Ram Sarup Ankhi
ਰਾਮ ਸਰੂਪ ਅਣਖ਼ੀ

Punjabi Kavita
  

ਰਾਮ ਸਰੂਪ ਅਣਖੀ

ਰਾਮ ਸਰੂਪ ਅਣਖੀ (੨੮ ਅਗਸਤ ੧੯੩੨-੧੪ ਫਰਵਰੀ ੨੦੧੦) ਦਾ ਜਨਮ ਆਪਣੇ ਜੱਦੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ, ਪੰਜਾਬ ਵਿਖੇ ਪਿਤਾ ਇੰਦਰ ਰਾਮ ਅਤੇ ਮਾਂ ਸੋਧਾਂ ਦੇ ਘਰ ਹੋਇਆ।ਉਨ੍ਹਾਂ ਨੇ ਆਪਣੇ ਦੋਸਤਾਂ ਨਾਲ ਮਿਲ ਕੇ 'ਅਣਖੀ' ਨਾਂ ਦਾ ਇੱਕ ਸਾਹਿਤਕ ਰਸਾਲਾ ਕੱਢਣ ਦੀ ਸਕੀਮ ਬਣਾਈ ਸੀ ਜੋ ਕਦੇ ਵੀ ਨਾ ਛਪ ਸਕਿਆ, ਪਰ 'ਅਣਖੀ' ਉਪਨਾਮ ਰਾਮ ਸਰੂਪ ਦੇ ਨਾਂ ਨਾਲ ਹਮੇਸ਼ਾ ਵਾਸਤੇ ਜੁੜ ਗਿਆ। ਉਹ ਕਵੀ, ਕਹਾਣੀਕਾਰ ਅਤੇ ਮੁੱਖ ਤੌਰ ਤੇ ਨਾਵਲਕਾਰ ਸਨ। ਉਨ੍ਹਾਂ ਨੇ ਆਪਣੇ ਨਾਵਲਾਂ ਵਿਚ ਮਾਲਵੇ ਦੀ ਠੇਠ ਬੋਲੀ, ਭਾਸ਼ਾ ਅਤੇ ਸੱਭਿਆਚਾਰ ਦਾ ਚਿਤਰਣ ਕੀਤਾ ਹੈ। ਉਨ੍ਹਾਂ ਦੇ ਪੰਜ ਕਾਵਿ-ਸੰਗ੍ਰਹਿ, ਦਸ ਪੰਜਾਬੀ ਅਤੇ ਪੰਜ ਹਿੰਦੀ ਵਿਚ ਕਹਾਣੀ-ਸੰਗ੍ਰਹਿ ਪ੍ਰਕਾਸ਼ਿਤ ਹੋਏ।ਨਾਵਲ 'ਕੋਠੇ ਖੜਕ ਸਿੰਘ' ਲਈ ੧੯੮੭ ਵਿਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ । ਉਨ੍ਹਾਂ ਦੀਆਂ ਰਚਨਾਵਾਂ; ਕਵਿਤਾ: ਮਟਕ ਚਾਨਣਾ,ਮੇਰੇ ਕਮਰੇ ਦਾ ਸੂਰਜ, ਕਣਕ ਦੀ ਕਹਾਣੀ, ਬਲਦੇ ਅੱਖਰਾਂ ਦਾ ਸੁਨੇਹਾ; ਨਾਵਲ: ਪਰਦਾ ਤੇ ਰੌਸ਼ਨੀ, ਸੁਲਘਦੀ ਰਾਤ, ਪਰਤਾਪੀ, ਦੁੱਲੇ ਦੀ ਢਾਬ, ਕੋਠੇ ਖੜਕ ਸਿੰਘ, ਜ਼ਮੀਨਾਂ ਵਾਲੇ, ਢਿੱਡ ਦੀ ਆਂਦਰ, ਸਰਦਾਰੋ, ਹਮੀਰਗੜ੍ਹ, ਜੱਸੀ ਸਰਪੰਚ, ਅੱਛਰਾ ਦਾਂਦ, ਸਲਫਾਸ, ਜ਼ਖਮੀ ਅਤੀਤ, ਕੱਖਾਂ ਕਾਨਿਆਂ ਦੇ ਪੁਲ, ਜਿਨੀ ਸਿਰਿ ਸੋਹਨਿ ਪਟੀਆਂ, ਕਣਕਾਂ ਦਾ ਕਤਲਾਮ, ਬਸ ਹੋਰ ਨਹੀਂ, ਗੇਲੋ; ਕਹਾਣੀ ਸੰਗ੍ਰਹਿ: ਸੁੱਤਾ ਨਾਗ, ਕੱਚਾ ਧਾਗਾ, ਮਨੁੱਖ ਦੀ ਮੌਤ, ਟੀਸੀ ਦਾ ਬੇਰ, ਖਾਰਾ ਦੁੱਧ, ਕੈਦਣ, ਅੱਧਾ ਆਦਮੀ, ਕਦੋਂ ਫਿਰਨਗੇ ਦਿਨ, ਕਿਧਰ ਜਾਵਾ, ਛੱਡ ਕੇ ਨਾ ਜਾ, ਮਿੱਟੀ ਦੀ ਜਾਤ, ਹੱਡੀਆ, ਸਵਾਲ ਦਰ ਸਵਾਲ ਤੇ ਚਿੱਟੀ ਕਬੂਤਰੀ (ਚੋਣਵੀਆਂ ਕਹਾਣੀਆਂ); ਵਾਰਤਕ, ਕਿਵੇਂ ਲੱਗਿਆ ਇੰਗਲੈਂਡ (ਸਫ਼ਰਨਾਮਾ), ਮੱਲ੍ਹੇ ਝਾੜੀਆਂ ( ਸਵੈ ਜੀਵਨੀ), ਆਪਣੀ ਮਿੱਟੀ ਦੇ ਰੁੱਖ (ਸਵੈ ਜੀਵਨੀ ) ।


