Rajesh Babbi ਰਾਜੇਸ਼ ਬੱਬੀ

ਰਾਜੇਸ਼ ਬੱਬੀ ਗੁਰਦਾਸਪੁਰ ਰਹਿਣ ਵਾਲੇ ਪੰਜਾਬੀ ਕਵੀ ਅਤੇ ਪ੍ਰਸਿੱਧ ਸਮਾਜ ਸੇਵਕ ਹਨ । ਕਿੱਤੇ ਵੱਜੋਂ ਉਹ ਪ੍ਰਾਇਮਰੀ ਅਧਿਆਪਕ ਹਨ ।