Irshad Sandhu
ਇਰਸ਼ਾਦ ਸੰਧੂ

ਇਰਸ਼ਾਦ ਸੰਧੂ ਪਾਕਿਸਤਾਨ ਦੇ ਪੰਜਾਬੀ ਸ਼ਾਇਰ ਹਨ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਪੰਜਾਬੀਅਤ ਦਾ ਰੰਗ ਬਹੁਤ ਗੂੜ੍ਹਾ ਨਜ਼ਰ ਆਉਂਦਾ ਹੈ । ਉਨ੍ਹਾਂ ਨੂੰ ਕਈ ਇਨਾਮ ਸਨਮਾਨ ਵੀ ਮਿਲ ਚੁੱਕੇ ਹਨ । ਉਨ੍ਹਾਂ ਦੀਆਂ ਰਚਨਾਵਾਂ ਹਨ: ਅੰਬਰੋਂ ਅੱਗੇ ਹੱਥ, ਰਹਿਤਲ ਵਲੀਆਂ ਵਰਗੀ (ਗੁਰਮੁਖੀ ਅਤੇ ਸ਼ਾਹਮੁਖੀ) ਅਤੇ ਵਿਗੱਜ ।

ਪੰਜਾਬੀ ਕਲਾਮ/ਕਵਿਤਾ ਇਰਸ਼ਾਦ ਸੰਧੂ

 • ਅੱਖਾਂ ਸਾਹਵੇਂ ਕਿੰਝ ਅੱਖਾਂ ਦੇ ਸੁੱਖ ਨੇ ਇੱਟਾਂ ਢੋਈਆਂ (ਗ਼ਜ਼ਲ)
 • ਅੱਜ ਵੀ ਇਕ ਇਕ ਛੱਲ ਝਨਾਂ ਦੀ
 • ਅੱਜ ਵੀ ਮਾਰ ਕੇ ਢਾਵਾਂ ਇਧਰ ਵੀ ਤੇ ਉਧਰ ਵੀ
 • ਐਨੇ ਕੁ ਰੰਗ ਲਾ ਨੀ ਮਾਏ ਧਰਤੀਏ (ਗ਼ਜ਼ਲ)
 • ਇਕ ਦੂਜੇ ਦੀ ਰੱਤ ਵਗਾ ਕੇ ਕੁਝ ਨਈਂ ਮਿਲਣਾ ਸਾਨੂੰ (ਗ਼ਜ਼ਲ)
 • ਇਕੇ ਰੁੱਖ ਤੇ ਪਲ਼ ਕੇ ਚਿੜੀਆਂ (ਗ਼ਜ਼ਲ)
 • ਸਭ ਤੋਂ ਸੋਹਣਾ ਜੱਗ ਤੋਂ ਵੱਖਰਾ ਚੇਤ ਬਹਾਰਾਂ ਵਾਂਗੂੰ
 • ਸੰਨ ਸੰਤਾਲ਼ੀ 47 ਦੀ ਇਕ ਰਾਤ
 • ਸੋਚ ਰਿਹਾ ਵਾਂ ਸਾਰੀ ਉਮਰਾ ਪਿੰਡਾਂ ਦੇ ਪਿੰਡ ਖਾ ਕੇ
 • ਹੁਣ ਤੀਕਰ ਜੇ ਰਹਿੰਦਾ ਓਵੇਂ
 • ਹੋਰ ਦੇ ਹੋਰ ਫ਼ਸਾਨੇ ਘੜ ਕੇ ਰੋਜ਼ ਸੁਣਾਂਦੇ ਪਏ ਓ
 • ਕਰਦੀ ਦਿਲ ਤੇ ਵਾਰ ਏ ਬੱਚੇ ਮੋਈ
 • ਕਿਹੜੀ ਕਿਹੜੀ ਸ਼ੈਅ ਮੈਂ ਦੱਸਾਂ ਜੋ ਨਈਂ ਭੁੱਲਦੀ ਮੈਨੂੰ (ਗ਼ਜ਼ਲ)
 • ਕਿੰਝ ਬਦਲੇ ਨੇ ਰਾਹ ਵੇ ਢੋਲਾ (ਗ਼ਜ਼ਲ)
 • ਕੀ ਤਿੱਤਰ ਕੀ ਮੋਰ ਨੇਂ ਸਾਰੇ
 • ਕੁਝ ਕੁਝ ਤੇ ਸਰਕਾਰਾਂ ਚੰਨ ਚੜ੍ਹਾਏ ਨੇ (ਗ਼ਜ਼ਲ)
 • ਖੁਸ਼ੀਆਂ, ਹਾਸੇ, ਛਾਵਾਂ ਕੁਝ ਵੀ ਰਹਿੰਦਾ ਨਈਂ
 • ਜਦ ਅਸਮਾਨ ਤੇ ਚੜ੍ਹੀਆਂ ਥੱਲੇ ਡਿਗਣਾ ਏ
 • ਜਿਹੜੀ ਸੋਚ ਦੀ ਲੋੜ ਸੀ ਸਾਨੂੰ, ਉਹਦਾ ਕਾਲ ਏ ਚਾਚਾ (ਗ਼ਜ਼ਲ)
 • ਥਾਂ ਥਾਂ ਰੱਬ ਦੀ ਰਹਿਮਤ ਵਸਦੀ (ਗ਼ਜ਼ਲ)
 • ਥਾਂ ਥਾਂ ਫਿਰੀਆਂ ਕਾਰਾਂ ਐਵੇਂ ਭੌਂਕਦੀਆਂ
 • ਦਾਣੇ ਬਦਲੇ ਛੱਜ ਨਈਂ ਬਦਲੇ
 • ਨਾ ਵੀ ਹੋਵਣ ਤਾਂ ਵੀ ਸੋਹਣੇ ਲੱਗਦੇ ਨੇ
 • ਪੂਰੀ ਹਿੰਮਤ ਕਰਕੇ ਹੁਣ ਤੂੰ ਜਾਗ ਪੰਜਾਬੀ ਪੁੱਤਰਾ
 • ਭੁੱਲਾਂ ਤੇ ਮਰ ਜਾਵਾਂ
 • ਮੈਂ ਤੂੰ ਤੇ ਚੰਨ ਤਾਰੇ ਆਪੋ ਆਪ (ਗ਼ਜ਼ਲ)
 • ਰਲ਼ ਕੇ ਦੋਵੇਂ ਅਗਲੇ ਪਿਛਲੇ ਧੋਣੇ ਧੋ ਕੇ ਆਈਏ
 • ਵੱਡੇ ਬੋਹੜ ਦੀ ਛਾਵੇਂ ਨਿੱਤ ਬਿਠਾ ਕੇ ਮਾਲ ਦੁਪਹਿਰੀਂ