ਤੇਰੇ ਨੂਰੀ ਨਕਸ਼ਾਂ ਵਰਗਾ
- ਦੋਸਤਾ,ਤੇਰੀ ਸਿਆਹੀ ਦਾ ਕਿਹਾ ਦਸਤੂਰ ਹੈ
- ਨ੍ਹੇਰੇ ਵਿੱਚ ਹੀ ਦੂਰ ਦੀ ਸੁੱਝਦੀ ਏ
- ਪਰ ਫਿਰ ਵੀ ਸੰਪੂਰਨ
- ਪੰਡਿਤੋ ਵੇ ਹੁਣ ਡੁੱਬਿਆ ਤਾਰਾ ਕਦ ਚੜ੍ਹਨਾਂ ਏਂ
- ਬਹੁਤ ਤਕਲੀਫ਼-ਦੇਹ ਹੁੰਦਾ ਹੈ
- ਬਹੁਤ ਪਹਿਲਾਂ ਗਤੀ ਨਾਲੋਂ, ਅਵਾਜ਼ਾਂ ‘ਤੋਂ ਬਹੁਤ ਪਹਿਲਾਂ
- ਬੰਦਾ ਬੇਰੁਜ਼ਗਾਰ ਹੈ, ਜੋ ਹੱਸ ਨਹੀਂ ਸਕਦਾ
- ਬਾਹਰੋਂ ਡਰ ਕੇ ਆ ਵੜਦੇ ਹਾਂ ਘਰ ਦੇ ਵਿੱਚ
- ਬਾਬੂ ਦਾ ਕੌਮੀ ਤਰਾਨਾ
- ਭੂਸ਼ਨ ਦੀ ਬਰਸੀ
- ਮਿੱਟੀ ਕਿਸੇ ਦੀ ਲੱਭੀ, ਦੱਬੀ ਸੋਨੇ 'ਚੋਂ
- ਮੈਨੀਫੈਸਟੋ ਆਪਣਾ ਡੰਕੇ ਉੱਤੇ ਚੋਟ
- ਮੈਂ ਸ਼ਬਦਾਂ ਦੇ ਘਰ ਜਾਇਆ ਹਾਂ
- ਮੈਂ ਕਵਿਤਾ ਕੋਲ ਰੁਕਣਾ ਹੈ, ਜੇ ਜਾਂਦੀ ਹੈ ਬਹਿਰ ਜਾਏ
- ਮੈਂ ਕਿਸੇ ਫੈਸ਼ਨ ਕਿਸੇ ਪੋਸ਼ਾਕ ਦਾ ਨਿੰਦਕ ਨਹੀਂ
- ਲੇਖਕ ਦਾ ਕਿਰਦਾਰ ਕਿਤਾਬਾਂ ਪਿੱਛੇ ਹੈ
- ਵਾਦ - ਵਿਵਾਦ ਤੋਂ ਵਿਹਲੇ ਹੋ ਕੇ ਜੇ ਕਿਧਰੇ ਸੰਵਾਦ ਕਰਨਗੇ
- ਨ੍ਹੇਰੇ ਦੀ ਬੁੱਕਲ ਝਾੜਨ ਦਾ
- ਮੇਰੇ ਬਾਪ
- ਬੰਦੀ ਰਾਜਾ
- ਉਸਨੇ ਕਿਹਾ
- ਮਾਂ ਤਾਂ ਸੁਪਨੇ ਲੈਂਦੀ ਮਰਗੀ
- ਗਲੀ ਗਲੀ ਵਣਜਾਰਾ ਫਿਰਦਾ
- ਲਾਲ ਕਿਲ੍ਹੇ ਕੀ ਫਸੀਲ ਸੇ
- ਵਾਰ ਇਕ ਆਲੋਚਕ ਦੀ
ਰਾਈਟਰਜ਼ ਕਾਲੋਨੀ : ਭੂਸ਼ਨ ਧਿਆਨਪੁਰੀ
- ਰਾਈਟਰਜ਼ ਕਾਲੋਨੀ : ਭੂਸ਼ਨ ਧਿਆਨਪੁਰੀ
- ਸ਼ਤਾਬਦੀ ਪੁਰਸ਼ : ਬ੍ਰਿਜਲਾਲ ਸ਼ਾਸਤਰੀ : ਭੂਸ਼ਨ ਧਿਆਨਪੁਰੀ
- ਅੰਮ੍ਰਿਤਾ ਪ੍ਰੀਤਮ : ਭੂਸ਼ਨ ਧਿਆਨਪੁਰੀ
