Pritam Singh Safeer ਪ੍ਰੀਤਮ ਸਿੰਘ ਸਫ਼ੀਰ

ਪ੍ਰੀਤਮ ਸਿੰਘ ਸਫ਼ੀਰ (੧੯੧੬-੧੯੯੯) ਦਾ ਜਨਮ ਜ਼ਿਲਾ ਰਾਵਲਪਿੰਡੀ (ਪੰਜਾਬ) ਦੇ ਪਿੰਡ ਮਲਿਕਪੁਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਮਾਸਟਰ ਮਹਿਤਾਬ ਸਿੰਘ ਉੱਘੇ ਸਿੱਖ ਆਗੂ ਸਨ। ਸਫ਼ੀਰ ਨੇ ਖਾਲਸਾ ਕਾਲਜ, ਅੰਮ੍ਰਿਤਸਰ ਤੋਂ ਬੀ ਏ ਕੀਤੀ ਅਤੇ ਕਾਨੂੰਨ ਦੀ ਪੜ੍ਹਾਈ ਲਾ ਕਾਲਜ, ਲਹੌਰ ਤੋਂ ਕੀਤੀ । ਪੜ੍ਹਾਈ ਮੁਕੰਮਲ ਕਰਕੇ ਉਥੇ ਹੀ ਪ੍ਰੈਕਟਸ ਸ਼ੁਰੂ ਕਰ ਦਿੱਤੀ। ੧੯੪੭ ਵਿੱਚ ਦੇਸ਼ ਵੰਡ ਤੋਂ ਬਾਅਦ ਦਿੱਲੀ ਆ ਗਏ। ੧੯੬੯ ਵਿੱਚ ਉਹ ਦਿੱਲੀ ਹਾਈ ਕੋਰਟ ਵਿੱਚ ਜੱਜ ਬਣੇ। ਉਨ੍ਹਾਂ ਦੀਆਂ ਰਚਨਾਵਾਂ ਹਨ; ਕਾਵਿ ਸੰਗ੍ਰਹਿ: ਕੱਤਕ ਕੂੰਜਾਂ (੧੯੪੧), ਪਾਪ ਦੇ ਸੋਹਿਲੇ (੧੯੪੩), ਰਕਤ ਬੂੰਦਾਂ (੧੯੪੬), ਆਦਿ ਜੁਗਾਦਿ (੧੯੫੫), ਸਰਬਕਲਾ (੧੯੬੬), ਗੁਰੂ ਗੋਬਿੰਦ (੧੯੬੬), ਅਨਿਕ ਬਿਸਤਾਰ ੧੯੮੧), ਸੰਜੋਗ ਵਿਯੋਗ (੧੯੮੨), ਸਰਬ ਨਿਰੰਤਰ (ਸਮੁਚੀਆਂ ਰਚਨਾਵਾਂ, ੧੯੮੭); ਪੰਜ ਨਾਟਕ (ਇਕਾਂਗੀ ਸੰਗ੍ਰਹਿ, ੧੯੩੯); ਅਤੇ ਵਾਰਤਕ: ਧੁਰ ਕੀ ਬਾਣੀ ।

  • ਕੱਤਕ ਕੂੰਜਾਂ
  • ਪੰਜਾਬੀ ਕਵਿਤਾ
  • ਪ੍ਰੀਤਮ ਸਿੰਘ ਸਫ਼ੀਰ ਪੰਜਾਬੀ ਕਵਿਤਾ

  • ਕਨਸੋਆਂ
  • ਇੱਕ ਮਿੱਟੀ ਦੀ ਮੁੱਠੀ
  • ਸਵਾਦ ਵੇ ਜਾਗ
  • ਕੱਤਕ ਕੂੰਜਾਂ
  • ਦੋ ਪਿੱਪਲ ਦੇ ਪੱਤੇ
  • ਪਾਂਧੀ ਦੂਰ ਦਿਆ
  • ਹਿੰਦੁਸਤਾਨ
  • ਤਰਨ ਤਾਰਨ ਦੇ ਖੇਤਾਂ ਵਿੱਚ
  • ਬੰਦੀਵਾਨ
  • ਆ ਵੰਞੇ ਜੇ ਢੋਲਾ ਮੈਂਡਾ
  • ਨਾ ਛੇੜ ਦਿਲ ਦੀਆਂ ਤਾਰਾਂ
  • ਮਾਵਾਂ
  • ਉਫ਼
  • ਏਸ ਸ਼ਾਖ ਦੇ ਸੀਨੇ ਅੰਦਰ