Ranjit Kaur Savi ਰਣਜੀਤ ਕੌਰ ਸਵੀ

ਰਣਜੀਤ ਕੌਰ ਸਵੀ ਪੰਜਾਬੀ ਕਵਿਤਾ, ਗ਼ਜ਼ਲ ਤੇ ਗੀਤ ਦੀ ਸਹਿਜ ਸਿਰਜਕ ਕਵਿੱਤਰੀ ਹੈ । ਉਹਨਾਂ ਦਾ ਜਨਮ 1 ਅਕਤੂਬਰ 1982 ਨੂੰ ਪਿਤਾ ਸਰਦਾਰ ਗੁਰਮੇਲ ਸਿੰਘ ਦੇ ਘਰ ਮਾਤਾ ਰਜਿੰਦਰ ਕੌਰ ਦੀ ਕੁੱਖੋਂ ਹੋਇਆ। ਉਹਨਾਂ ਦੇ ਪਤੀ ਸ. ਅਰੀਜੀਤ ਸਿੰਘ ਹਨ । ਰਣਜੀਤ ਕੌਰ ਸਵੀ ਦੀ ਵਿੱਦਿਅਕ ਯੋਗਤਾ ਐੱਨ.ਟੀ.ਟੀ , ਆਈ ਟੀ ਆਈ ਫੈਸ਼ਨ ਡਿਜ਼ਾਈਨਿੰਗ, ਐੱਮ.ਏ. ਪੰਜਾਬੀ ਹੈ। ਉਹਨਾਂ ਨੂੰ ਬਚਪਨ ਤੋਂ ਹੀ ਲਿਖਣ ਦਾ ਸ਼ੌਂਕ ਰਿਹਾ, ਪਰ 2008 ਵਿੱਚ ਇਹ ਸ਼ੌਂਕ ਉੱਭਰਕੇ ਸਾਹਮਣੇ ਆਇਆ। ਰਣਜੀਤ ਕੌਰ ਸਵੀ ਨੇ ਬਹੁਤ ਸਾਰੇ ਸਾਂਝੇ ਕਾਵਿ ਸੰਗ੍ਰਹਿਆਂ ਵਿੱਚ ਆਪਣੀਆਂ ਰਚਨਾਵਾਂ ਵੀ ਛਪਵਾਈਆਂ। ਉਹਨਾਂ ਦੇ ਦੋ ਗੀਤ ਵੀ ਰਿਕਾਰਡ ਹੋ ਚੁੱਕੇ ਹਨ। ਰਣਜੀਤ ਕੌਰ ਸਵੀ ਨੂੰ ਬਹੁਤ ਸਾਰੇ ਪੁਰਸਕਾਰ ਅਤੇ ਸਨਮਾਨ ਮਿਲ ਚੁੱਕੇ ਹਨ। ਉਹ ਕਵੀ ਦਰਬਾਰਾਂ ਵਿੱਚ ਵੀ ਆਪਣੀ ਹਾਜ਼ਰੀ ਭਰਦੇ ਹਨ। ਉਹਨਾਂ ਦੀ ਕਿਤਾਬ ਰਮਜ਼ਾਂ (2017) ਦਾ ਦੂਜਾ ਐਡੀਸ਼ਨ (2018) ਵਿੱਚ ਛੱਪ ਚੁੱਕਾ ਹੈ। ਇੱਕ ਕਿਤਾਬ ਲਹਿੰਦੇ ਤੇ ਚੜ੍ਹਦੇ ਪੰਜਾਬ ਵੱਲੋਂ ਸਾਂਝੀ ਕਹਾਣੀਆਂ ਦੀ ਕਿਤਾਬ "ਸਰਹੱਦੋਂ ਪਾਰ ਚਾਰ ਕਿਲੋਮੀਟਰ" (2019) ਛਪ ਚੁੱਕੀ ਹੈ। 2 ਦੇਸ਼, 2 ਲਿਖਾਰੀ, 2 ਭਾਸ਼ਾ, ਇਕ ਕਿਤਾਬ ਲਹਿੰਦਾ ਤੇ ਚੜ੍ਹਦਾ ਪੰਜਾਬ ਮਿਲ ਕੇ ਪਹਿਲੀ ਵਾਰ ਕਹਾਣੀਆਂ ਦੀ ਕਿਤਾਬ ਪੇਸ਼ ਕੀਤੀ ਗਈ।

ਕਲਮਕਾਰ (ਸੰਪਾਦਕ ਕਾਵਿ ਸੰਗ੍ਰਹਿ),(2021)
ਸਾਜ਼ਗਾਰ (ਸੰਪਾਦਕ ਕਾਵਿ ਸੰਗ੍ਰਹਿ)(2022)

ਜੀਵਨ ਮੈਂਬਰ-
1. ਭਾਈ ਕਾਨ ਸਿੰਘ ਨਾਭਾ (ਰਜਿ) ਦੀ ਮੈਂਬਰ।
2. ਅਫ਼ਸਾਨਾ ਕਲੱਬ (ਰਜਿ) ਮਲੇਰਕੋਟਲਾ ਲਾਈਫ ਟਾਈਮ ਮੈਂਬਰਸ਼ਿਪ।