- ਗਾਰਗੀ ਉਰਫ਼ ਬਠਿੰਡੇ ਦਾ ਬਾਣੀਆ : ਭੂਸ਼ਨ ਧਿਆਨਪੁਰੀ
- ਆਉ 'ਪ੍ਰੇਮ' ਫੜ੍ਹੀਏ : ਭੂਸ਼ਨ ਧਿਆਨਪੁਰੀ
- ਮੇਰਾ ਯਾਰ, ਸ਼ਿਵ ਕੁਮਾਰ : ਭੂਸ਼ਨ ਧਿਆਨਪੁਰੀ
- ਪੰਜਾਬੀ ਦਾ ਹਿੰਦੀ ਸ਼ਾਇਰ : ਕੁਮਾਰ ਵਿਕਲ : ਭੂਸ਼ਨ ਧਿਆਨਪੁਰੀ
- ਇੱਕ ਕਥਾ-ਯੁਗ ਦਾ ਅੰਤ : ਭੂਸ਼ਨ ਧਿਆਨਪੁਰੀ
- ਮੇਰੇ ਵਾਲਾ ਹਰਿਭਜਨ : ਭੂਸ਼ਨ ਧਿਆਨਪੁਰੀ
- ਮੋਹਨ ਭੰਡਾਰੀ ਇੱਕ ਪਿੰਡ ਦਾ ਨਾਂ ਹੈ : ਭੂਸ਼ਨ ਧਿਆਨਪੁਰੀ
- ਕਲਮ ਦਾ ਪੀਰ : ਸੰਤੋਖ ਸਿੰਘ ਧੀਰ : ਭੂਸ਼ਨ ਧਿਆਨਪੁਰੀ
- 'ਸ਼ਾਹ ਕਾ ਮੁਸਾਹਿਬ' : ਸੂਬਾ ਸਿੰਘ : ਭੂਸ਼ਨ ਧਿਆਨਪੁਰੀ
- ਵਰਿਆਮ ਕਹਾਣੀਕਾਰ : ਲੰਬਾ ਸੰਧੂ : ਭੂਸ਼ਨ ਧਿਆਨਪੁਰੀ
- ਲੋਕ-ਬਿੰਬ : ਡਾਕਟਰ ਮਹਿੰਦਰ ਸਿੰਘ ਰੰਧਾਵਾ : ਭੂਸ਼ਨ ਧਿਆਨਪੁਰੀ
- ਜਸਵੰਤ ਸਿੰਘ 'ਕੰਵਲ' ਦਾ ਲੋਕ-ਬਿੰਬ : ਭੂਸ਼ਨ ਧਿਆਨਪੁਰੀ
- ਕਾਵਿਕਤਾ ਦਾ ਰੂਪ-ਧਿਆਨ : ਅਮਿਤੋਜ : ਭੂਸ਼ਨ ਧਿਆਨਪੁਰੀ
- ਮੇਰਾ ਯਾਰ ਮ੍ਰਿਤਯੂਬੋਧ : ਭੂਸ਼ਨ ਧਿਆਨਪੁਰੀ
- ਇੱਕ ਦੁਖਾਂਤ ਹੋਰ : ਭੂਸ਼ਨ ਧਿਆਨਪੁਰੀ
- ਪੁਲਸੀਏ ਦਾ ਪੁੱਤ : ਗੁਲ ਚੌਹਾਨ : ਭੂਸ਼ਨ ਧਿਆਨਪੁਰੀ
- ਜੋਗਾ ਸਿੰਘ ਦੇ ਜਾਣ ਪਿੱਛੋਂ : ਭੂਸ਼ਨ ਧਿਆਨਪੁਰੀ
- ਅਥ ਪਿਤਾ-ਪੁਰਾਣ ਲਿਖਯਤੇ : ਭੂਸ਼ਨ ਧਿਆਨਪੁਰੀ
- ਅਣ-ਲਿਖੀ ਪੁਸਤਕ ਦੇ ਪੰਨੇ : ਭੂਸ਼ਨ ਧਿਆਨਪੁਰੀ
ਕਿਆ ਨੇੜੇ ਕਿਆ ਦੂਰ : ਭੂਸ਼ਨ ਧਿਆਨਪੁਰੀ
- ਭੂਮਿਕਾ : ਸਿੱਧੂ ਦਮਦਮੀ
