Prof. Karamjit Kaur Kishanwal ਪ੍ਰੋ. ਕਰਮਜੀਤ ਕੌਰ ਕਿਸ਼ਾਂਵਲ

ਕਰਮਜੀਤ ਕੌਰ ਕਿਸ਼ਾਂਵਲ (੧੦ ਅਕਤੂਬਰ-੧੯੭੭-) ਦਾ ਜਨਮ ਮੋਗਾ (ਪੰਜਾਬ) ਵਿਖੇ ਹੋਇਆ । ਉਨ੍ਹਾਂ ਦੀ ਵਿਦਿਅਕ ਯੋਗਤਾ : ਐਮ. ਏ. (ਪੰਜਾਬੀ);ਐਮ. ਐਸੀ. (ਆਈ. ਟੀ.) ਬੀ.ਐੱਡ. ; ਨੈੱਟ ਕੁਆਲੀਫਾਇਡ ਹੈ । ਅੱਜ ਕੱਲ੍ਹ ਆਪ ਪੰਜਾਬੀ ਦੇ ਅਸਿਸਟੈਂਟ ਪ੍ਰੋਫ਼ੈਸਰ ਦੇ ਤੌਰ ਤੇ ਕੰਮ ਕਰ ਰਹੇ ਹਨ । ਇਨ੍ਹਾਂ ਦੀਆਂ ਰਚਨਾਵਾਂ ਹਨ : ਸੁਣ ਵੇ ਮਾਹੀਆ (ਕਾਵਿ-ਸੰਗ੍ਰਹਿ ), ਸਿਰਜਣਹਾਰੀਆਂ (ਨਾਰੀ ਕਾਵਿ ਉੱਤੇ ਸੰਪਾਦਿਤ ਕਾਰਜ), ਗਗਨ ਦਮਾਮੇ ਦੀ ਤਾਲ (ਕਾਵਿ-ਸੰਗ੍ਰਹਿ ), ਸਿੱਖ ਕਿਓਂ ਰੁਲਦੇ ਜਾਂਦੇ ਨੀ (ਲੇਖਾਂ ਦਾ ਸੰਪਾਦਿਤ ਕਾਰਜ) । ਇਸ ਤੋਂ ਇਲਾਵਾ ਆਪ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਖਬਾਰਾਂ ਅਤੇ ਮੈਗਜ਼ੀਨਾਂ ਵਿੱਚ ਸਮਾਜਿਕ, ਰਾਜਨੀਤਿਕ ਅਤੇ ਕੌਮਾਂਤਰੀ ਮਸਲਿਆਂ ਉੱਤੇ ਆਰਟੀਕਲ ਲਿਖਦੇ ਰਹਿੰਦੇ ਹਨ ।

Sun Ve Mahiya/Mahia Karamjit Kaur Kishanwal

ਸੁਣ ਵੇ ਮਾਹੀਆ ਕਰਮਜੀਤ ਕੌਰ ਕਿਸ਼ਾਂਵਲ

 • ਉਹ ਸੱਤ ਵਰ੍ਹੇ
 • ਉਹ ਦੌਰ
 • ਉਡੀਕ
 • ਓ ਕਲਮਾਂ ਵਾਲਿਓ
 • ਅਜੀਬ-ਯਾਤਨਾ
 • ਅਜ਼ਾਦੀ ਦੇ ਅਰਥ
 • ਅਜ਼ਲਾਂ ਦੀ ਤੜਫ਼
 • ਅੱਜ ਦਾ ਦਿਨ
 • ਐ ਔਰਤ
 • ਔਰਤ
 • ਇਸ ਵਰ੍ਹੇ ਵੀ
 • ਇਹ ਮੁੱਠ ਕੁ ਅੱਖਰ
 • ਇੱਕ ਹਮਦਰਦ ਹੱਥ
 • ਸਹਿਕਦੇ ਪ੍ਰਸ਼ਨ
 • ਸਮੇਂ ਦੀ ਮੌਤ
 • ਸਾਡੀ ਸੰਸਦ
 • ਸੁਣ ਵੇ ਮਾਹੀਆ
 • ਸੁੱਜ ਗਏ ਮੇਰੇ ਨੈਣਾ ਦੇ ਕੋਏ
 • ਸ਼ਬਦਾਂ ਦੀ ਭਟਕਣ
 • ਸ਼ਿਕਵਾ
 • ਹਰਫ਼ਾਂ ਦੀ ਪੰਡ
 • ਹੀਆ
 • ਹੇ ਨਾਨਕ
 • ਹੋਕਾ
 • ਹੋਂਦ
 • ਕਵਿਤਾ
 • ਕਵਿਤਾ ਦੀ ਕਬਰ
 • ਕੱਲ੍ਹ ਤੇ ਅੱਜ
 • ਕਿਸ ਦੇ ਨਾਂ ਕਰਾਂ
 • ਕਿਸ਼ਾਂਵਲ
 • ਕੋਈ ਕਾਤਰ ਤਾਂ
 • ਖਾਮੋਸ਼ ਪਰਤ
 • ਖ਼ਾਰਾ-ਪਾਣੀ
 • ਗੁਆਚਿਆ ਸੱਚ
 • ਚੜ੍ਹ ਵੇ ਚੰਨਿਆ
 • ਚੰਨ ਤੋਂ ਪਾਰ
 • ਚੀਸ
 • ਛਾਂ
 • ਜਮਹੂਰੀਅਤ
 • ਜ਼ਿੰਦਗੀ
 • ਤਿੱਖੀ ਪੀੜ
 • ਤਿੰਨ ਕਿਸ਼ਤਾਂ
 • ਤੂੰ ਤੇ ਮੈਂ
 • ਤੇਰੀ ਯਾਦ
 • ਤੇਰੇ ਹੋਠ ਮੇਰੇ ਹੋਠ
 • ਦਾਮਿਨੀ
 • ਧੁੱਪ ਵਰਗੀ ਗੱਲ
 • ਧੁੰਦ ਭਰਿਆ ਰਾਹ
 • ਨਹੁੰਦਰਾਂ
 • ਨਵਾਂ ਅਧਿਆਇ
 • ਨੀ ਜਿੰਦ ਮੇਰੀਏ
 • ਪਰਮ ਪ੍ਰਾਪਤੀ
 • ਪੱਥਰ
 • ਪੰਜਾਬ ਉਦਾਸ ਹੈ
 • ਪੌਣਾ ਅੱਥਰੂ-1
 • ਪੌਣਾ ਅੱਥਰੂ-2
 • ਪੌਣਾ ਅੱਥਰੂ-3
 • ਬਾਗੀ ਸੁਰਾਂ
 • ਬਾਂਝ
 • ਬਿਰਹਾ ਦਾ ਗੀਤ
 • ਬੇਲਿਹਾਜ਼ ਵਕਤ
 • ਭਵਿੱਖ ਦਾ ਗੀਤ
 • ਮਸੀਹਾ
 • ਮੁਹੱਬਤ
 • ਮੁਹੱਬਤ ਦੀ ਕਹਾਣੀ
 • ਮੇਰਾ ਰੱਬ
 • ਮੇਰੇ ਵਜੂਦ ਦੇ ਟੁੱਕੜੇ
 • ਮੈਂ
 • ਮੈਂ ਪੰਜਾਬ ਹਾਂ
 • ਰਹਿਮਤ ਦੀ ਬੂੰਦ
 • ਰਮਜ਼
 • Gagan Damame Di Taal Karamjit Kaur Kishanwal