ਪੁਰਸਕਾਰ-
1. ਭਾਈ ਕਾਨ ਸਿੰਘ ਨਾਭਾ ਰਚਨਾ ਵਿਚਾਰ ਮੰਚ।
2. ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ।
3. ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ।
4. ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ।
5. ਪਰਮਦੀਪ ਸਿੰਘ ਦੀਪ ਯਾਦਗਾਰੀ ਵੈਲਫੇਅਰ ਸੁਸਾਇਟੀ (ਰਜਿ) ਵਲੋਂ।
6. ਨਾਰੀ ਏਕਤਾ ਆਸਾਰਾ ਸੰਸਥਾ (ਰਜਿ) ਵੱਲੋਂ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਸਨਮਾਨ।
7. ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ) ਚੰਡੀਗੜ੍ਹ ਵੱਲੋਂ ਹੋਣਹਾਰ ਧੀ ਪੰਜਾਬ ਦੀ ਅਵਾਰਡ 2018 ਨਾਲ ਸਨਮਾਨਿਤ।
8. ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਲੁਧਿਆਣਾ ਵੱਲੋਂ 2017 ਨੂੰ ਵਿਸ਼ੇਸ਼ ਸਨਮਾਨ।
9. ਪੰਜਾਬੀ ਅਦਬ ਕਲਾ ਕੇਂਦਰ ਮਲੇਰਕੋਟਲਾ ਵੱਲੋਂ।
10. ਪੰਜਾਬੀ ਸਾਹਿਤ ਸਭਾ (ਰਜਿ) ਮਲੇਰਕੋਟਲਾ ਵੱਲੋਂ।
11. ਮਾਨਯੋਗ D.C. ਸਾਹਿਬ ਜੀ ਤੋਂ ਜਿਲ੍ਹਾ ਪੱਧਰ ਤੇ ਸਨਮਾਨ ਪੱਤਰ ਹਾਸਲ 2022. ਕਰ ਚੁੱਕੇ ਹਨ।ਇਸ ਤੋਂ ਇਲਾਵਾ ਹੋਰ ਕਈ ਸੰਸਥਾਵਾਂ ਤੋਂ ਸਨਮਾਨ ਹਾਸਲ ਕਰ ਚੁੱਕੇ ਹਨ।ਇਹ ਸਫ਼ਰ ਅੱਗੇ ਵੀ ਜਾਰੀ ਹੈ।

ਚਿੱਠੀ ਪੱਤਰ ਲਈ ਪਤਾ:-
37, ਰੋਜ਼ ਐਵੀਨਿਉ,
ਨੀਅਰ ਟਰੱਕ ਯੂਨੀਅਨ,
ਮਲੇਰਕੋਟਲਾ। (ਪੰਜਾਬ) ਸੰਗਰੂਰ, 148023
ਈ.ਮੇਲ: ranjitkhokhar@gmail.com

