Amarpreet Singh Jhita
ਅਮਰਪ੍ਰੀਤ ਸਿੰਘ ਝੀਤਾ

ਅਮਰਪ੍ਰੀਤ ਸਿੰਘ ਝੀਤਾ (੨੩-੦੧-੧੯੮੩-) ਦਾ ਜਨਮ ਪਿੰਡ ਨੰਗਲ ਅੰਬੀਆ, ਤਹਿਸੀਲ ਸ਼ਾਹਕੋਟ, ਜ਼ਿਲ੍ਹਾ ਜਲੰਧਰ, ਪੰਜਾਬ (ਭਾਰਤ) ਵਿੱਚ ਪਿਤਾ ਸ. ਦਰਸ਼ਨ ਸਿੰਘ ਝੀਤਾ ਅਤੇ ਮਾਤਾ ਸਰਦਾਰਨੀ ਗੁਰਵਿੰਦਰ ਕੌਰ ਝੀਤਾ ਦੇ ਘਰ ਹੋਇਆ । ਉਹ ਪੰਜਾਬੀ ਵਿੱਚ ਲੇਖ, ਮਿੰਨੀ ਕਹਾਣੀਆਂ, ਬਾਲ ਗੀਤ, ਕਵਿਤਾਵਾਂ ਆਦਿ ਲਿਖਦੇ ਹਨ । ਉਨ੍ਹਾਂ ਦੀ ਵਿਦਿਅਕ ਯੋਗਤਾ ਬੀ ਐਸ ਸੀ (ਇਕਨਾਮਿਕਸ), ਬੀ ਐਡ, ਅਤੇ ਐਮ ਏ (ਇਕਨਾਮਿਕਸ) ਹੈ । ਉਹ ਪੇਸ਼ੇ ਵਜੋਂ ਸਰਕਾਰੀ ਸਕੂਲ ਟੀਚਰ (ਮੈਥ ਮਾਸਟਰ) ਹਨ । ਉਨ੍ਹਾਂ ਦੀਆਂ ਰਚਨਾਵਾਂ ਪੰਜਾਬੀ ਦੇ ਵੱਖ-ਵੱਖ ਅਖਬਾਰਾਂ ਅਤੇ ਰਸਾਲਿਆਂ ਵਿੱਚ ਛਪਦੀਆਂ ਰਹਿੰਦੀਆਂ ਹਨ । ਉਨ੍ਹਾਂ ਦੀਆਂ ਪ੍ਰਕਾਸ਼ਿਤ ਰਚਨਾਵਾਂ ਹਨ: ਬੀਬੇ ਰਾਣੇ, ਪੰਖੇਰੂ ਅਤੇ ਕਾਕਾ ਬੱਲੀ ।

ਪੰਜਾਬੀ ਕਵਿਤਾ ਅਮਰਪ੍ਰੀਤ ਸਿੰਘ ਝੀਤਾ

  • ਰਾਹ ਦਸੇਰੇ
  • ਜੰਗ
  • ਧੰਨ ਗੁਰੂ ਨਾਨਕ ਦੇਵ ਜੀ ਆਏ
  • ਜ਼ਿੰਦਗੀ ਜਿਊਣ ਦਾ ਢੰਗ-ਗ਼ਜ਼ਲ
  • ਦਿਲ ਦੇ ਅੰਦਰ
  • ਸਾਡੀ ਮਾਂ ਬੋਲੀ ਪੰਜਾਬੀ
  • ਤੇਰਾ ਮੇਰਾ ਕਾਦ੍ਹਾ ਰੌਲਾ
  • ਨਵਾਂ ਵਰ੍ਹਾ
  • ਆਤਮ-ਚਿੰਤਨ
  • ਕਲਮ ਮੇਰਾ ਹਥਿਆਰ
  • ਰੁੱਖ ਤੇ ਮਨੁੱਖ
  • ਕਿਤਾਬਾਂ
  • ਅਮਰਪ੍ਰੀਤ
  • ਸੰਘਰਸ਼
  • ਪਾਂਧਾ ਪੜ੍ਹਨੇ ਪਾਇਆ
  • ਸੱਚੇ ਨਾਮ ਦਾ ਧਾਗਾ
  • ਜਗ ਤਾਰਨ ਗੁਰ ਨਾਨਕ ਆਇਆ
  • ਤੇਰਾ ਤੇਰਾ ਤੋਲਦੇ
  • ਚਾਰਨ ਮੱਝੀਆਂ ਬਣ ਕੇ ਪਾਲੀ
  • ਧੰਨ ਗੁਰੂ ਨਾਨਕ ਜੀ ਆਏ
  • ਧੰਨ ਤੇਰੇ ਲਾਲਾਂ ਦੇ ਜੇਰੇ-ਚਾਰ ਸਾਹਿਬਜ਼ਾਦੇ
  • ਬਾਬਾ ਜੀ ਤੁਹਾਡੇ ਲਾਲਾਂ ਨੇ ...... (ਗੀਤ)
  • ਪ੍ਰਾਰਥਨਾ - ਦੋ ਹੱਥ ਜੋੜ ਕਰਾਂ ਬੇਨਤੀ
  • ਧੰਨ ਧੰਨ ਗੁਰੂ ਤੇਗ ਬਹਾਦਰ
  • ਸਤਿਗੁਰਾਂ ਦਿੱਤੀ ਐਸੀ ਕੁਰਬਾਨੀ
  • ਧੰਨ ਸ੍ਰੀ ਗੁਰੂ ਤੇਗ ਬਹਾਦਰ..... (ਗੀਤ)
  • ਦਿੱਲੀ ਜਾ ਕੇ ਸੀਸ ਗੁਰਾਂ ਨੇ ਜੀ ਵਾਰਿਆ... (ਗੀਤ)
  • ਚਿੜੀਆਂ
  • ਬਾਪੂ
  • ਜੂਨ ਚੁਰਾਸੀ
  • ਮੈਂ ਕਿਰਸਾਨ ...... ਗੀਤ
  • ਰਾਜੇ ਸੀਹ ਮੁਕਦਮ ਕੁਤੇ... ਗ਼ਜ਼ਲ
  • ਕੈਸੀ ਇਹ ਤਰੱਕੀ
  • ਮੇਰੇ ਅੰਦਰ ਘੋਰ ਬਗਾਵਤ... ਗ਼ਜ਼ਲ
  • ਉੱਠ ਪਏ ਨੇ ਕਦਮ .... ਗੀਤ
  • ਮਾਂ ..... ਗੀਤ