Amrita Pritam ਅੰਮ੍ਰਿਤਾ ਪ੍ਰੀਤਮ
Amrita Pritam (31 August-31 October 2005) was Punjabi writer, poet, novelist, story-writer and prose-writer. She wrote more than 100 books in Punjabi. Her books have been translated in many Indian and foreign languages. She got Shitya Academy Award for 'Sunehure' in 1956 and Jnanpith Award 'Kaghaz Te Canvas' in 1982.
ਅੰਮ੍ਰਿਤਾ ਪ੍ਰੀਤਮ (੩੧ ਅਗਸਤ ੧੯੧੯ - ੩੧ ਅਕਤੂਬਰ ੨੦੦੫) ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸਨ। ਉਨ੍ਹਾਂ ਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਆਦਿ ਵਿਧਾਵਾਂ ਵਿੱਚ ੧੦੦ ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਵਿੱਚ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਅਤੇ ਇੱਕ ਆਤਮਕਥਾ ਵੀ ਹੈ। ਉਸਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ।ਅੰਮ੍ਰਿਤਾ ਪ੍ਰੀਤਮ ਨੂੰ ੧੯੫੬ ਵਿੱਚ ਸੁਨੇਹੁੜੇ, ਕਾਵਿ ਸੰਗ੍ਰਹਿ 'ਤੇ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ੧੯੫੮ ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨ ਮਿਲਿਆ, ਸਾਹਿਤ ਕਲਾ ਪ੍ਰੀਸ਼ਦ ਦਿੱਲੀ ਵੱਲੋਂ ੧੯੭੪ ਵਿੱਚ ਇਨਾਮ ਦਿੱਤਾ ਗਿਆ। ਕੰਨੜ ਸਾਹਿਤ ਸੰਮੇਲਨ ੧੯੭੮ ਵਿੱਚ ਇਨਾਮ ਮਿਲਿਆ। ੧੯੮੨ ਵਿੱਚ ਉਨ੍ਹਾਂ ਨੂੰ ਕਾਗਜ਼ ਤੇ ਕੈਨਵਸ ਕਾਵਿ-ਸੰਗ੍ਰਹਿ 'ਤੇ ਗਿਆਨਪੀਠ ਅਵਾਰਡ ਦਿੱਤਾ ਗਿਆ। ਅੰਮ੍ਰਿਤਾ ਪ੍ਰੀਤਮ ਨੇ ਆਪਣੀਆਂ ਰਚਨਾਵਾਂ ਵਿੱਚ ਫਿਰਕੂ ਫਸਾਦਾਂ, ਸਰਮਾਏਦਾਰੀ ਸ਼ੋਸ਼ਣ ਦੇ ਖ਼ਿਲਾਫ਼ ਵੀ ਆਵਾਜ਼ ਬੁਲੰਦ ਕੀਤੀ।

ਅੰਮ੍ਰਿਤਾ ਪ੍ਰੀਤਮ ਦੀਆਂ ਰਚਨਾਵਾਂ
ਸੁਨੇਹੁੜੇ ਅੰਮ੍ਰਿਤਾ ਪ੍ਰੀਤਮ
ਲੰਮੀਆਂ ਵਾਟਾਂ ਅੰਮ੍ਰਿਤਾ ਪ੍ਰੀਤਮ
ਕਸਤੂਰੀ ਅੰਮ੍ਰਿਤਾ ਪ੍ਰੀਤਮ
ਅਸ਼ੋਕਾ ਚੇਤੀ ਅੰਮ੍ਰਿਤਾ ਪ੍ਰੀਤਮ
ਪੱਥਰ ਗੀਟੇ ਅੰਮ੍ਰਿਤਾ ਪ੍ਰੀਤਮ
ਸਰਘੀ ਵੇਲਾ ਅੰਮ੍ਰਿਤਾ ਪ੍ਰੀਤਮ