ਪੰਜਾਬੀ ਕਵਿਤਾਵਾਂ : ਰਣਜੀਤ ਕੌਰ ਸਵੀ

Punjabi Poetry : Ranjit Kaur Savi

 • ਹੱਸ ਕੇ ਆਪਾ ਵਾਰ ਦਿਆਂਗੇ
 • ਚੰਦਰਾ ਮੰਦਾ ਬੋਲਣ ਤੋਂ ਨਾ ਹੱਟਦਾ
 • ਲੈਣਾ ਕੀ ਏ, ਗ਼ਜ਼ਲ ਦੀਆਂ ਬਹਿਰਾਂ ਤੋਂ
 • ਘੜੀਆਂ ਪਹਿਰ ਦੀਆਂ ਬੀਤ ਨਾ ਜਾਵਣ
 • ਸਦੀ ਦਾ ਮਹਾਨ ਸ਼ਾਇਰ
 • ਕਰੋਨਾ ਕਾਰਨ ਕਰਫ਼ਿਊ ਲਗਾ
 • ਹਰੇ ਭਰੇ ਰੰਗਾਂ ਚ', ਕਾਲਾ ਰੰਗ ਕਿਉਂ ਡੋਲ੍ਹ ਗਿਆ
 • ਵਿਛੋੜਾ
 • ਕੀ ਲੋੜ ਪਈ ਏ
 • ਗੱਲਾਂ ਦੀ ਗਹਿਰਾਈ ਨੂੰ
 • "ਰੱਬ ਦਾ ਉਲਾਭਾ"
 • ਵਸਲ 'ਚ ਮਿਲਦਾ ਹੈ ਅਰਾਮ ਯਾਰੋ
 • ਸਫ਼ਰ
 • ਟੁੱਟ ਜਾਣਾ ਲਾਜ਼ਮੀ ਹੈ
 • ਵਕ਼ਤ ਦੀ ਮਾਰ
 • ਆਤਮਹੱਤਿਆ
 • ਦੂਰ ਹਵਾ ਦੇ ਹੁਲਾਰਿਆਂ
 • ਤੇਰੇ ਦਿਲ ਵਿਚ ਖਬਰੇ ਕੀ
 • ਦੇਸ਼ ਮਿਰੇ ਦੀ ਮਿੱਟੀ ਦਾ
 • ਸੁਣ ਜਿੰਦੇ ਮੇਰੀਏ
 • ਕੋਲ ਕਦੀ ਜੇ ਬੈਠੇ
 • ਸਮਰਪਣ
 • ਅੱਖਰ
 • ਦੋ ਜੀਵਨ
 • ਬੈਠ ਕਿਨਾਰੇ ਸੋਚ ਕਦੇ
 • ਅਪਣਾ ਘਰ
 • ਚਿੜੀਆਂ
 • ਤੇਰੇ ਵੇਹੜੇ 'ਚ ਮੈਂ
 • ਭਗਤ ਸਿੰਘ ਭਗਤਾ
 • ਵੇ ਅੜਿਆ
 • ਘੜੀ ਮੁੜੀ ਸਤਾਵੇ
 • ਅਪਣੇ ਹੀ ਸ਼ਬਦਾਂ ਨਾਲ
 • ਮੇਰੇ ਖੰਬਾਂ ਤੇ ਸ਼ੱਕ
 • ਹਸਰਤ
 • ਮਿਸ਼ਾਲ ਤੁਹਾਡੇ ਹੱਥਾਂ ਵਿੱਚ
 • ਕਵਿਤਾ ਸੰਗ ਸੰਵਾਦ
 • ਫੇਸਬੁੱਕ
 • ਉਧੇੜ ਬੁੰਨ
 • ਮੇਰੀ ਕਿਤਾਬ 'ਚ ਮੈਂ
 • ਅਸੀਂ ਜਿਉਣ ਨੂੰ ਜਿਉਣਾ
 • ਸਿੱਧੂ ਮੂਸੇ ਵਾਲਾ ਨੂੰ ਸ਼ਰਧਾਂਜਲੀ
 • ਵਰ੍ਹਦਾ ਨੂਰ
 • ਕੁਕਨੂਸ ਦੀ ਆਵਾਜ਼
 • ਮੂਸੇ ਵਾਲਾ ਗੱਭਰੂ
 • ਸੁਣ ਜਿੰਦੇ ਮੇਰੀਏ
 • ਗ਼ਜ਼ਲ
 • ਗ਼ਜ਼ਲ
 • ਹਰਾ ਪੈੱਨ ਹੁਣ ਹੱਥ ਤੇਰੇ
 • ਸ਼ਿਕਵਾ ਰੱਬ ਨਾਲ
 • ਵਾਦਾ
 • ਇੰਤਜ਼ਾਰ
 • ਜੇਲ ਦਰਵਾਜ਼ੇ
 • ਜਦ ਕਦੀ ਵੀ ਕਾਗਜ਼ ਕਲਮ
 • ਸਫਰ / ਯਾਦ
 • ਮੌਤ ਦਾ ਸੱਦਾ
 • ਸਾਰੀ ਦੁਨੀਆਂ ਖ਼ਾਤਿਰ
 • ਨੀਂਦ ਦੀ ਨਦੀ ਨੂੰ ਪਾਰ ਕਰਦਿਆਂ
 • ਹੁਣ ਕੀ ਸੋਚਦਾ
 • ਉਹਦਾ ਮਿਲ ਜਾਣਾ
 • ਗੀਤ
 • ਮੇਰਾ ਕਮਰਾ
 • ਕੀ ਮਾਲਕ ਨੇ ਹੈ ਬਣਾਈ
 • ਆਪਣੇ ਮਨ ਨੂੰ ਸਮਝਾ ਲੈ
 • ਗੀਤ
 • ਗੀਤ
 • ਨੀਲੇ ਆਸਮਾਨ ਤੇ
 • ਦਿਨ ਕਵਿਤਾ ਰਾਤ ਹੈ ਕਵਿਤਾ
 • ਉਹ ਸਾਰਾ ਦਿਨ
 • ਧਰਤੀ ਦੀਆਂ ਅੱਖਾਂ
 • ਮਾਂ ਰੂਹ ਤਾਂ ਹੁੰਦੀ ਹੈ
 • ਐ ਕਵਿਤਾ ਜਹੇ
 • ਚੁੱਪੀ
 • ਸੋਚਦੀ ਹਾਂ
 • ਚਲਦੇ ਚਲਦੇ ਰੁਕ ਜਾਂਦੇ ਹਾਂ
 • ਮਾਂ ਤੇਰੇ ਵਾਂਗ ਤੇਰੇ ਪੁੱਤ ਨੇ
 • ਚੱਲ ! ਅੱਜ ਫਿਰ ਤੋਂ
 • ਹੋਂਦ ਮੇਰੀ ਦੀ ਖਾਮੋਸ਼ੀ ਨੂੰ
 • ਮੈਂ ਇਕ ਔਰਤ ਹਾਂ
 • ਉਤਰਦੇ ਇਨਸਾਨੀ ਮਖੋਟੇ