  ਗਗਨ ਦਮਾਮੇ ਦੀ ਤਾਲ ਕਰਮਜੀਤ ਕੌਰ ਕਿਸ਼ਾਂਵਲ

 • ਜ਼ਿਹਨ ਦੀ ਭੋਇੰ
 • ਸਾਂਝੀਆਂ ਪੀੜਾਂ
 • ਜ਼ਹਿਰੀ ਰੱਤ ਦਾ ਫੈਲਾਅ
 • ਸ਼ਹੀਦ ਦਾ ਬੁੱਤ
 • ਆਵਾਜ਼
 • ਚੋਣਾਂ ਦਾ ਪਿੜ
 • ਵਜ਼ੀਰ ਦੀ ਸਲਾਹ
 • ਹੇ ਨਾਨਕ
 • ਗ਼ਰੀਬੀ-ਰੇਖਾ
 • ਧਰਤੀ-ਮਾਂ
 • ਪਗਡੰਡੀਆਂ ਤੇ ਤੁਰਨ ਵਾਲੇ
 • ਅਦਾਲਤ ਜਾਰੀ ਹੈ
 • ਨਿਆਂ
 • ਇਤਿਹਾਸ ਦੀ ਸਿਰਜਣਾ
 • ਮੈਂ ਪੰਜਾਬ ਹਾਂ!
 • ਪੰਜਾਬ ਉਦਾਸ ਹੈ
 • ਵਸਤੂ ਦਾ ਕਲਚਰ
 • ਹੈਵਾਨੀਅਤ
 • ਮਾਂ
 • ਲੋੜ
 • ਹੁਣ
 • ਮੇਰਾ ਸਵਾਲ
 • ਸੁਤੰਤਰ
 • ਦਾਇਰੇ
 • ਹੈ ਨਾ!
 • ਜੀਵਨ
 • ਮੰਜ਼ਿਲ ਦੀਆਂ ਰਾਹਾਂ
 • ਕੀਮਤ
 • ਸਵਾਲੀਆ ਨਜ਼ਰ
 • ਉੱਚ ਵਿਵਸਥਾ
 • ਅਜ਼ਾਦੀ
 • ਸਾਜਿਸ਼ਾਂ ਭਰਿਆ ਜੰਗਲ
 • ਵਚਿੱਤਰ ਭਾਸ਼ਾ
 • ਅੰਨਦਾਤਾ ਦਾ ਹਾਲ
 • ਸੱਜਣ ਜੀ
 • ਸੁਲਗਦਾ ਪੰਜਾਬ
 • ਬਾਗ਼ੀ ਸੁਰਾਂ
 • ਜਮਹੂਰੀਅਤ
 • ਇੰਝ ਹੀ ਹੈ ਨਾ
 • ਮਸੀਹਾ
 • ਇਕ ਵਾਰ
 • ਸਾਵੀਂ ਰੁੱਤ
 • ਰੇਤ-ਕਣ
 • ਸ਼ਬਦ ਦਾ ਜਾਦੂ
 • ਵਕ਼ਤ ਆਪਣਾ ਹੀ ਹੋਵੇਗਾ
 • ਸਕੂਨ
 • ਖ਼ੌਰੇ
 • ਦਾਮਿਨੀ
 • ਕੌਣ ਕਹਿੰਦਾ ਕਿ
 • ਅੱਜ ਦਾ ਕਨੱਈਆ
 • ਰਾਜ ਮੱਦ
 • ਨਵੇਂ ਸਾਲ ਦੀ ਆਮਦ 'ਤੇ
 • ਰਾਮ-ਰਾਜ
 • ਮੂਰਥਲ-ਕਾਂਡ
 • ਗਗਨ ਦਮਾਮੇ ਦੀ ਤਾਲ