Deep Sandhu ਦੀਪ ਸੰਧੂ

ਦੀਪ ਸੰਧੂ ਆਸਟ੍ਰੇਲੀਆ ਵੱਸਦੀ ਪੰਜਾਬੀ ਕਵਿੱਤਰੀ ਹਨ।
ਪੇਸ਼ੇ ਵੱਜੋਂ ਇਹ IT ਖੇਤਰ ਵਿੱਚ ਕੰਮ ਕਰ ਰਹੇ ਹਨ ।
ਕਵਿਤਾ ਲਿਖਣਾ ਇਹਨਾਂ ਦਾ ਸ਼ੌਕ ਹੈ ।