- ਕੀ ਦੱਸਾਂ ਆਪਣੀ ਵਡਿਆਈ : ਭੂਸ਼ਨ ਧਿਆਨਪੁਰੀ
- ਕ੍ਰਿਸ਼ਨਾਮੂਰਤੀ ਦੀ 'ਮਾੱਰਨਿੰਗ ਗਲੋਰੀ' : ਭੂਸ਼ਨ ਧਿਆਨਪੁਰੀ
- ਅਸਤਿੱਤਵ, ਸੱਤਾ ਅਤੇ ਸਾਹਿਤ : ਭੂਸ਼ਨ ਧਿਆਨਪੁਰੀ
- ਆਤਮ-ਸੰਵਾਦ : ਭੂਸ਼ਨ ਧਿਆਨਪੁਰੀ
- ਕੱਚ ਸੱਚ ਦੀ ਖੇਤੀ : ਭੂਸ਼ਨ ਧਿਆਨਪੁਰੀ
- ਦਫ਼ਤਰ ਦੀ ਵਰਣ-ਵਿਵਸਥਾ : ਭੂਸ਼ਨ ਧਿਆਨਪੁਰੀ
- ਭੂਮਿਕਾ ਪਿਆਰ ਦੀ : ਭੂਸ਼ਨ ਧਿਆਨਪੁਰੀ
- ਆਨੰਦ ਬੇ-ਸਬੱਬ ਹੁੰਦਾ ਏ : ਭੂਸ਼ਨ ਧਿਆਨਪੁਰੀ
- ਅਥ: ਚੋਰੀ / ਜਾਰੀ ਪ੍ਰਕਰਣ : ਭੂਸ਼ਨ ਧਿਆਨਪੁਰੀ
- ਅੰਤਰ- ਸੋਹਜ ਦੀ ਸਹਿਜ ਯਾਤਰਾ : ਭੂਸ਼ਨ ਧਿਆਨਪੁਰੀ
- ਸੰਕਟ ਮਿੱਤਰਾਂ ਦਾ : ਭੂਸ਼ਨ ਧਿਆਨਪੁਰੀ
- ਕਹੇ ਦਿਗੰਬਰ ਸੁਣੇ ਸੁਰੱਸਤੀ : ਭੂਸ਼ਨ ਧਿਆਨਪੁਰੀ
- ਸੁਣਤੇ ਪੁਨੀਤ ਕਹਿਤੇ ਪਵਿਤੁ : ਭੂਸ਼ਨ ਧਿਆਨਪੁਰੀ
- ਉੱਚੇ ਚੜ੍ਹ ਕੇ ਵੇਖਿਆ : ਭੂਸ਼ਨ ਧਿਆਨਪੁਰੀ
- ਉਮਰ ਬਨਾਮ ਸਾਹਿੱਤ : ਭੂਸ਼ਨ ਧਿਆਨਪੁਰੀ
- ਥੀਮ ਦੀ ਮਰਿਆਦਾ : ਭੂਸ਼ਨ ਧਿਆਨਪੁਰੀ
- ਰੂ-ਬ-ਰੂ ਇੱਕ ਮਸਖ਼ਰੇ ਦਾ : ਭੂਸ਼ਨ ਧਿਆਨਪੁਰੀ
- ਕਿਤਾਬ ਕਦੇ ਪੂਰੀ ਨਹੀਂ ਹੁੰਦੀ : ਭੂਸ਼ਨ ਧਿਆਨਪੁਰੀ
- ਅਥ ਪਿਤਾ-ਪੁਰਾਣ ਲਿਖਯਤੇ : ਭੂਸ਼ਨ ਧਿਆਨਪੁਰੀ
ਸਿਰਜਣ-ਧਾਰਾ (ਰਚਨਾਤਮਿਕ ਗੱਦ) : ਭੂਸ਼ਨ ਧਿਆਨਪੁਰੀ
- ਖ਼ਤ ਤੁਹਾਡੇ ਨਾਂ : ਭੂਸ਼ਨ ਧਿਆਨਪੁਰੀ
- ਸਿਰਜਣ–ਧਾਰਾ : ਭੂਸ਼ਨ ਧਿਆਨਪੁਰੀ
- ਪੰਜਾਬੀ ਕਵਿਤਾ ਦਾ ਅੱਜ : ਭੂਸ਼ਨ ਧਿਆਨਪੁਰੀ
