Subramanya Bharathi ਸੁਬਰਮਣੀਯ ਭਾਰਤੀ
Chinnaswami Subramanya Bharathi (December 11, 1882 – September 11, 1921) was a Tamil writer, poet, journalist, freedom fighter and social reformer from Tamil Nadu, India. He is popularly known as Mahakavi Bharathiyar. He is considered to be a pioneer of modern Tamil poetry. He studied in Tinnevely and worked as a journalist with many newspapers, notable among them being the Swadesamitran and India. Most of his works were on patriotic, religious, political and social themes.
ਚਿੰਨਾਸਵਾਮੀ ਸੁਬਰਮਣੀਯ ਭਾਰਤੀ (ਦਿਸੰਬਰ ੧੧, ੧੮੮੨-ਸਿਤੰਬਰ ੧੧, ੧੯੨੧) ਤਮਿਲ ਲੇਖਕ, ਕਵੀ,
ਅਖਬਾਰਨਵੀਸ, ਆਜ਼ਾਦੀ ਘੁਲਾਟੀਏ ਅਤੇ ਸਮਾਜ ਸੁਧਾਰਕ ਸਨ । ਉਨ੍ਹਾਂ ਨੂੰ ਮਹਾਂਕਵੀ ਭਾਰਤੀਯਾਰ ਦੇ ਨਾਂ ਨਾਲ
ਵੀ ਜਾਣਿਆ ਜਾਂਦਾ ਹੈ । ਉਨ੍ਹਾਂ ਨੂੰ ਆਧੁਨਿਕ ਤਮਿਲ ਕਵਿਤਾ ਦਾ ਮੋਢੀ ਵੀ ਕਿਹਾ ਜਾਂਦਾ ਹੈ । ਉਨ੍ਹਾਂ ਨੇ ਆਪਣੀ ਪੜ੍ਹਾਈ
ਤਿਨੇਵੇਲੀ ਵਿਚ ਕੀਤੀ । ਉਨ੍ਹਾਂ ਨੇ ਕਈ ਅਖ਼ਬਾਰਾਂ ਜਿਨ੍ਹਾਂ ਵਿਚ, ਸਵਦੇਸ਼ਮਿਤਰਨ ਅਤੇ ਇੰਡੀਆ ਸ਼ਾਮਿਲ ਹਨ, ਵਿਚ ਵੀ
ਕੰਮ ਕੀਤਾ । ਉਨ੍ਹਾਂ ਦੀ ਰਚਨਾ ਦੇ ਮੁੱਖ ਵਿਸ਼ੇ ਦੇਸ਼-ਭਗਤੀ, ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਹਨ ।