Balwinder Singh Jammu ਬਲਵਿੰਦਰ ਸਿੰਘ ਜੰਮੂ

ਬਲਵਿੰਦਰ ਸਿੰਘ ਜੰਮੂ ਪੰਜਾਬੀ ਦੇ ਕਵੀ ਅਤੇ ਲੇਖਕ ਹਨ । ਇਨ੍ਹਾਂ ਨੇ ਪੰਜਾਬੀ ਬਾਲ ਸਾਹਿਤ ਤੇ ਕਾਫ਼ੀ ਕੰਮ ਕੀਤਾ ਹੈ । ਇਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ : ਮਿੱਤਰਾਂ ਨਾਲ ਬਹਾਰਾਂ (ਬਾਲ ਕਾਵਿ ਸੰਗ੍ਰਹਿ), ਬਾਲ ਤਰੰਗਾ (ਬਾਲ ਕਾਵਿ ਸੰਗ੍ਰਹਿ), ਕੱਚ ਦੀਆਂ ਮੂਰਤਾਂ (ਬਾਲ ਕਾਵਿ ਸੰਗ੍ਰਹਿ)।
ਮੋ. : 9419636562