Shiv Kumar Batalvi
ਸ਼ਿਵ ਕੁਮਾਰ ਬਟਾਲਵੀ

ਸ਼ਿਵ ਕੁਮਾਰ ਬਟਾਲਵੀ (੧੯੩੬-੧੯੭੩) ਦਾ ਜਨਮ ਇਕ ਬਰਾਹਮਣ ਘਰਾਣੇ ਵਿਚ, ਬੜਾ ਪਿੰਡ ਲੋਹਟੀਆਂ, ਤਹਸੀਲ ਸ਼ਕਰਗੜ੍ਹ, ਜ਼ਿਲਾ ਸਿਆਲਕੋਟ (ਪੱਛਮੀ ਪੰਜਾਬ, ਪਾਕਿਸਤਨ) ਵਿਚ ਹੋਇਆ । ਉਨ੍ਹਾਂ ਦੇ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ ਪਿੰਡ ਦੇ ਤਹਿਸੀਲਦਾਰ ਅਤੇ ਮਾਤਾ ਸ਼ਾਂਤੀ ਦੇਵੀ ਜੀ ਘਰੇਲੂ ਔਰਤ ਸਨ । ਵੰਡ ਤੋਂ ਬਾਦ ੧੯੪੭ ਵਿਚ ਉਹ ਬਟਾਲੇ (ਜ਼ਿਲਾ ਗੁਰਦਾਸਪੁਰ) ਆ ਗਏ । ਇੱਥੇ ਹੀ ਸ਼ਿਵ ਨੇ ਆਪਣੀ ਮੁਢਲੀ ਸਿੱਖਿਆ ਪ੍ਰਾਪਤ ਕੀਤੀ । ਉਹ ਰੁਮਾਂਟਿਕ ਕਵੀ ਸਨ । ਉਨ੍ਹਾਂ ਦੀ ਸੁਰੀਲੀ ਆਵਾਜ਼ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਕਵਿਤਾ ਨੂੰ ਬਹੁਤ ਹੀ ਹਰਮਨ ਪਿਆਰਾ ਬਣਾ ਦਿੱਤਾ । ਉਨ੍ਹਾਂ ਨੂੰ ੧੯੬੭ ਵਿਚ ਉਨ੍ਹਾਂ ਦੇ ਕਾਵਿ ਨਾਟ ਲੂਣਾਂ ਤੇ ਸਾਹਿਤ ਅਕਾਦਮੀ ਇਨਾਮ ਮਿਲਿਆ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ; ਪੀੜਾਂ ਦਾ ਪਰਾਗਾ, ਲਾਜਵੰਤੀ, ਆਟੇ ਦੀਆਂ ਚਿੜੀਆਂ, ਮੈਨੂੰ ਵਿਦਾ ਕਰੋ, ਦਰਦਮੰਦਾਂ ਦੀਆਂ ਆਹੀਂ, ਲੂਣਾਂ, ਮੈਂ ਤੇ ਮੈਂ, ਆਰਤੀ ਅਤੇ ਬਿਰਹਾ ਤੂੰ ਸੁਲਤਾਨ (ਚੋਣਵੀਂ ਕਵਿਤਾ) ।

ਪੰਜਾਬੀ ਗੀਤ ਸ਼ਿਵ ਕੁਮਾਰ ਬਟਾਲਵੀ

 • ਉਮਰਾਂ ਦੇ ਸਰਵਰ
 • ਉੱਚੀਆਂ ਪਹਾੜੀਆਂ ਦੇ
 • ਅੱਖ ਕਾਸ਼ਨੀ
 • ਅੱਧੀ ਰਾਤੀਂ ਪੌਣਾਂ ਵਿਚ
 • ਅੰਬੜੀਏ ਸੁਗੰਧੜੀਏ
 • ਇਹ ਕੇਹੇ ਦਿਨ ਆਏ
 • ਇਹ ਮੇਰਾ ਗੀਤ
 • ਇਕ ਅੱਧ ਗੀਤ ਉਧਾਰਾ ਹੋਰ ਦਿਉ
 • (ਇਕ) ਸਾਹ ਸੱਜਣਾਂ ਦਾ
 • ਸਾਨੂੰ ਟੋਰ ਅੰਬੜੀਏ ਟੋਰ
 • ਸ਼ਿਕਰਾ-ਮੈਂ ਇਕ ਸ਼ਿਕਰਾ ਯਾਰ ਬਣਾਇਆ
 • ਹਾਏ ਨੀ ਮੁੰਡਾ ਲੰਬੜਾਂ ਦਾ
 • ਗਲੋੜੀਆਂ
 • ਚੰਬੇ ਦੀ ਖ਼ੁਸ਼ਬੋ
 • ਚੀਰੇ ਵਾਲਿਆ
 • ਜਿਥੇ ਇਤਰਾਂ ਦੇ ਵਗਦੇ ਨੇ ਚੋ
 • ਜਿੰਦ ਮਜਾਜਣ
 • ਜਿੰਦੂ ਦੇ ਬਾਗ਼ੀਂ
 • ਢੋਲੀਆ ਵੇ ਢੋਲੀਆ
 • ਧਰਮੀ ਬਾਬਲਾ-ਜਦ ਪੈਣ ਕਪਾਹੀ ਫੁੱਲ
 • ਨਦੀਆਂ ਵਾਹੁ ਵਿਛੁੰਨੀਆਂ
 • ਪਰਦੇਸ ਵੱਸਣ ਵਾਲਿਆ
 • ਪ੍ਰੀਤ ਲਹਿਰ
 • ਪੀੜਾਂ ਦਾ ਪਰਾਗਾ
 • ਬਾਬਲ ਜੀ
 • ਬਿਰਹੜਾ-ਲੋਕੀਂ ਪੂਜਣ ਰੱਬ
 • ਬੋਲ ਵੇ ਮੁਖੋਂ ਬੋਲ
 • ਮਾਏ ਨੀ ਮਾਏ
 • ਮਿੱਟੀ
 • ਮਿੱਟੀ ਦੇ ਬਾਵੇ
 • ਮੇਰਾ ਢਲ ਚੱਲਿਆ ਪਰਛਾਵਾਂ
 • ਮੇਰੀ ਉਮਰਾ ਬੀਤੀ ਜਾਏ
 • ਮੇਰੀ ਝਾਂਜਰ ਤੇਰਾ ਨਾਂ ਲੈਂਦੀ
 • ਮੇਰੇ ਰਾਮ ਜੀਓ
 • ਮੇਰੇ ਰੰਗ ਦਾ ਪਾਣੀ
 • ਮੈਨੂੰ ਵਿਦਾ ਕਰੋ
 • ਮੈਂ ਕੱਲ੍ਹ ਨਹੀਂ ਰਹਿਣਾ
 • ਪੁਰੇ ਦੀਏ ਪੌਣੇ (ਗੀਤ)
 • ਰਾਤ ਚਾਨਣੀ ਮੈਂ ਟੁਰਾਂ
 • ਰਾਤਾਂ ਕਾਲੀਆਂ (ਝੁਰਮਟ ਬੋਲੇ)
 • ਰਿਸ਼ਮ ਰੁਪਹਿਲੀ
 • ਲੱਛੀ ਕੁੜੀ
 • ਲੂਣਾ-ਧਰਮੀ ਬਾਬਲ ਪਾਪ ਕਮਾਇਆ
 • ਵਾਸਤਾ ਈ ਮੇਰਾ
 • ਵੇ ਮਾਹੀਆ
 • ਮਿਲੀ-ਜੁਲੀ ਕਵਿਤਾ ਸ਼ਿਵ ਕੁਮਾਰ ਬਟਾਲਵੀ

