Sucha Singh Lehal ਸੁੱਚਾ ਸਿੰਘ ਲੇਹਲ

ਸੁੱਚਾ ਸਿੰਘ ਲੇਹਲ (14 ਜੁਲਾਈ 1981- ) ਦਾ ਜਨਮ ਪਿੰਡ ਲੇਹਲ ਜਿਲ੍ਹਾ ਹੁਸ਼ਿਆਰਪੁਰ ਵਿਖੇ ਪਿਤਾ ਸਵਰਨ ਸਿੰਘ ਤੇ ਮਾਤਾ ਗਿਆਨ ਕੌਰ ਦੇ ਘਰ ਹੋਇਆ। ਇਹਨਾਂ ਦੀ ਵਿੱਦਿਅਕ ਯੋਗਤਾ ਐੱਮ. ਏ. ਬੀ. ਐਡ ਹੈ । ਇਹਨਾਂ ਨੂੰ ਪੰਜਾਬੀ ਸਾਹਿਤ ਪੜ੍ਹਨ ਤੇ ਕਵਿਤਾਵਾਂ, ਗ਼ਜ਼ਲਾਂ ਲਿਖਣ ਦਾ ਸ਼ੌਕ ਹੈ।