- ਕਵਿਤਾ ਦਾ ਯੁਗ ਬੀਤ ਗਿਆ : ਭੂਸ਼ਨ ਧਿਆਨਪੁਰੀ
- ਇੱਕ ਕਵਿਤਾ ਦਾ ਜਨਮ : ਭੂਸ਼ਨ ਧਿਆਨਪੁਰੀ
- ਕਵਿਤਾ : ਕੁਝ ਵਿਚਾਰ ਅਧੀਨ ਪੱਤਰ ਅਤੇ ਖਰੜਾ ਪ੍ਰਵਾਨਗੀ ਲਈ : ਭੂਸ਼ਨ ਧਿਆਨਪੁਰੀ
- ਮਿੱਠੇ ਬਚਨ : ਭੂਸ਼ਨ ਧਿਆਨਪੁਰੀ
- ਨਵੀਂ ਵਿਧਾ ਦੀ ਤਲਾਸ਼ : ਭੂਸ਼ਨ ਧਿਆਨਪੁਰੀ
- ਵਾਰਤਕ, ਪੰਜਾਬੀ ਵਾਰਤਕ ਅਤੇ ਸਿਕੰਦਰੀ ਪ੍ਰਸੰਗ : ਭੂਸ਼ਨ ਧਿਆਨਪੁਰੀ
- ਕਹਾਣੀ ਦੀ ਗੱਲ : ਭੂਸ਼ਨ ਧਿਆਨਪੁਰੀ
- ਪੰਜਾਬੀ ਕਹਾਣੀ-ਇੱਕ ਆਸ਼ਾਵਾਦੀ ਪੱਖ : ਭੂਸ਼ਨ ਧਿਆਨਪੁਰੀ
- ਐਬਸਰਡ ਕਹਾਣੀ ਦੀ ਭੂਮਿਕਾ : ਭੂਸ਼ਨ ਧਿਆਨਪੁਰੀ
- ਇਹ ਕੋਈ ਕਹਾਣੀ ਨਹੀ : ਭੂਸ਼ਨ ਧਿਆਨਪੁਰੀ
- ਨਾਮ ਦੀ ਚਿੰਤਾ : ਭੂਸ਼ਨ ਧਿਆਨਪੁਰੀ
- ਮੈਨੂੰ ਨਾਨੀ ਚੇਤੇ ਹੈ : ਭੂਸ਼ਨ ਧਿਆਨਪੁਰੀ
- ਸਾਹਿੱਤਕ ਗੈਸ ਪਲਾਂਟ : ਭੂਸ਼ਨ ਧਿਆਨਪੁਰੀ
- ਅਨੁਵਾਦ ਦੀ ਕਲਾ : ਭੂਸ਼ਨ ਧਿਆਨਪੁਰੀ
- ਵਿਅੰਗ ਸਾਣ ਹੈ ਹਥਿਆਰ ਨਹੀਂ : ਭੂਸ਼ਨ ਧਿਆਨਪੁਰੀ
- ਪੰਜਾਬੀ ਵਿਅੰਗ : ਦਸ਼ਾ ਅਤੇ ਦਿਸ਼ਾ : ਭੂਸ਼ਨ ਧਿਆਨਪੁਰੀ
- ਪੰਜਾਬੀ ਪਰਚਿਆਂ ਦਾ 'ਚਰਿੱਤ੍ਰ-ਚਿਤ੍ਰਣ' : ਭੂਸ਼ਨ ਧਿਆਨਪੁਰੀ
- ਇੱਕ ਖ਼ਤ-ਸਮਕਾਲ ਦੇ ਨਾਂ! : ਭੂਸ਼ਨ ਧਿਆਨਪੁਰੀ
- ਹਲਫ਼ੀਆ ਬਿਆਨ : ਭੂਸ਼ਨ ਧਿਆਨਪੁਰੀ
- ਭੂਮਿਕਾ ਸ਼ੇਸ਼-ਸ਼ਤਾਬਦੀ ਦੀ : ਭੂਸ਼ਨ ਧਿਆਨਪੁਰੀ
- ਘੜ ਘੜ ਕਾਢੇ ਖੋਟ : ਭੂਸ਼ਨ ਧਿਆਨਪੁਰੀ
- ਲਿਖਤੁਮ ਧਿਆਨਪੁਰੀ – ਅੱਗੇ ਮੇਰੇ ਆਦਰਯੋਗ ਆਲੋਚਕ ਜੀਓ : ਭੂਸ਼ਨ ਧਿਆਨਪੁਰੀ
