Shameel ਸ਼ਮੀਲ

ਸ਼ਮੀਲ, ਪੂਰਾ ਨਾਂ ਜਸਵੀਰ ਸ਼ਮੀਲ (ਜਨਮ ੮ ਦਸੰਬਰ ੧੯੭੦-) ਪੰਜਾਬੀ ਕਵੀ, ਪੱਤਰਕਾਰ, ਸੰਪਾਦਕ ਅਤੇ ਲੇਖਕ ਹਨ । ਉਨ੍ਹਾਂ ਦਾ ਜਨਮ ਪਿੰਡ: ਠੌਣਾ, ਜਿਲ੍ਹਾ ਰੋਪੜ (ਭਾਰਤੀ ਪੰਜਾਬ) ਵਿੱਚ ਹੋਇਆ । ਉਹ ੨੦੦੭ ਵਿੱਚ ਕੈਨੇਡਾ ਪਰਵਾਸ ਕਰ ਗਏ । ਉਹ ਕਈ ਅਖ਼ਬਾਰਾਂ ਅਤੇ ਰਸਾਲਿਆਂ ਨਾਲ ਜੁੜੇ ਰਹੇ ਹਨ । ਅੱਜ ਕੱਲ੍ਹ ਉਹ ਟੋਰਾਂਟੋ ਤੋਂ ਟੀਵੀ ਰਿਪੋਰਟਰ ਹਨ। ਉਨ੍ਹਾਂ ਦੀਆਂ ਰਚਨਾਵਾਂ ਹਨ: ਕਵਿਤਾ ਸੰਗ੍ਰਹਿ: ਇੱਕ ਛਿਣ ਦੀ ਵਾਰਤਾ, ਓ ਮੀਆਂ ਅਤੇ ਧੂਫ਼; ਵਾਰਤਕ: ਸਿਆਸਤ ਦਾ ਰੁਸਤਮ-ਏ-ਹਿੰਦ, ਸਿੰਘ ਯੋਗੀ (ਲੇਖਕ 'ਬਲਰਾਮ' ਨਾਲ ਸਾਂਝੇ ਤੌਰ 'ਤੇ) ।

ਓ ਮੀਆਂ ਸ਼ਮੀਲ

 • ਓ ਮੀਆਂ
 • ਮੁਰਸ਼ਦ
 • ਅਰਦਾਸ
 • ਹੈਰਾਨ ਕਰ ਦੇ
 • ਦੁਨੀਆ
 • ਮਨ ਦੀ ਤਾਰ
 • ਸਾਗਰ ਵੱਲ
 • ਵਸਲ ਤੇ ਹਿਜਰ
 • ਲਕੀਰ ਦੇ ਪਾਰ
 • ਤਪੀ ਨਹੀਂ
 • ਅਕਾਸ਼ ਦੇਖਦਾ ਹੈ
 • ਦਰਦ ਬਹੁਤ ਹੈ
 • ਪੁਕਾਰ
 • ਬੇਨਾਮ
 • ਨੰਗਾ ਸੱਚ
 • ਸਭ ਅੰਦਰ
 • ਰੱਬ ਦਾ ਤੋਹਫਾ
 • ਪਰਦਾ
 • ਮਨ ਤੇ ਜ਼ਿੰਦਗੀ
 • ਲਾਈਟ ਐਂਡ ਸਾਊਂਡ
 • ਥੋੜ੍ਹੀ ਥੋੜ੍ਹੀ ਨਮੀ
 • ਜਿਸਮ ਦੀ ਮਿੱਟੀ
 • ਦਿਲ ਅੰਦਰ
 • ਅਦਿਖ ਤੀਰ
 • ਇੱਕ ਦਿਨ
 • ਖਿੱਚ
 • ਵਿਦਾਇਗੀ ਤੋਂ ਪਹਿਲਾਂ
 • ਬੇਬਸੀ
 • ਚਿੰਤਨ ਦੀ ਤਕਦੀਰ
 • ਅਰਥਾਂ ਤੋਂ ਪਾਰ
 • ਮਹਾਂਯੁਧ
 • ਮੇਰੀ ਗਲੋਬ ਯਾਤਰਾ
 • ਮੁਹੱਬਤ
 • ਜ਼ਿੰਦਗੀ
 • ਪਾਸਵਰਡ
 • ਲਗਨ
 • ਰੱਬ ਦੀ ਲੀਲ੍ਹਾ
 • ਪਰੀਖਿਆ
 • ਬੰਦਾ
 • ਹੇ ਮੌਲਾ
 • ਕਿਤਾਬਾਂ
 • ਰੱਬ ਦੀ ਮਸ਼ੀਨ
 • ਲਗਨ
 • ਦਿਲ ਦੀਆਂ ਅੱਖਾਂ
 • ਮਾਇਆ
 • ਰਿਸ਼ਤੇ
 • ਪਰਮਜੀਤ
 • ਮਿਲਾਵਟ
 • ਜਵਾਰਭਾਟਾ
 • ਸ਼ਬਦਾਂ ਦੀ ਮੁਕਤੀ
 • ਖੇਡਾਂ
 • ਅਨੰਦ ਤੋਂ ਅੱਗੇ
 • ਮਾਂ
 • ਰੱਬੀ ਨਿਜ਼ਾਮ
 • ਕਿਨਾਰੇ ਦੇ ਦੀਪਾਂ ਵੱਲ ਪਰਤਦਿਆਂ
 • ਮੂਰਤੀ ਪੂਜਕ
 • ਪਹਿਲਾ ਮੀਂਹ
 • ਅਕਾਸ਼ ਦਾ ਦਿਲ
 • ਅੱਖਾਂ
 • ਗੰਗਾ
 • ਸ਼ਬਦ
 • ਛੁਪਾ ਲੈ
 • ਧੂਫ
 • ਅਵਾਜ
 • ਪਿਘਲੇ ਸ਼ਬਦ
 • ਲੱਭ ਜਾਇਆ ਕਰ
 • ਤੇਰਾ ਖਿਆਲ
 • ਤੇਰੇ ਗ੍ਰਹਿ ਤੇ
 • ਪਾਥੀ ਦੀ ਅੱਗ
 • ਧੂਣੀ ਦਾ ਸੇਕ
 • ਤਾਰ ਦਾ ਸਫਰ
 • ਤੇਰਾ ਹੋਣਾ
 • ਦੀਵਾਲੀ
 • ਸਮਰਪਣ
 • ਖੋਜ ਤੋਂ ਪਰੇ
 • ਮੁਲਾਕਾਤ ਦੀ ਰਾਤ
 • ਸ਼ਾਮ
 • ਦਰਦ
 • ਸੰਨਾਟਾ
 • ਸੇਕ
 • ਰਾਤ ਤੂੰ ਉਮਰ ਹੋ ਜਾ
 • ਨਵੇਂ ਸਿਰਿਓਂ
 • ਧਰਤੀ ਤੇ ਬੰਦਾ
 • ਪੈੜਾਂ
 • ਕਰਮ
 • ਕਹਾਣੀ
 • ਫੇਰ ਮਿਲੀਂ