 • ਅੱਖ ਕਾਸ਼ਨੀ
 • ਸਵੇਰ ਆਈ
 • ਸੱਚਾ ਸਾਧ
 • ਸੱਚਾ ਵਣਜਾਰਾ
 • ਸੱਤ ਬੱਚੇ
 • ਸੱਦਾ (ਚੜ੍ਹ ਆ, ਚੜ੍ਹ ਆ, ਚੜ੍ਹ ਆ)
 • ਸੱਪ
 • ਸਾਗਰ ਤੇ ਕਣੀਆਂ
 • ਸਾਂਝੀ ਖੇਤੀ
 • ਸੂਬੇਦਾਰਨੀ
 • ਸ਼ਹੀਦਾਂ ਦੀ ਮੌਤ
 • ਸ਼ਰਮਸ਼ਾਰ
 • ਸ਼ੇਰ ਮਾਹੀ
 • ਹਾਏ ਨੀ ਮੁੰਡਾ ਲੰਬੜਾਂ ਦਾ
 • ਕਣਕਾਂ ਦੀ ਖ਼ੁਸ਼ਬੋ
 • ਕਰਤਾਰਪੁਰ ਵਿਚ
 • ਕੰਧਾਂ
 • ਕੁੱਤੇ
 • ਕੋਹ ਕੋਹ ਲੰਮੇ ਵਾਲ
 • ਖੋਟਾ ਰੁਪਈਆ
 • ਗੁਮਨਾਮ ਦਿਨ
 • ਗ਼ੱਦਾਰ
 • ਚੀਰੇ ਵਾਲਿਆ
 • ਛੱਤਾਂ
 • ਜਾਗ ਸ਼ੇਰਾ-ਤੇਰਾ ਵੱਸਦਾ ਰਹੇ ਪੰਜਾਬ
 • ਜੈ ਜਵਾਨ ਜੈ ਕਿਸਾਨ
 • ਟਰੈਕਟਰ 'ਤੇ
 • ਢੋਲ ਵਜਾਓ
 • ਤਿਰੰਗਾ
 • ਥੋੜੇ ਬੱਚੇ
 • ਦੁੱਧ ਦਾ ਕਤਲ
 • ਦੇਸ਼ ਦਾ ਸਿਪਾਹੀ
 • ਦੇਸ਼ ਮਹਾਨ
 • ਦੋ ਬੱਚੇ
 • ਧਰਤੀ ਦੇ ਜਾਏ
 • ਨਵੀਂ ਸਵੇਰ
 • ਪੁਰਾਣੀ ਅੱਖ
 • ਫਾਂਸੀ
 • ਫ਼ਰਕ
 • ਬਾਬਾ ਤੇ ਮਰਦਾਨਾ
 • ਬੁੱਢੀ ਕਿਤਾਬ
 • ਭਾਰਤ ਮਾਤਾ
 • ਮੇਰੀ ਝਾਂਜਰ ਤੇਰਾ ਨਾਂ ਲੈਂਦੀ
 • ਮੌਤ ਦੇ ਰਾਹ
 • ਰਾਸ਼ਨ ਕਰ ਦੇ
 • ਰਾਤਾਂ ਕਾਲੀਆਂ (ਝੁਰਮਟ ਬੋਲੇ)
 • ਰੁੱਖ
 • ਲਫ਼ਜ਼
 • ਲੱਛੀ ਕੁੜੀ
 • ਲਾ ਦੇ ਜ਼ੋਰ
 • ਲਾਲ ਤਿਕੋਨ
 • ਲੁੱਚੀ ਧਰਤੀ
 • ਵੱਜੇ ਢੋਲ
 • ਵੇ ਮਾਹੀਆ