- ਤੀਵੀਂ ਬਨਾਮ ਸਾਹਿੱਤ : ਭੂਸ਼ਨ ਧਿਆਨਪੁਰੀ
- ਮੈਂ ਕਿਉਂ ਲਿਖਦਾ ਹਾਂ : ਭੂਸ਼ਨ ਧਿਆਨਪੁਰੀ
- ਮੈਂ ਕਿਵੇਂ ਲਿਖਦਾ ਹਾਂ : ਭੂਸ਼ਨ ਧਿਆਨਪੁਰੀ
- ਕਲਮਵਾਨਾਂ ਦੀ ਕਥਾ : ਭੂਸ਼ਨ ਧਿਆਨਪੁਰੀ
- ਜ਼ਿਕਰ ਪੰਜਾਬੀ ਲੇਖਕਾਂ ਦਾ : ਭੂਸ਼ਨ ਧਿਆਨਪੁਰੀ
- ਪੰਜਾਬੀ ਮਾਂ ਦੇ ਸਰਵਣ ਪੁੱਤਰ : ਭੂਸ਼ਨ ਧਿਆਨਪੁਰੀ
- ਸ਼ਿਰੋਮਣੀ : ਭੂਸ਼ਨ ਧਿਆਨਪੁਰੀ
- ਲੇਖਕਾਂ ਦਾ ਵਰ੍ਹਾ : ਭੂਸ਼ਨ ਧਿਆਨਪੁਰੀ
- ਲੋਕ, ਰਾਜ ਅਤੇ ਪੁਰਸਕਾਰ : ਭੂਸ਼ਨ ਧਿਆਨਪੁਰੀ
- ਹੁਨਰ ਦੇ ਖੰਭ : ਭੂਸ਼ਨ ਧਿਆਨਪੁਰੀ
- ਆਪਣੇ ਭਾਸ਼ਾ ਵਿਭਾਗ ਨਾਲ ਦੋ ਗੱਲਾਂ : ਭੂਸ਼ਨ ਧਿਆਨਪੁਰੀ
- ਸਾਹਿੱਤ ਦਾ ਵਰਣ-ਆਸ਼ਰਮ : ਭੂਸ਼ਨ ਧਿਆਨਪੁਰੀ
- ਸਾਹਿੱਤ ਅਤੇ ਮਨੋਰੰਜਨ : ਭੂਸ਼ਨ ਧਿਆਨਪੁਰੀ
- ਗੱਲ ਪੰਜਾਬੀ ਪਾਠਕ ਦੀ : ਭੂਸ਼ਨ ਧਿਆਨਪੁਰੀ
- ਕੰਧ ਉਹਲੇ ਪਰਦੇਸ : ਭੂਸ਼ਨ ਧਿਆਨਪੁਰੀ
- ਮਿਸਟਰ 'ਗਲੋਬਲ' ਤੇ ਪੰਜਾਬੀ ਪਾਠਕ : ਭੂਸ਼ਨ ਧਿਆਨਪੁਰੀ
- ਮਨੁੱਖਾ ਜੀਵਨ ਵਿੱਚ ਸਾਹਿੱਤ ਦੀ ਭੂਮਿਕਾ : ਭੂਸ਼ਨ ਧਿਆਨਪੁਰੀ
- ਪਿਆਰ ਭੇਟਾ : ਭੂਸ਼ਨ ਧਿਆਨਪੁਰੀ
- ਕਿਤਾਬ ਦੀ ਮਾਰਫ਼ਤ : ਭੂਸ਼ਨ ਧਿਆਨਪੁਰੀ
- ਲਿਖਣ ਦੀ ਜਾਚ : ਭੂਸ਼ਨ ਧਿਆਨਪੁਰੀ
- ਇੱਕ 'ਫੁਰਸਤੇ ਗੁਨਾਹ' ਹੋਰ : ਭੂਸ਼ਨ ਧਿਆਨਪੁਰੀ
- ਸਭ ਤੋਂ ਵੱਡਾ ਇਨਾਮ : ਭੂਸ਼ਨ ਧਿਆਨਪੁਰੀ
- ਇੰਟਰਵਿਊ/ ਰਾਮ ਸਰੂਪ ਅਣਖੀ : ਭੂਸ਼ਨ ਧਿਆਨਪੁਰੀ
ਮੇਰੀ ਕਿਤਾਬ (ਸਵੈ-ਜੀਵਨੀ) : ਭੂਸ਼ਨ ਧਿਆਨਪੁਰੀ
