Narinder Kumar ਨਰਿੰਦਰ ਕੁਮਾਰ

ਨਰਿੰਦਰ ਕੁਮਾਰ ਜਲੰਧਰ ਰਹਿੰਦੇ ਪੰਜਾਬੀ ਅਤੇ ਹਿੰਦੀ ਦੋਵੇਂ ਭਾਸ਼ਾਵਾਂ ਦੇ ਕਵੀ ਨੇ। ਪਹਿਲਾਂ ਇਹ ਹਿੰਦੀ ਵਿਚ ਹੀ ਕਵਿਤਾ ਲਿਖਦੇ ਸਨ; ਕਿਸਾਨੀ ਅੰਦੋਲਨ ਤੋਂ ਪ੍ਰਭਾਵਿਤ ਹੋ ਕੇ ਇਨ੍ਹਾਂ ਨੇ ਪੰਜਾਬੀ ਵਿਚ ਵੀ ਲਿਖਣਾ ਸ਼ੁਰੂ ਕੀਤਾ । ਇਨ੍ਹਾਂ ਦੀਆਂ ਕਵਿਤਾਵਾਂ ਪੱਤ੍ਰਿਕਾਵਾਂ ਅਤੇ ਅਲੱਗ ਅਲੱਗ ਸੋਸ਼ਲ ਮੀਡੀਆ ਤੇ ਕਾਫੀ ਚਰਚਿਤ ਹਨ।