ਮਟਕ ਚਾਨਣਾ ਰਾਮ ਸਰੂਪ ਅਣਖੀ

ਹਾਣੀਆਂ ਚਾਨਣ-ਚਿੱਟੇ ਰਾਹ
ਜ਼ਿੰਦਗੀ ਦੇ ਕਾਫ਼ਲੇ
ਚਾਨਣ
ਕਣਕਾਂ ਦੇ ਮੁੱਖ ਹਾਸੇ
ਆਈ ਵਸਾਖੀ (ਬੋਲੀਆਂ)
ਵੰਗਾਰ
ਨਿੱਖੜਿਆ ਪੰਜਾਬ (ਬੋਲੀਆਂ)
ਵੱਸੇ ਅਮਨ ਦੇ ਨਾਲ ਪੰਜਾਬ ਸਾਡਾ
ਮਜ਼ਦੂਰ ਲਈ ਅੱਜ ਰਿਜ਼ਕ ਹੀ-ਗ਼ਜ਼ਲ
ਵਿਸ਼ਵਾਸ਼ ਬਦਲਦੇ ਜਾ ਰਹੇ ਨੇ
ਸਰ੍ਹੋਂ ਦੇ ਖੇਤ
ਕਲੀ
ਆਸ
ਲੱਭ ਲਏ ਪਿਆਰ ਮੇਰੇ ਨੇ ਹੀਲੇ
ਭਰਮਾਂ ਤੇ ਵਹਿਮਾਂ ਪਿਛਲਿਆਂ 'ਚੋਂ-ਗ਼ਜ਼ਲ
ਨੀਂਦ ਆਈ
ਪਾਕ ਪਾਪ
ਇਸ਼ਕ ਮੇਰੇ ਨੂੰ ਕੀ ਸਮਝਾਂ-ਗ਼ਜ਼ਲ
ਕਾਫ਼ੀ
ਏਦਾਂ ਹੀ…(Sonnet)
ਕਲਮ-ਮੇਰੀ ਮਜਬੂਰ
ਚਿੱਠਾ ਤੇਰੀ ਬੇਰੁਖੀ ਦਾ
ਛੋਹ
ਅਜੇ ਹੈ ਜੀਵਨ-ਧਰਤੀ ਰੋਹੀ
ਪਰਦੇਸੀ ਜੁੱਗਾਂ ਦਾ
ਸਾਵਣ ਵਿੱਚ ਕੁੜੀਆਂ
ਕਿੱਕਰਾਂ ਵੀ ਲੰਘ ਗਈ-ਗੀਤ
ਕੁੜੀ ਪੰਜਾਬ ਦੀ
ਚੁੰਨੀ
ਮੁਕਲਾਵੇ ਮੈਨੂੰ ਤੋਰ ਨੀ ਮਾਂ

ਪੰਜਾਬੀ ਕਵਿਤਾਵਾਂ ਰਾਮ ਸਰੂਪ ਅਣਖੀ

ਬਲਦੇ ਅੱਖਰਾਂ ਦਾ ਸੁਨੇਹਾ
ਚਿੱਭੜਾਂ ਦੀ ਚਟਣੀ
ਲੱਲ੍ਹਰ
ਬਾਪੂ ਮੇਰਾ ਸੱਤਰ ਸਾਲ ਦਾ
ਲਾਲਸਾ
ਅਸੀਂ ਤਾਂ ਕੰਡੇ ਚੁਗਦੇ ਰਹਿਣਾ
ਜੰਗਲ

Matak Chanana Ram Sarup Ankhi

Hanian Chanan Chitte Rah
Zindagi De Kaafle
Chanan
Kankan De Mukh Haase
Aai Vasakhi (Bolian)
Vangaar
Nikhria Punjab (Bolian)
Vasse Aman De Naal Punjab Saada
Mazdoor Layi Ajj Rizak Hi-Ghazal
Vishvash Badalde Ja Rahe Ne
Sarhon De Khet
Kali
Aas
Labh Laye Piar Mere Ne Heele
Bharman Te Vehma Pichhlian Chon
Neend Aai
Pak Paap
Ishq Mere Nu Ki Samjhan-Ghazal
Kafi
Edan Hi…(Sonnet)
Kalam Meri Majboor
Chittha Teri Berukhi Da
Chhoh
Aje Hai Jiwan Dharti Rohi
Pardesi Juggan Da
Sawan Vich Kurian
Kikkran Vi Langh Gayi-Geet
Kuri Punjab Di
Chunni
Muklawe Mainu Tor Ni Maan

Ram Sarup Ankhi Punjabi Poetry

Balde Akhran Da Suneha
Chibhran Di Chatni
Lallhar
Bapu Mera Sattar Saal Da
Lalsa
Aseen Taan Kande Chugde Rehna
Jungle