- ਲੋੜ ਤਾਂ ਨਹੀਂ ਸੀ... : ਭੂਸ਼ਨ ਧਿਆਨਪੁਰੀ
- ਮਾਂ ਦੱਸਦੀ ਹੈ : ਭੂਸ਼ਨ ਧਿਆਨਪੁਰੀ
- ਜੈ ਬਾਵਾ ਲਾਲ ਦੀ : ਭੂਸ਼ਨ ਧਿਆਨਪੁਰੀ
- ਰੱਬ ਦਾ ਵਿਆਹ : ਭੂਸ਼ਨ ਧਿਆਨਪੁਰੀ
- ਪ੍ਰਸ਼ਨਾਂ ਦੀ ਪਿਆਸ : ਭੂਸ਼ਨ ਧਿਆਨਪੁਰੀ
- ਮੋਹਨ ਦਾਸ ਦਾ ਡੇਰਾ : ਭੂਸ਼ਨ ਧਿਆਨਪੁਰੀ
- ਨਾਂ ਨਕਲੀ ਪਿੰਡ ਅਸਲੀ : ਭੂਸ਼ਨ ਧਿਆਨਪੁਰੀ
- ਕਿਹੜਾ ਧਿਆਨਪੁਰੀ : ਭੂਸ਼ਨ ਧਿਆਨਪੁਰੀ
- ਸ਼ਿਵ ਦਾ ਸ਼ੁਦਾਈ : ਭੂਸ਼ਨ ਧਿਆਨਪੁਰੀ
- ਪਿੰਡ ਵਿਚ ਸ਼ਿਵ : ਭੂਸ਼ਨ ਧਿਆਨਪੁਰੀ
- ਪਿੰਡ ਦਾ ਧਰਮ : ਭੂਸ਼ਨ ਧਿਆਨਪੁਰੀ
- ਜਲ ਕਾ ਜਾਮਾ : ਭੂਸ਼ਨ ਧਿਆਨਪੁਰੀ
- ਨਿੱਕੇ ਨਿੱਕੇ ਨੀਲਕੰਠ : ਭੂਸ਼ਨ ਧਿਆਨਪੁਰੀ
- ਭਲੇ ਦਿਨਾਂ ਦਾ ਕਿੱਸਾ : ਭੂਸ਼ਨ ਧਿਆਨਪੁਰੀ
- ਪਰੰਪਰਾ ਦਾ ਕੈਪਸੂਲ : ਭੂਸ਼ਨ ਧਿਆਨਪੁਰੀ
- ਰੁਤਬਾ ਕਿਤਾਬ ਦਾ : ਭੂਸ਼ਨ ਧਿਆਨਪੁਰੀ
- ਪਿੰਡ ਵਿਚ ਸਾਹਿੱਤ : ਭੂਸ਼ਨ ਧਿਆਨਪੁਰੀ
- ਰਾਵਣ ਰਾਜ : ਭੂਸ਼ਨ ਧਿਆਨਪੁਰੀ
- ਨਾਟਕ ਚੇਟਕ : ਭੂਸ਼ਨ ਧਿਆਨਪੁਰੀ
- ਨਾਮ ਦੀ ਮਹਿਮਾ : ਭੂਸ਼ਨ ਧਿਆਨਪੁਰੀ
- ਅੱਧੀ ਛੁੱਟੀ ਸਾਰੀ : ਭੂਸ਼ਨ ਧਿਆਨਪੁਰੀ
- ਅੰਬੀਆਂ ਦਾ ਦੁੱਧ : ਭੂਸ਼ਨ ਧਿਆਨਪੁਰੀ
- ਭਗਤ ਸਿੰਘ ਦੱਤ : ਭੂਸ਼ਨ ਧਿਆਨਪੁਰੀ
- ਤੁਕਬੰਦੀਆਂ : ਭੂਸ਼ਨ ਧਿਆਨਪੁਰੀ
- ਝੁੰਗਲਮਮਾਟਾ : ਭੂਸ਼ਨ ਧਿਆਨਪੁਰੀ
- ਸੰਜੋਗ ਜ਼ੋਰਾਵਰ : ਭੂਸ਼ਨ ਧਿਆਨਪੁਰੀ
- ਗਰਦਿਸ਼ ਦੇ ਪਲ : ਭੂਸ਼ਨ ਧਿਆਨਪੁਰੀ
