Punjabi Vaaran ਪੰਜਾਬੀ ਵਾਰਾਂ
ਵਾਰ ਪੰਜਾਬੀ ਦਾ ਉਹ ਕਾਵਿ-ਰੂਪ ਹੈ, ਜਿਸ ਵਿੱਚ ਨਾਇਕ ਜਾਂ ਨਾਇਕਾ ਦੇ ਕਿਸੇ ਨਾ ਕਿਸੇ ਗੁਣ ਦਾ ਜਸ ਗਾਇਣ ਕੀਤਾ ਜਾਂਦਾ ਹੈ । ਵਾਰ ਦਾ ਕਥਾਨਕ ਕੁਝ ਵੀ ਹੋ ਸਕਦਾ ਹੈ । ਪੰਜਾਬੀ ਵਿੱਚ ਵਾਰ ਦੇ ਤਿੰਨ ਰੂਪ: ਯੁੱਧ, ਅਧਿਆਤਮਿਕ ਤੇ ਸ਼ਿੰਗਾਰ ਰੂਪ, ਪ੍ਰਚਲਿਤ ਹਨ । ਜੋ ਕੁਝ ਵੀ ਅਸੀਂ ਪੰਜਾਬੀ ਪਾਠਕਾਂ ਨਾਲ 'ਪੰਜਾਬੀ ਵਾਰਾਂ' ਰਾਹੀਂ ਸਾਂਝਾ ਕਰ ਰਹੇ ਹਾਂ, ਉਸ ਦਾ ਬਹੁਤਾ ਹਿੱਸਾ ਸਤਿਕਾਰ ਯੋਗ ਸਰਦਾਰ ਪਿਆਰਾ ਸਿੰਘ ਪਦਮ ਦੀ ਕਿਤਾਬ 'ਪੰਜਾਬੀ ਵਾਰਾਂ' ਤੇ ਆਧਾਰਿਤ ਹੈ ।
- Punjabi Lok Vaaran
- Vaar Raag Maajh - Guru Nanak Dev Ji
- Vaar Raag Asa - Guru Nanak Dev Ji
- Vaar Raag Gujri - Guru Amar Das Ji
- Vaar Raag Sri - Guru Ram Das Ji
- Vaar Raag Gauri - Guru Ram Das Ji
- Vaar Raag Gauri - Guru Arjan Dev Ji
- Babe Nanak Dev Ji Di Vaar (1) - Bhai Gurdas
- Bhagtan Di Vaar (10) - Bhai Gurdas
- Pir Muridan Di Vaar (27) - Bhai Gurdas
- Nindak Akirtghan Gursaang Di Vaar (35) - Bhai Gurdas
- Meenian Di Vaar (36) - Bhai Gurdas
- Chandi Di Vaar - Vaar Durga Ki
- Vaar Jaimal Fatta
- Vaar Dulla Bhatti
- Nadir Shah Di Vaar - Najabat
- Chatthian Di Vaar - Pir Muhammad
- Vaar Chand Bibi - Babu Firoz Din Sharaf
- Akali Jhande Di Vaar
- Vaar Rana Pratap - Hazara Singh Gurdaspuri
- Vaar Gurbakhsh Singh Nihang
- Vaar Desh Pyar - Professor Mohan Singh
- Vaar Rani Sahib Kaur - Professor Mohan Singh
- Kihre Di Vaar - Professor Mohan Singh