ਅੰਮ੍ਰਿਤ ਲਹਿਰਾਂ ਅੰਮ੍ਰਿਤਾ ਪ੍ਰੀਤਮ
ਪੰਜਾਬੀ ਕਵਿਤਾਵਾਂ ਅੰਮ੍ਰਿਤਾ ਪ੍ਰੀਤਮ
- ਚਾਨਣ ਦੀ ਫੁਲਕਾਰੀ
- ਵੇ ਮੈਂ ਤਿੜਕੇ ਘੜੇ ਦਾ ਪਾਣੀ
- ਚੁੱਪ ਦਾ ਰੁੱਖ
- ਰੱਬ ਖ਼ੈਰ ਕਰੇ ਮੇਰੇ ਵਿਹੜੇ ਦੀ
- ਝੁੰਮਰ
- ਮੇਰਾ ਸ਼ਹਿਰ
- ਇੱਕ ਮੁਲਾਕਾਤ
- ਦੋ ਤਿੱਤਲੀਆਂ
- ਜਲਾਵਤਨ
- ਨਿੰਮੀ ਨਿੰਮੀ ਤਾਰਿਆਂ ਦੀ ਲੋਅ
- ਦਸ-ਮੇਰਾ ਕੀ ਦੋਸ਼
- ਪਨਾਹ
- ਦੇਖ ਕਬੀਰਾ ਰੋਇਆ
- ਅੰਬਰ ਦੀ ਅੱਜ ਮੁੱਠੀ ਲਿਸ਼ਕੇ
- ਕੁਆਰੀ
- ਮੈਂ ਜਨਤਾ
- ਮੈਂ ਤੈਨੂੰ ਫੇਰ ਮਿਲਾਂਗੀ
- ਪੰਜਵਾਂ ਚਿਰਾਗ
- ਵੇ ਸਾਈਂ
- ਆਦਿ ਰਚਨਾ
- ਸਿਆਲ
- ਅੱਲਾ
- ਰੱਬ ਜੀ
- ਇਕ ਟੋਟਾ ਧੁੱਪ ਦਾ
- ਕਾਹਨੂੰ ਅੱਖੀਆਂ ਪਰਤਾਈਆਂ ਵੇ ਹੋ !
- ਓ ਮੇਰੇ ਦੋਸਤ
- ਇਮਰੋਜ਼ ਚਿਤ੍ਰਕਾਰ
- ਖੁਸ਼ਬੋ
- ਕੁਫ਼ਰ
- ਅੱਖਰ
- ਮੇਰਾ ਪਤਾ
- ਅੰਮ੍ਰਿਤਾ ਪ੍ਰੀਤਮ
- ਅਰਜ਼
- ਰੋਸ਼ਨੀ
Sunehure Amrita Pritam
Lammian Vatan Amrita Pritam
Kasturi Amrita Pritam
Ashoka Cheti Amrita Pritam
Patthar Geete Amrita Pritam
Sarghi Vela Amrita Pritam
Amrit Lehran Amrita Pritam
Punjabi Poetry Amrita Pritam
- Aadi Rachna
- Akkhar
- Allah
- Amber Di Ajj Muthi Lishke
- Amrita Pritam
- Arz
- Chanan Di Phulkari
- Chupp Da Rukh
- Das Mera Ki Dosh
- Dekh Kabira Roia
- Do Titlian
- Ikk Mulakaat
- Ikk Tota Dhupp Da
- Imroz Chitrakar
- Jalawatan
- Jhumar
- Kahnu Akkhian Partaian Ve Ho
- Khushbo
- Kuari
- Kufar
- Main Janta
- Main Tainu Pher Milaangi
- Mera Pata
- Mera Shehar
- Nimmi Nimmi Tarian Di Lo
- O Mere Dost
- Panah
- Panjvaan Chirag
- Rabb Ji
- Rab Khair Kare Mere Vihre Di
- Roshni
- Sial
- Ve Main Tirke Ghare Da Paani
- Ve Saeen !
- Drish 1919 : Jallianwale bagh da saka