- ਮਿੱਠੀ ਮਿੱਠੀ ਖਾਜ : ਭੂਸ਼ਨ ਧਿਆਨਪੁਰੀ
- ਪਿਤਾ ਜੀ ਨਾਲ ਸਨ : ਭੂਸ਼ਨ ਧਿਆਨਪੁਰੀ
- ਰੋਟੀ ਦੇਈ ਜਾਂਦੈ ਕਰਤਾਰ : ਭੂਸ਼ਨ ਧਿਆਨਪੁਰੀ
- ਨਹਿਰੂ ਕੈਰੋਂ ਦਾ ਜ਼ਮਾਨਾ : ਭੂਸ਼ਨ ਧਿਆਨਪੁਰੀ
- ਮੇਰੇ ਕਮਰੇ : ਭੂਸ਼ਨ ਧਿਆਨਪੁਰੀ
- ਪਹਿਲੀ ਪਹਿਲੀ ਵਾਰੀ : ਭੂਸ਼ਨ ਧਿਆਨਪੁਰੀ
- ਵਾਇਆ ਬਠਿੰਡਾ : ਭੂਸ਼ਨ ਧਿਆਨਪੁਰੀ
- ਪਟਿਆਲੇ ਨਾਲ ਰਿਸ਼ਤਾ : ਭੂਸ਼ਨ ਧਿਆਨਪੁਰੀ
- ਹੱਸਣ ਵਾਲਾ ਸਿਪਾਹੀ : ਭੂਸ਼ਨ ਧਿਆਨਪੁਰੀ
- ਜਲਵਾ ਪੰਜਾਬੀ ਦਾ : ਭੂਸ਼ਨ ਧਿਆਨਪੁਰੀ
- ਮੇਰੇ ਪ੍ਰੀਤਮ : ਭੂਸ਼ਨ ਧਿਆਨਪੁਰੀ
- ਸਭ ਤੇਰੀ ਵਡਿਆਈ : ਭੂਸ਼ਨ ਧਿਆਨਪੁਰੀ
- ਵਰਜਿਤ ਫਲ : ਭੂਸ਼ਨ ਧਿਆਨਪੁਰੀ
- ਰੰਗੇ ਹੱਥੀਂ : ਭੂਸ਼ਨ ਧਿਆਨਪੁਰੀ
- ਰੋਪੜ ਰਹਿੰਦਿਆਂ : ਭੂਸ਼ਨ ਧਿਆਨਪੁਰੀ
- ਰੂਪਨਗਰ ਦਾ ਸੁਫ਼ਨਾ : ਭੂਸ਼ਨ ਧਿਆਨਪੁਰੀ
- ਕੋਈ ਹੋਰ ਖੇਡ ਖੇਡੀਏ : ਭੂਸ਼ਨ ਧਿਆਨਪੁਰੀ
- ਡੌਗੀ ਕੀ ਰਿਟਾਇਰਮੈਂਟ : ਭੂਸ਼ਨ ਧਿਆਨਪੁਰੀ
- ਸਮੇਂ ਦਾ ਸੰਕਲਪ : ਭੂਸ਼ਨ ਧਿਆਨਪੁਰੀ
- ਕਿਤਾਬ ਕਦੇ ਪੂਰੀ ਨਹੀਂ ਹੁੰਦੀ : ਭੂਸ਼ਨ ਧਿਆਨਪੁਰੀ
ਮੇਰੀ ਕਿਤਾਬ (ਸਵੈ-ਜੀਵਨੀ-ਭਾਗ 2) : ਭੂਸ਼ਨ ਧਿਆਨਪੁਰੀ
- ਮੇਰੀ ਇਹ ਕਿਤਾਬ : ਭੂਸ਼ਨ ਧਿਆਨਪੁਰੀ
- ਭੂਮਿਕਾ ਵਜੋਂ ਧਰਮ ਰਾਜ ਦੀ ਕਚਹਿਰੀ
- ਦਰਵੇਸ਼ਾਂ ਦੀ ਲੀਲਾ : ਭੂਸ਼ਨ ਧਿਆਨਪੁਰੀ
- ਰਿਖੀ ਦਾ ਵਿਆਹ : ਭੂਸ਼ਨ ਧਿਆਨਪੁਰੀ
- ਬਾਬਾ ਗਰੀਬੂ : ਭੂਸ਼ਨ ਧਿਆਨਪੁਰੀ