- Punjab Di Vaar - Gurdit Singh Kundan
- Vaar Jang-Chamkaur - Avtar Singh Azad
- Baaz Da Geet - Maxim Gorky
- August 1947 Di Vaar - Tera Singh Chan
- Bhagat Singh Di Vaar - Tera Singh Chan
- ਪੰਜਾਬੀ ਵਾਰਾਂ (Punjabi Titles)
- ਪੰਜਾਬੀ ਲੋਕ ਵਾਰਾਂ
- ਵਾਰ ਮਾਝ ਕੀ - ਗੁਰੂ ਨਾਨਕ ਦੇਵ ਜੀ
- ਆਸਾ ਦੀ ਵਾਰ - ਗੁਰੂ ਨਾਨਕ ਦੇਵ ਜੀ
- ਗੂਜਰੀ ਕੀ ਵਾਰ - ਗੁਰੂ ਅਮਰ ਦਾਸ ਜੀ
- ਸਿਰੀਰਾਗ ਕੀ ਵਾਰ - ਗੁਰੂ ਰਾਮ ਦਾਸ ਜੀ
- ਗਉੜੀ ਕੀ ਵਾਰ - ਗੁਰੂ ਰਾਮ ਦਾਸ ਜੀ
- ਗਉੜੀ ਕੀ ਵਾਰ - ਗੁਰੂ ਅਰਜਨ ਦੇਵ ਜੀ
- ਬਾਬੇ ਨਾਨਕ ਦੇਵ ਜੀ ਦੀ ਵਾਰ (1) - ਭਾਈ ਗੁਰਦਾਸ ਜੀ
- ਭਗਤਾਂ ਦੀ ਵਾਰ (10) - ਭਾਈ ਗੁਰਦਾਸ ਜੀ
- ਪੀਰ ਮੁਰੀਦਾਂ ਦੀ ਵਾਰ (27) - ਭਾਈ ਗੁਰਦਾਸ ਜੀ
- ਨਿੰਦਕ ਅਕਿਰਤਘਣ ਗੁਰ-ਸਾਂਗ ਦੀ ਵਾਰ (35) - ਭਾਈ ਗੁਰਦਾਸ ਜੀ
- ਮੀਣਿਆਂ ਦੀ ਵਾਰ (36) - ਭਾਈ ਗੁਰਦਾਸ ਜੀ
- ਚੰਡੀ ਦੀ ਵਾਰ - ਵਾਰ ਦੁਰਗਾ ਕੀ
- ਵਾਰ ਜੈਮਲ ਫੱਤੇ ਦੀ
- ਵਾਰ ਦੁੱਲੇ ਭੱਟੀ ਦੀ
- ਨਾਦਰਸ਼ਾਹ ਦੀ ਵਾਰ - ਨਜਾਬਤ
- ਚੱਠਿਆਂ ਦੀ ਵਾਰ - ਪੀਰ ਮੁਹੰਮਦ
- ਵਾਰ ਚਾਂਦ ਬੀਬੀ - ਬਾਬੂ ਫ਼ੀਰੋਜ਼ਦੀਨ ਸ਼ਰਫ਼
- ਅਕਾਲੀ ਝੰਡੇ ਦੀ ਵਾਰ - ਵਿਧਾਤਾ ਸਿੰਘ ਤੀਰ
- ਵਾਰ ਰਾਣਾ ਪ੍ਰਤਾਪ - ਹਜ਼ਾਰਾ ਸਿੰਘ ਗੁਰਦਾਸਪੁਰੀ
- ਵਾਰ ਗੁਰਬਖ਼ਸ਼ ਸਿੰਘ ਨਿਹੰਗ - ਹਜ਼ਾਰਾ ਸਿੰਘ ਗੁਰਦਾਸਪੁਰੀ
- ਵਾਰ ਦੇਸ਼ ਪਿਆਰ - ਪ੍ਰੋਫੈਸਰ ਮੋਹਨ ਸਿੰਘ
- ਵਾਰ ਰਾਣੀ ਸਾਹਿਬ ਕੌਰ - ਪ੍ਰੋਫੈਸਰ ਮੋਹਨ ਸਿੰਘ
- ਕਿਹਰੇ ਦੀ ਵਾਰ - ਪ੍ਰੋਫੈਸਰ ਮੋਹਨ ਸਿੰਘ
- ਪੰਜਾਬ ਦੀ ਵਾਰ - ਗੁਰਦਿਤ ਸਿੰਘ ਕੁੰਦਨ
- ਵਾਰ ਜੰਗ-ਚਮਕੌਰ - ਅਵਤਾਰ ਸਿੰਘ ਆਜ਼ਾਦ
- ਬਾਜ਼ ਦਾ ਗੀਤ (ਮੈਕਸਿਮ ਗੋਰਕੀ) - ਕਰਮਜੀਤ ਸਿੰਘ ਗਠਵਾਲਾ
- ਅਗਸਤ 1947 ਦੀ ਵਾਰ - ਤੇਰਾ ਸਿੰਘ ਚੰਨ
- ਭਗਤ ਸਿੰਘ ਦੀ ਵਾਰ - ਤੇਰਾ ਸਿੰਘ ਚੰਨ