- ਬਾਬਾ ਬਸ ਬਾਕੀ : ਭੂਸ਼ਨ ਧਿਆਨਪੁਰੀ
- ਵੈਦ ਰੋਗੀਆਂ ਦਾ : ਭੂਸ਼ਨ ਧਿਆਨਪੁਰੀ
- ਬਾਊ ਸਫ਼ਾਈ ਵਾਲਾ : ਭੂਸ਼ਨ ਧਿਆਨਪੁਰੀ
- ਦਫ਼ਤਰ ਦਾ ਚਿਹਰਾ : ਭੂਸ਼ਨ ਧਿਆਨਪੁਰੀ
- ਆਪਣੀ ਕਿਤਾਬ : ਭੂਸ਼ਨ ਧਿਆਨਪੁਰੀ
- ਧੂੰਆਂ ਧੂੰਆਂ : ਭੂਸ਼ਨ ਧਿਆਨਪੁਰੀ
- ਸਿਮਰਿਤੀਆਂ ਦੀ ਮਰਿਆਦਾ : ਭੂਸ਼ਨ ਧਿਆਨਪੁਰੀ
- ਕੰਮ ਦਾ ਬੰਦਾ : ਭੂਸ਼ਨ ਧਿਆਨਪੁਰੀ
- ਸ਼ਾਹ ਕਾ ਮੁਸਾਹਿਬ : ਭੂਸ਼ਨ ਧਿਆਨਪੁਰੀ
- ਤੇਰਾ ਪਿੰਡ, ਮੇਰਾ ਪਿੰਡ : ਭੂਸ਼ਨ ਧਿਆਨਪੁਰੀ
- ਹਸਰਤਾਂ ਦੇ ਮੇਲੇ : ਭੂਸ਼ਨ ਧਿਆਨਪੁਰੀ
- ਵੀਰਵਾਰ ਦਾ ਵਰਤ : ਭੂਸ਼ਨ ਧਿਆਨਪੁਰੀ
- ਬਾਈ ਸੈਕਟਰ ਦਾ ਗੇੜਾ : ਭੂਸ਼ਨ ਧਿਆਨਪੁਰੀ
- ਅਥ ਪਿਤਾ-ਪੁਰਾਣ ਲਿਖਯਤੇ : ਭੂਸ਼ਨ ਧਿਆਨਪੁਰੀ
- ਭੂਮਿਕਾ ਤੋਂ ਪਹਿਲਾਂ : ਭੂਸ਼ਨ ਧਿਆਨਪੁਰੀ
- ਚਿੱਠੀ ਇਕ ਪਾਠਕ ਦੀ : ਭੂਸ਼ਨ ਧਿਆਨਪੁਰੀ
- ਕਥਾਸਰੋਤ : ਭੂਸ਼ਨ ਧਿਆਨਪੁਰੀ
- ਕਹਾਣੀ ਵਰਗੀ ਗੱਲ : ਭੂਸ਼ਨ ਧਿਆਨਪੁਰੀ
- ਕੰਨ ਰਸ : ਭੂਸ਼ਨ ਧਿਆਨਪੁਰੀ
- ਜੀਭ ਦਾ ਰਸ : ਭੂਸ਼ਨ ਧਿਆਨਪੁਰੀ
- ਜਜਮਾਨੀ ਪੁਰੋਹਿਤੀ : ਭੂਸ਼ਨ ਧਿਆਨਪੁਰੀ
- ਗਿੱਲਾ ਪੀਹਣ : ਭੂਸ਼ਨ ਧਿਆਨਪੁਰੀ
- ਕਹਾਣੀ ਵਾਲੀ ਬਾਤ : ਭੂਸ਼ਨ ਧਿਆਨਪੁਰੀ
- ਖਿੱਦੋ ਦੀਆਂ ਪਿੜੀਆਂ : ਭੂਸ਼ਨ ਧਿਆਨਪੁਰੀ
- ਲੋਰੀ ਵਰਗੀ ਬਾਤ : ਭੂਸ਼ਨ ਧਿਆਨਪੁਰੀ
- ਕਾਨੇ ਤੋਂ ਕਾਨੀ ਤੱਕ : ਭੂਸ਼ਨ ਧਿਆਨਪੁਰੀ
- ਲਿਖਣ ਦੀ ਜਾਚ : ਭੂਸ਼ਨ ਧਿਆਨਪੁਰੀ